G1 Road Rules in Punjabi For Free /40 6 votes, 5 avg 2449 G1 Road Rules in Punjabi - 3 1 / 40 ਜਦੋਂ ਰਾਤ ਨੂੰ, ਹਾਈ-ਬੀਮ (ਤੇਜ਼ ਲਾਈਟਾਂ) ਲਾਈਟਾਂ ਵਾਲਾ ਕੋਈ ਵਾਹਨ ਤੁਹਾਡੇ ਨੇੜੇ ਆ ਰਿਹਾ ਹੈ, ਤਾਂ ਤੁਹਾਨੂੰ ਚਾਹੀਦਾ ਹੈ ਓਸ ਗੱਡੀ ਵਾਲੇ ਨੂੰ ਹਾਰਨ ਵਜਾਓ ਆ ਰਹੇ ਵਾਹਨ ਦੀਆਂ ਲਾਈਟਾਂ ਵੱਲ ਦੇਖਦੇ ਰਹੋ ਗੱਡੀ ਇਕਦਮ ਰੋਕ ਦਵੋ ਥੋੜ੍ਹਾ ਜਿਹਾ ਸੱਜੇ ਪਾਸੇ ਦੇਖੋ 2 / 40 ਜੇਕਰ ਤੁਸੀਂ ਕਿਸੇ ਸੜਕ 'ਤੇ ਖੱਬੇ ਮੋੜ ਲੈਣ ਜਾ ਰਹੇ ਹੋ ਜਿੱਥੇ ਆਵਾਜਾਈ ਦੋਵੇਂ ਦਿਸ਼ਾਵਾਂ ਵਿੱਚ ਚੱਲ ਰਹੀ ਹੈ, ਤਾਂ ਤੁਹਾਨੂੰ ਖੱਬੇ ਮੋੜ ਲਈ ਕਿਸ ਸਥਿਤੀ ਵਿੱਚ ਹੋਣਾ ਚਾਹੀਦਾ ਹੈ ਤੁਸੀਂ ਕਿਤੇ ਵੀ ਖੱਬੇ ਪਾਸੇ ਮੁੜ ਸਕਦੇ ਹੋ ਸੱਜੇ ਪਾਸੇ ਅਤੇ ਜਿੰਨਾ ਸੰਭਵ ਹੋ ਸਕੇ ਸੜਕ ਦੀ ਵਿਚਕਾਰ ਵਾਲੀ ਲਾਈਨ ਦੇ ਨੇੜੇ ਸੜਕ ਦੇ ਸੱਜੇ ਪਾਸੇ ਵੱਲ ਸੜਕ ਦੇ ਬਿਲਕੁਲ ਖੱਬੇ ਪਾਸੇ 3 / 40 ਜੇਕਰ ਕੋਈ ਤੁਹਾਨੂੰ ਟੇਲਗੇਟ (ਤੁਹਾਡੀ ਗੱਡੀ ਪਿੱਛੇ ਗੱਡੀ) ਕਰ ਰਿਹਾ ਹੈ, ਤਾਂ ਤੁਹਾਨੂੰ ਚਾਹੀਦਾ ਹੈ ਟੇਲਗੇਟਰ ਨੂੰ ਸੁਚੇਤ ਕਰਨ ਲਈ ਅਚਾਨਕ ਬ੍ਰੇਕ ਲਗਾਓ ਸਪੀਡ ਤੇਜ਼ ਕਰੋ ਟੇਲਗੇਟਰ ਨੂੰ ਲੰਘਣ ਦੇਣ ਲਈ ਕਿਸੇ ਹੋਰ ਲੇਨ ਵਿੱਚ ਚਲੇ ਜਾਓ ਟੇਲਗੇਟਰ 'ਤੇ ਹਾਰਨ ਵਜਾਓ 4 / 40 ਆਲ-ਵੇਅ ਸਟਾਪ ਸਾਈਨ 'ਤੇ, ਜੇਕਰ 2 ਜਾਂ ਜ਼ਿਆਦਾ ਵਾਹਨ ਇੱਕੋ ਸਮੇਂ ਰੁਕਦੇ ਹਨ, ਤਾਂ ਪਹਿਲਾ ਜਾਣ ਦਾ ਅਧਿਕਾਰ ਕਿਸ ਕੋਲ ਹੈ? ਤੁਹਾਡੇ ਖੱਬੇ ਪਾਸੇ ਵਾਲੇ ਵਾਹਨ ਕੋਲ ਤੁਹਾਡੇ ਸੱਜੇ ਪਾਸੇ ਵਾਲੀ ਗੱਡੀ ਕੋਲ ਕੋਈ ਵੀ ਪਹਿਲਾਂ ਜਾ ਸਕਦਾ ਹੈ ਕਿਉਂਕਿ ਇਹ ਸਭ ਲਈ ਸਟੋਪ ਸਾਈਨ ਹੈ ਸਿੱਧੇ ਜਾਣ ਵਾਲੇ ਵਾਹਨਾਂ ਨੂੰ ਰਸਤੇ ਦਾ ਅਧਿਕਾਰ ਹੈ 5 / 40 ਜੇਕਰ ਤੁਸੀਂ ਐਕਸਪ੍ਰੈਸਵੇਅ ਤੋਂ ਬਾਹਰ ਨਿਕਲਣ ਤੋਂ ਖੁੰਝ ਜਾਂਦੇ ਹੋ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਬਾਹਰ ਜਾਣ ਲਈ ਆਪਣੇ ਵਾਹਨ ਦਾ ਪਿੱਛੇ ਲਓ ਚਲਦੇ ਰਹੋ ਅਤੇ ਅਗਲਾ ਐਗਜ਼ਿਟ ਲਵੋ ਯੂ-ਟਰਨ ਕਰੋ ਉੱਤੇ ਦਿਤੇ ਸਾਰੇ ਸਹੀ ਹਨ 6 / 40 ਜੇਕਰ ਤੁਹਾਨੂੰ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਦੋਸ਼ੀ ਪਾਇਆ ਜਾਂਦਾ ਹੈ, ਤਾਂ ਤੁਹਾਨੂੰ ਮਿਲ ਸਕਦਾ ਹੈ ਛੇ ਡੀਮੈਰਿਟ ਅੰਕ $2,000 ਤੱਕ ਦਾ ਜੁਰਮਾਨਾ ਅਤੇ/ਜਾਂ ਛੇ ਮਹੀਨਿਆਂ ਦੀ ਕੈਦ ਦੋ ਸਾਲ ਤੱਕ ਦਾ ਲਾਇਸੈਂਸ ਮੁਅੱਤਲ ਉੱਤੇ ਦਿਤੇ ਸਾਰੇ 7 / 40 3 ਡੀਮੈਰਿਟ ਪੁਆਇੰਟ ਜੋੜੇ ਜਾਣਗੇ ਜੇਕਰ ਤੁਹਾਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ: ਵੰਡੀ ਹੋਈ ਸੜਕ 'ਤੇ ਗਲਤ ਤਰੀਕੇ ਨਾਲ ਗੱਡੀ ਚਲਾਉਣ ਦਾ ਰਸਤੇ ਦਾ ਅਧਿਕਾਰ ਦੇਣ ਵਿਚ ਅਸਫਲ ਰਹਿਣ ਦਾ ਇੱਕ ਪੁਲਿਸ ਅਧਿਕਾਰੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਤੇ ਉਪਰੋਕਤ ਕੁੱਝ ਵੀ ਕਰਨ 'ਤੇ 8 / 40 ਤੁਹਾਨੂੰ ਹਰ ਵੇਲੇ ਆਪਣਾ ਬਲਾਇੰਡ ਸਪਾਟ ਦੇਖਣਾ ਚਾਹੀਦਾ ਹੈ ਜਦੋ ਵੀ ਤੁਸੀਂ ______ ਲੇਨ ਬਦਲਣੀ ਹੋਵੇ ਖੱਬੇ ਮੁੜਨਾ ਹੋਵੇ ਸੱਜੇ ਮੁੜਨਾ ਹੋਵੇ ਉੱਤੇ ਦਿਤੇ ਸਾਰੇ ਸਹੀ ਹਨ 9 / 40 ਤੁਹਾਨੂੰ ਸਾਰੀਆਂ ਸਥਿਤੀਆਂ ਵਿੱਚ ਇੱਕ ਗਤੀ ਤੇ ਗੱਡੀ ਚਲਾਉਣੀ ਚਾਹੀਦੀ ਹੈ ਤਾਂ ਜੋ ਤੁਸੀਂ ਇੱਕ ਸੁਰੱਖਿਅਤ ਦੂਰੀ ਦੇ ਅੰਦਰ ਰੁਕੋ 60 ਮੀਟਰ ਦੇ ਅੰਦਰ ਰੁਕੋ 90 ਮੀਟਰ ਦੇ ਅੰਦਰ ਰੁਕੋ 150 ਮੀਟਰ ਦੇ ਅੰਦਰ ਰੁਕੋ 10 / 40 ਤੁਸੀਂ ਸੜਕ ਦੇ ਬਿਲਕੁਲ ਸੱਜੇ, ਲੇਨ ਤੋਂ ਬਾਹਰ ਗੱਡੀ ਚਲਾ ਸਕਦੇ ਹੋ ਸਿਰਫ ਹਰ ਵਾਰ ਸਿਰਫ਼ ਖੱਬੇ ਪਾਸੇ ਮੁੜਨ ਵਾਲੇ ਵਾਹਨ ਨੂੰ ਲੰਘਣ ਲਈ ਅਤੇ ਸਿਰਫ਼ ਤਾਂ ਹੀ ਜੇਕਰ ਸੜਕ ਪੱਕੀ ਹੋਵੇ ਜੇਕਰ ਤੁਸੀਂ ਸਪੀਡ ਸੀਮਾ ਤੋਂ ਵੱਧ ਗੱਡੀ ਚਲਾਉਣਾ ਚਾਹੁੰਦੇ ਹੋ ਸਿਰਫ਼ ਸੱਜੇ ਮੁੜਨ ਵਾਲੇ ਵਾਹਨ ਨੂੰ ਲੰਘਣ ਲਈ 11 / 40 ਜਦੋਂ ਕੋਈ ਐਮਰਜੈਂਸੀ ਵਾਹਨ ਕਿਸੇ ਵੀ ਦਿਸ਼ਾ ਤੋਂ ਤੁਹਾਡੇ ਵਾਹਨ ਦੇ ਨੇੜੇ ਆ ਰਿਹਾ ਹੈ, ਤਾਂ ਕਾਨੂੰਨ ਤੁਹਾਨੂੰ ਕੀ ਕਰਨ ਦੀ ਮੰਗ ਕਰਦਾ ਹੈ? ਘੱਟ ਗਤੀ 'ਤੇ ਗੱਡੀ ਚਲਾਉਂਦੇ ਰਹੋ ਜਿੱਥੋਂ ਤੱਕ ਹੋ ਸਕੇ ਸੱਜੇ ਪਾਸੇ ਕਰੋ ਅਤੇ ਰੁਕੋ ਉਸੇ ਰਫ਼ਤਾਰ ਨਾਲ ਗੱਡੀ ਚਲਾਉਂਦੇ ਰਹੋ ਹਾਰਨ ਵਜਾਓ 12 / 40 ਜੇਕਰ ਕਿਸੇ ਸੜਕ 'ਤੇ ਸਪੀਡ ਲਿਮਿਟ ਨਹੀਂ ਲਿਖੀ ਤਾਂ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਵੱਧ ਤੋਂ ਵੱਧ ਗਤੀ _______ ਹੈ 60 ਕਿਲੋਮੀਟਰ ਪ੍ਰਤੀ ਘੰਟਾ 50 ਕਿਲੋਮੀਟਰ ਪ੍ਰਤੀ ਘੰਟਾ 30 ਕਿਲੋਮੀਟਰ ਪ੍ਰਤੀ ਘੰਟਾ 70 ਕਿਲੋਮੀਟਰ ਪ੍ਰਤੀ ਘੰਟਾ 13 / 40 ਡਰਾਈਵਰ ਇਹ ਯਕੀਨੀ ਬਣਾਉਣ ਲਈ ਜਿੰਮੇਵਾਰ ਹਨ ਕਿ ਵਾਹਨ ਵਿੱਚ ਸਾਰੇ ਯਾਤਰੀਆਂ ਨੇ ਸੀਟ ਬੈਲਟ ਲਗਾਈ ਹੋਈ ਹੈ ਸਿਰਫ਼ ਤਾਂ ਹੀ ਜੇਕਰ ਯਾਤਰੀਆਂ ਦੀ ਉਮਰ 16 ਸਾਲ ਤੋਂ ਘੱਟ ਹੈ ਸਿਰਫ਼ ਤਾਂ ਹੀ ਜੇਕਰ ਯਾਤਰੀਆਂ ਦੀ ਉਮਰ 19 ਸਾਲ ਤੋਂ ਘੱਟ ਹੈ ਸਿਰਫ਼ ਜੇਕਰ ਯਾਤਰੀਆਂ ਦੀ ਉਮਰ 21 ਸਾਲ ਤੋਂ ਘੱਟ ਹੈ ਸਿਰਫ਼ ਤਾਂ ਹੀ ਜੇਕਰ ਯਾਤਰੀਆਂ ਦੀ ਉਮਰ 16 ਸਾਲ ਤੋਂ ਵੱਧ ਹੈ 14 / 40 ਜੇਕਰ ਤੁਸੀਂ ਲਾਲ ਫਲੈਸ਼ਿੰਗ ਲਾਈਟਾਂ ਵਾਲੀ ਸਕੂਲ ਬੱਸ ਲਈ ਨਹੀਂ ਰੁਕਦੇ, ਤਾਂ ਤੁਹਾਨੂੰ ____ ਮਿਲਣਗੇ ਭਾਰੀ ਜੁਰਮਾਨਾ ਅਤੇ 6 ਡੀਮੈਰਿਟ ਅੰਕ 3 ਡੀਮੈਰਿਟ ਅੰਕ ਤੁਰੰਤ ਲਾਇਸੰਸ ਮੁਅੱਤਲ MTO ਤੋਂ ਇੱਕ ਚੇਤਾਵਨੀ ਪੱਤਰ 15 / 40 ਜੇਕਰ ਤੁਸੀਂ ਲਾਲ ਫਲੈਸ਼ਿੰਗ ਲਾਈਟਾਂ ਵਾਲੀ ਸਕੂਲ ਬੱਸ ਲਈ ਨਹੀਂ ਰੁਕਦੇ, ਤਾਂ ਤੁਹਾਨੂੰ ____ ਮਿਲਣਗੇ ਭਾਰੀ ਜੁਰਮਾਨਾ ਅਤੇ 6 ਡੀਮੈਰਿਟ ਅੰਕ 3 ਡੀਮੈਰਿਟ ਅੰਕ ਤੁਰੰਤ ਲਾਇਸੰਸ ਮੁਅੱਤਲ MTO ਤੋਂ ਇੱਕ ਚੇਤਾਵਨੀ ਪੱਤਰ 16 / 40 ਜੇਕਰ ਤੁਹਾਡੇ ਕੋਲ G1 ਲਾਇਸੰਸ ਹੈ, ਤਾਂ ਤੁਸੀਂ ਸਿਰਫ਼ ਤਾਂ ਹੀ ਗੱਡੀ ਚਲਾ ਸਕਦੇ ਹੋ ਜੇਕਰ ਤੁਹਾਡੇ ਨਾਲ ਚੱਲਣ ਵਾਲਾ G ਡਰਾਈਵਰ ਹੋਵੇ ਤੇ ਉਸ ਕੋਲ ਘੱਟੋ ਘੱਟ ____ ਹੋਵੇ | 4 ਸਾਲਾਂ ਦਾ ਤਜਰਬਾ 3 ਸਾਲਾਂ ਦਾ ਤਜਰਬਾ 2 ਸਾਲ ਦਾ ਤਜਰਬਾ 6 ਸਾਲਾਂ ਦਾ ਤਜਰਬਾ 17 / 40 ਜੇਕਰ ਕੋਈ ਚੋਰਾਹਾ ਟ੍ਰੈਫਿਕ ਲਾਈਟਾਂ ਦੁਆਰਾ ਨਿਯੰਤਰਿਤ ਕੀਤਾ ਜਾ ਰਿਹਾ ਹੈ ਤਾਂ ਤੁਸੀਂ ਆਪਣੇ ਵਾਹਨ ਨੂੰ ਕਿਸੇ ਚੌਰਾਹੇ ਦੇ ____ ਮੀਟਰ ਦੇ ਅੰਦਰ ਪਾਰਕ ਨਹੀਂ ਕਰ ਸਕਦੇ ਹੋ 20 10 15 5 18 / 40 ਜੇਕਰ ਤੁਹਾਡੇ ਸਿਗਨਲ ਅਤੇ ਬ੍ਰੇਕ ਲਾਈਟਾਂ ਕੰਮ ਨਹੀਂ ਕਰ ਰਹੀਆਂ ਹਨ, ਤਾਂ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਗੱਡੀ ਪਿੱਛੇ ਦੇਖ ਕੇ ਚਲਾਓ ਗੱਡੀ ਤੇਜ਼ ਚਲਾਓ ਹੱਥ ਅਤੇ ਬਾਂਹ ਦੇ ਸੰਕੇਤਾਂ ਦੀ ਵਰਤੋਂ ਕਰੋ ਵਿਚਕਾਰ ਵਾਲੀ ਲੇਨ ਵਿੱਚ ਗੱਡੀ ਚਲਾਓ 19 / 40 ਸਾਰੇ ਕੋਨਿਆਂ 'ਤੇ ਸਟਾਪ ਚਿੰਨ੍ਹਾਂ ਵਾਲੇ ਚੌਰਾਹੇ 'ਤੇ, ਤੁਹਾਨੂੰ ਕਿਸਨੂੰ ਪਹਿਲਾਂ ਜਾਣ ਦੇਂਣਾ ਚਾਹੀਦਾ ਹੈ ਸਿਰਫ਼ ਟਰੱਕ ਨੂੰ ਬੱਸਾਂ ਨੂੰ ਇੱਕ ਪੂਰਨ ਸਟਾਪ 'ਤੇ ਆਉਣ ਲਈ ਪਹਿਲੇ ਵਾਹਨ ਨੂੰ ਸਿਰਫ਼ ਸਾਈਕਲ ਸਵਾਰ ਨੂੰ 20 / 40 ਜੇਕਰ ਤੁਸੀਂ ਇਕੱਲੇ ਗੱਡੀ ਚਲਾ ਰਹੇ ਹੋ ਅਤੇ ਤੁਹਾਨੂੰ ਕਾਲ ਆਉਂਦੀ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਆਪਣੇ ਸੈੱਲ ਫ਼ੋਨ ਦੀ ਵਰਤੋਂ ਕਰਨ ਲਈ ਗੱਡੀ ਕਿਸੇ ਸੁਰੱਖਿਅਤ ਜਗਾ 'ਤੇ ਰੋਕੋ ਅਤੇ ਪਾਰਕ ਕਰੋ ਕਾਲਰ ਨੂੰ ਬਾਅਦ ਵਿੱਚ ਕਾਲ ਕਰਨ ਲਈ ਸੁਨੇਹਾ ਭੇਜੋ ਤੁਰੰਤ ਜਵਾਬ ਦਿਓ ਉੱਤੇ ਦਿਤੇ ਸਾਰੇ ਸਹੀ ਹਨ 21 / 40 ਕਿਸੇ ਹੋਰ ਵਾਹਨ ਦਾ ਬਹੁਤ ਨੇੜਿਓਂ ਪਿੱਛਾ ਕਰਨ ‘ਤੇ ਤੁਹਾਨੂੰ ਕਿੰਨੇ ਡੀਮੈਰਿਟ ਅੰਕ ਮਿਲਣਗੇ 10 ਡੀਮੈਰਿਟ ਅੰਕ 15 ਡੀਮੈਰਿਟ ਅੰਕ 8 ਡੀਮੈਰਿਟ ਅੰਕ 4 ਡੀਮੈਰਿਟ ਅੰਕ 22 / 40 ਆਪਣਾ ਵਾਹਨ ਚਲਾਉਂਦੇ ਸਮੇਂ, ਹੈੱਡਲਾਈਟਾਂ ਨੂੰ ਚਾਲੂ ਕਰਨ ਦੀ ਲੋੜ ਹੁੰਦੀ ਹੈ ____ ਸਿਰਫ ਰਾਤ ਨੂੰ ਹਰ ਵਾਰ ਸੂਰਜ ਡੁੱਬਣ ਤੋਂ ਅੱਧਾ ਘੰਟਾ ਪਹਿਲਾਂ ਅਤੇ ਸੂਰਜ ਚੜ੍ਹਨ ਤੋਂ ਅੱਧੇ ਘੰਟੇ ਬਾਅਦ ਸ਼ਾਮ 5 ਵਜੇ ਤੋਂ 12 ਵਜੇ ਦੇ ਵਿਚਕਾਰ 23 / 40 ਸਾਰੇ ਕੋਨਿਆਂ 'ਤੇ ਸਟਾਪ ਚਿੰਨ੍ਹਾਂ ਵਾਲੇ ਚੌਰਾਹੇ 'ਤੇ, ਤੁਹਾਨੂੰ ਕਿਸਨੂੰ ਪਹਿਲਾਂ ਜਾਣ ਦੇਂਣਾ ਚਾਹੀਦਾ ਹੈ ਸਿਰਫ਼ ਟਰੱਕ ਨੂੰ ਬੱਸਾਂ ਨੂੰ ਇੱਕ ਪੂਰਨ ਸਟਾਪ 'ਤੇ ਆਉਣ ਲਈ ਪਹਿਲੇ ਵਾਹਨ ਨੂੰ ਸਿਰਫ਼ ਸਾਈਕਲ ਸਵਾਰ ਨੂੰ 24 / 40 ਜੇਕਰ ਤੁਸੀਂ ਕਿਸੇ ਚੌਰਾਹੇ 'ਤੇ ਪਹੁੰਚ ਰਹੇ ਹੋ ਜਿੱਥੇ ਖੱਬੇ ਅਤੇ ਸੱਜੇ ਮੁੜਨ ਦੀ ਇਜਾਜ਼ਤ ਹੈ ਤਾਂ ਜੇਕਰ ਰਸਤਾ ਸਾਫ਼ ਹੋਵੇ ਤਾਂ ਤੁਸੀਂ ਸਿੱਧੇ ਜਾ ਸਕਦੇ ਹੋ ਜੇਕਰ ਰਸਤਾ ਸਾਫ਼ ਹੈ ਤਾਂ ਤੁਸੀਂ ਖੱਬੇ ਪਾਸੇ ਮੁੜ ਸਕਦੇ ਹੋ ਜੇਕਰ ਰਸਤਾ ਸਾਫ਼ ਹੋਵੇ ਤਾਂ ਤੁਸੀਂ ਸੱਜੇ ਮੁੜ ਸਕਦੇ ਹੋ ਉੱਤੇ ਦਿਤੇ ਸਾਰੇ 25 / 40 ਰੁਕੇ ਹੋਏ ਐਮਰਜੈਂਸੀ ਵਾਹਨ ਜਾਂ ਪੀਲੀਆਂ ਲਾਈਟਾਂ ਦੇ ਫਲੈਸ਼ਿੰਗ ਵਾਲੇ ਟੋ ਟਰੱਕ ਨੂੰ ਲੰਘਣ ਵੇਲੇ, ਜਿੱਥੇ ਸੰਭਵ ਹੋਵੇ, ਪਰ ਫਿਰ ਵੀ ਤੁਸੀਂ ਲੇਨ ਨਾ ਬਦਲੋ ਤਾਂ ਤੁਹਾਨੂੰ _____ ਮਿਲਣਗੇ 3 ਡੀਮੈਰਿਟ ਅੰਕ 2 ਡੀਮੈਰਿਟ ਅੰਕ 4 ਡੀਮੈਰਿਟ ਅੰਕ 5 ਡੀਮੈਰਿਟ ਅੰਕ 26 / 40 ਤੁਹਾਡੇ ਅਤੇ ਤੁਹਾਡੇ ਅੱਗੇ ਵਾਹਨ ਵਿਚਕਾਰ ਸੁਰੱਖਿਅਤ ਦੂਰੀ ਕੀ ਹੈ? 6 ਸਕਿੰਟ 4 ਸਕਿੰਟ 2 ਸਕਿੰਟ 8 ਸਕਿੰਟ 27 / 40 ਸਟਾਪ ਸਾਈਨ ਦੇ ਨੇੜੇ ਪਹੁੰਚਣ 'ਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਜੇਕਰ ਕੋਈ ਹੋਰ ਵਾਹਨ ਨਹੀਂ ਹੈ ਤਾਂ ਤੁਸੀਂ ਸਟਾਪ ਸਾਈਨ ਨੂੰ ਨਜ਼ਰਅੰਦਾਜ਼ ਕਰ ਸਕਦੇ ਹੋ ਹੌਲੀ ਕਰੋ ਅਤੇ ਸਾਵਧਾਨੀ ਨਾਲ ਅੱਗੇ ਵਧੋ ਗੱਡੀ ਨੂੰ ਪੂਰਾ ਰੋਕੋ ਅਤੇ ਸਿਰਫ਼ ਉਦੋਂ ਹੀ ਅੱਗੇ ਵਧੋ ਜਦੋਂ ਸੁਰੱਖਿਅਤ ਹੋਵੇ ਹੌਲੀ ਕਰੋ ਅਤੇ ਹਾਰਨ ਵਜਾਓ 28 / 40 ਡ੍ਰਾਈਵਿੰਗ ਕਰਦੇ ਸਮੇਂ, ਜੇਕਰ ਤੁਹਾਡੀ ਗੱਡੀ ਦਾ ਇੱਕ ਟਾਇਰ ਫੱਟ ਜਾਂਦਾ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਗੱਡੀ ਤੇਜ਼ ਕਰੋ ਰੁਕਣ ਲਈ ਬ੍ਰੇਕ ਪੈਡਲ ਨੂੰ ਜ਼ੋਰ ਨਾਲ ਦਬਾਓ ਹੌਲੀ ਕਰਨ ਲਈ ਆਪਣੇ ਪੈਰ ਨੂੰ ਗੈਸ ਪੈਡਲ ਤੋਂ ਚੁੱਕੋ ਅਤੇ ਵਾਹਨ ਨੂੰ ਉਸ ਦਿਸ਼ਾ ਵਿੱਚ ਮਜ਼ਬੂਤੀ ਨਾਲ ਚਲਾਓ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਕਾਰ ਨੂੰ ਰਿਵਰਸ ਵਿੱਚ ਪਾਓ 29 / 40 ਇੱਕ ਨਵੇਂ ਡਰਾਈਵਰ ਵਜੋਂ, ਜੇਕਰ ਤੁਹਾਡੇ ਕੋਲ ______ ਹਨ ਤਾਂ ਤੁਹਾਨੂੰ ਇੱਕ ਚੇਤਾਵਨੀ ਪੱਤਰ ਭੇਜਿਆ ਜਾਵੇਗਾ 9-15 ਡੀਮੈਰਿਟ ਅੰਕ 9 ਡੀਮੈਰਿਟ ਅੰਕ 6-8 ਡੀਮੈਰਿਟ ਅੰਕ 2-5 ਡੀਮੈਰਿਟ ਅੰਕ 30 / 40 ਤੁਸੀਂ ਇੱਕ ਘਰ ਜਾਂ ਕਿਸ਼ਤੀ ਦੇ ਟ੍ਰੇਲਰ ਵਿੱਚ ____ ਨਹੀਂ ਲਿਜਾ ਸਕਦੇ। ਹਥਿਆਰ ਪਾਲਤੂ ਯਾਤਰੀ ਲੱਕੜ 31 / 40 ਜੇਕਰ ਤੁਸੀਂ ਟੱਕਰ ਵਾਲੀ ਥਾਂ 'ਤੇ ਬਣੇ ਰਹਿਣ ਵਿੱਚ ਅਸਫਲ ਰਹਿੰਦੇ ਹੋ, ਤਾਂ ___ ਡੀਮੈਰਿਟ ਪੁਆਇੰਟ ਤੁਹਾਡੇ ਡਰਾਈਵਿੰਗ ਰਿਕਾਰਡ ਵਿੱਚ ਜੋੜ ਦਿੱਤੇ ਜਾਣਗੇ। 9 6 7 4 32 / 40 ਜਦੋਂ ਤੁਸੀਂ ਕਿਸੇ ਵੀ ਸਕੂਲ ਜ਼ੋਨ ਜਾਂ ਰਿਹਾਇਸ਼ੀ ਖੇਤਰ ਵਿੱਚੋਂ ਦੀ ਗੱਡੀ ਚਲਾ ਰਹੇ ਹੋ, ਤੁਸੀਂ ਬਿਨਾਂ ਕਾਰਨ ਰੁਕਦੇ ਰਹੋ ਤੇਜ਼ੀ ਨਾਲ ਗੱਡੀ ਚਲਾਓ ਤਾਂ ਜੋ ਤੁਸੀਂ ਜ਼ੋਨ ਤੋਂ ਜਲਦੀ ਬਾਹਰ ਆ ਸਕੋ ਹੌਲੀ ਅਤੇ ਸਾਵਧਾਨੀ ਨਾਲ ਗੱਡੀ ਚਲਾਓ ਲਾਪਰਵਾਹੀ ਨਾਲ ਚਲਾਓ 33 / 40 ਕਿਸੇ ਰੇਲਵੇ ਕਰਾਸਿੰਗ ਦੇ ___ ਮੀਟਰ ਦੇ ਅੰਦਰ ਪਾਰਕ ਨਾ ਕਰੋ 15 10 5 20 34 / 40 ਦਿਨ ਦੇ ਮੁਕਾਬਲੇ ਰਾਤ ਨੂੰ ਵੱਧ ਤੋਂ ਵੱਧ ਗਤੀ ਸੀਮਾ 'ਤੇ ਗੱਡੀ ਚਲਾਉਣਾ ਜ਼ਿਆਦਾ ਖ਼ਤਰਨਾਕ ਹੈ ਕਿਉਂਕਿ ਰੋਡਵੇਜ਼ ਰਾਤ ਨੂੰ ਤਿਲਕਣ ਹੋਣ ਲਈ ਵਧੇਰੇ ਢੁਕਵੇਂ ਹਨ ਰਾਤ ਨੂੰ ਤੁਹਾਡੀ ਪ੍ਰਤੀਕਿਰਿਆ ਦਾ ਸਮਾਂ ਹੌਲੀ ਹੁੰਦਾ ਹੈ ਕੁਝ ਡਰਾਈਵਰ ਗੈਰ-ਕਾਨੂੰਨੀ ਤੌਰ 'ਤੇ ਪਾਰਕਿੰਗ ਲਾਈਟਾਂ ਨਾਲ ਹੀ ਗੱਡੀ ਚਲਾਉਂਦੇ ਹਨ ਤੁਸੀਂ ਰਾਤ ਨੂੰ ਬਹੁਤ ਅੱਗੇ ਨਹੀਂ ਦੇਖ ਸਕਦੇ 35 / 40 ਤੁਸੀਂ ਵੱਧ ਤੋਂ ਵੱਧ ਸੜਕ ਜਾਂ ਹਾਈਵੇ ਸਪੀਡ ਸੀਮਾਵਾਂ 'ਤੇ ਗੱਡੀ ਚਲਾ ਸਕਦੇ ਹੋ ______ ਕਿਸੇ ਵੀ ਵੇਲੇ ਸਿਰਫ ਦਿਨ ਵੇਲੇ ਕੇਵਲ ਤਾਂ ਹੀ ਜੇਕਰ ਟ੍ਰੈਫਿਕ ਅਤੇ ਸੜਕ ਦੀਆਂ ਸਥਿਤੀਆਂ ਦਰਸਾਈਆਂ ਗਤੀ ਸੀਮਾਵਾਂ ਲਈ ਸੁਰੱਖਿਅਤ ਹਨ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਦੇ ਵਿਚਕਾਰ 36 / 40 ਜੇਕਰ ਤੁਹਾਨੂੰ ਐਮਰਜੈਂਸੀ ਸਟਾਪ ਕਰਨ ਦੀ ਲੋੜ ਹੈ ਪਰ ਸੜਕ ਗਿੱਲੀ ਹੈ ਅਤੇ ਤੁਹਾਡੇ ਵਾਹਨ ਵਿੱਚ ABS ਨਹੀਂ ਹੈ, ਤਾਂ ਤੁਹਾਨੂੰ ਚਾਹੀਦਾ ਹੈ ਗੱਡੀ ਨੂੰ ਰਿਵਰਸ ਕਰੋ ਅਤੇ ਹਾਰਨ ਵਜਾਓ ਰੁਕੋ ਜਿਵੇਂ ਤੁਸੀਂ ਆਮ ਤੌਰ 'ਤੇ ਕਰਦੇ ਹੋ ਵਾਹਨ ਨੂੰ ਨਿਊਟਰਲ ਵਿੱਚ ਰੱਖੋ ਅਤੇ ਹੈਂਡ ਬ੍ਰੇਕ ਲਗਾਓ ਬ੍ਰੇਕ ਪੈਡਲ ਨੂੰ ਜ਼ੋਰ ਨਾਲ ਦਬਾਓ ਅਤੇ ਜਦੋਂ ਪਹੀਏ ਰੁੱਕ ਜਾਣ ਤਾਂ ਛੱਡੋ, ਅਤੇ ਫਿਰ ਦੁਬਾਰਾ ਬ੍ਰੇਕ ਲਗਾਓ 37 / 40 ਤੁਸੀਂ ਸੜਕ ਦੇ ਬਿਲਕੁਲ ਸੱਜੇ, ਲੇਨ ਤੋਂ ਬਾਹਰ ਗੱਡੀ ਚਲਾ ਸਕਦੇ ਹੋ ਸਿਰਫ ਹਰ ਵਾਰ ਸਿਰਫ਼ ਖੱਬੇ ਪਾਸੇ ਮੁੜਨ ਵਾਲੇ ਵਾਹਨ ਨੂੰ ਲੰਘਣ ਲਈ ਅਤੇ ਸਿਰਫ਼ ਤਾਂ ਹੀ ਜੇਕਰ ਸੜਕ ਪੱਕੀ ਹੋਵੇ ਜੇਕਰ ਤੁਸੀਂ ਸਪੀਡ ਸੀਮਾ ਤੋਂ ਵੱਧ ਗੱਡੀ ਚਲਾਉਣਾ ਚਾਹੁੰਦੇ ਹੋ ਸਿਰਫ਼ ਸੱਜੇ ਮੁੜਨ ਵਾਲੇ ਵਾਹਨ ਨੂੰ ਲੰਘਣ ਲਈ 38 / 40 ਆਲ-ਵੇਅ ਸਟਾਪ ਸਾਈਨ 'ਤੇ, ਜੇਕਰ 2 ਜਾਂ ਜ਼ਿਆਦਾ ਵਾਹਨ ਇੱਕੋ ਸਮੇਂ ਰੁਕਦੇ ਹਨ, ਤਾਂ ਪਹਿਲਾ ਜਾਣ ਦਾ ਅਧਿਕਾਰ ਕਿਸ ਕੋਲ ਹੈ? ਤੁਹਾਡੇ ਖੱਬੇ ਪਾਸੇ ਵਾਲੇ ਵਾਹਨ ਕੋਲ ਤੁਹਾਡੇ ਸੱਜੇ ਪਾਸੇ ਵਾਲੀ ਗੱਡੀ ਕੋਲ ਕੋਈ ਵੀ ਪਹਿਲਾਂ ਜਾ ਸਕਦਾ ਹੈ ਕਿਉਂਕਿ ਇਹ ਸਭ ਲਈ ਸਟੋਪ ਸਾਈਨ ਹੈ ਸਿੱਧੇ ਜਾਣ ਵਾਲੇ ਵਾਹਨਾਂ ਨੂੰ ਰਸਤੇ ਦਾ ਅਧਿਕਾਰ ਹੈ 39 / 40 ਤੁਹਾਡੇ ਅੱਗੇ ਜਾਣ ਵਾਲੇ ਵਾਹਨ ਤੋਂ ਇੱਕ ਸੁਰੱਖਿਅਤ ਦੂਰੀ ਘੱਟੋ-ਘੱਟ _______ ਹੈ। ਦਸ ਸਕਿੰਟ ਤਿੰਨ ਸਕਿੰਟ ਦੋ ਸਕਿੰਟ ਪੰਦਰਾਂ ਸਕਿੰਟ 40 / 40 ਇੱਕ ਚੌਰਾਹੇ 'ਤੇ, ਜਦੋਂ ਟ੍ਰੈਫਿਕ ਲਾਈਟ ਹਰੀ ਹੁੰਦੀ ਹੈ, ਤਾਂ ਪਹਿਲਾਂ ਜਾਣ ਦਾ ਅਧਿਕਾਰ ਕਿਸ ਕੋਲ ਹੁੰਦਾ ਹੈ ਹਰੀ ਲਾਈਟ ਦੇ ਵਿਰੁੱਧ ਜਾਣ ਵਾਲੇ ਪੈਦਲ ਯਾਤਰੀ ਕੋਲ ਹਰੀ ਲਾਈਟ ਦੇ ਨਾਲ ਜਾਣ ਵਾਲੇ ਪੈਦਲ ਯਾਤਰੀ ਕੋਲ ਖੱਬੇ ਮੁੜਨ ਵਾਲੇ ਵਾਹਨ ਕੋਲ ਸੱਜੇ ਮੁੜਦੇ ਹੋਏ ਵਾਹਨ ਕੋਲ Your score is LinkedIn Facebook Twitter VKontakte 0% Restart quiz Please rate this quiz Send feedback G1 Practice Tests in Punjabi G1 Practice Test – 1 G1 Practice Test – 2 G1 Practice Test – 3 G1 Practice Test – 4 G1 Practice Test – 5 G1 Practice Test – 6 G1 Rules in Punjabi Road Rules in Punjabi – 1 Road Rules in Punjabi – 2 Road Rules in Punjabi – 3 Road Rules in Punjabi – 4 Road Rules in Punjabi – 5 Road Rules in Punjabi – 6 G1 Road Signs in Punjabi Road Signs in Punjabi – 1 Road Signs in Punjabi – 2 Road Signs in Punjabi – 3 Road Signs in Punjabi – 4 Road Signs in Punjabi – 5 Road Signs in Punjabi – 6