Huge List of G1 Road Rules in Punjabi

/109
8 votes, 4.8 avg
1808

G1 Road Rules Marathon in Punjabi

1 / 109

ਜੇਕਰ ਇੱਕ ਬਹੁ-ਲੇਨ ਸੜਕ/ਹਾਈਵੇਅ 'ਤੇ, ਇੱਕ ਮੋਟਰਸਾਈਕਲ ਤੁਹਾਡੇ ਤੋਂ ਅੱਗੇ ਹੈ ਅਤੇ ਤੁਸੀਂ ਲੰਘਣਾ ਚਾਹੁੰਦੇ ਹੋ, ਤਾਂ ਤੁਸੀਂ ਕੀ ਕਰੋਗੇ 

2 / 109

ਆਪਣੇ ਵਾਹਨ ਨੂੰ ਸਕਿਡ ਤੋਂ ਬਾਹਰ ਕੱਢਣ ਲਈ, ਤੁਹਾਨੂੰ ਚਾਹੀਦਾ ਹੈ

3 / 109

ਪਾਰਕਿੰਗ ਲਾਈਟਾਂ ਦੀ ਵਰਤੋਂ ਕੀਤੀ ਜਾਂਦੀ ਹੈ

4 / 109

ਤੁਸੀਂ ਸੜਕ ਦੇ ਬਿਲਕੁਲ ਸੱਜੇ, ਲੇਨ ਤੋਂ ਬਾਹਰ ਗੱਡੀ ਚਲਾ ਸਕਦੇ ਹੋ ਸਿਰਫ

5 / 109

ਜੇ ਕੋਈ ਰੇਲ ਗੱਡੀ ਆ ਰਹੀ ਹੈ, ਤਾਂ ਤੁਹਾਨੂੰ ਘੱਟੋ ਘੱਟ _____  ਦੂਰ ਰੁਕਣਾ ਚਾਹੀਦਾ ਹੈ

6 / 109

ਜੇਕਰ ਤੁਹਾਨੂੰ ______ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ 2 ਡੀਮੈਰਿਟ ਪੁਆਇੰਟ ਜੋੜ ਦਿੱਤੇ ਜਾਣਗੇ

7 / 109

ਰੁਕੇ ਹੋਏ ਐਮਰਜੈਂਸੀ ਵਾਹਨ ਜਾਂ ਪੀਲੀਆਂ ਲਾਈਟਾਂ ਦੇ ਫਲੈਸ਼ਿੰਗ ਵਾਲੇ ਟੋ ਟਰੱਕ ਨੂੰ ਲੰਘਣ ਵੇਲੇ, ਜਿੱਥੇ ਸੰਭਵ ਹੋਵੇ, ਪਰ ਫਿਰ ਵੀ ਤੁਸੀਂ ਲੇਨ ਨਾ ਬਦਲੋ ਤਾਂ ਤੁਹਾਨੂੰ _____ ਮਿਲਣਗੇ

8 / 109

ਜੇਕਰ ਕਿਸੇ ਵਿਅਕਤੀ ਦਾ ਡਰਾਈਵਰ ਲਾਇਸੈਂਸ ਮੁਅੱਤਲ ਕੀਤਾ ਜਾਂਦਾ ਹੈ, ਤਾਂ ਉਹ ____

9 / 109

ਕਿਸੇ ਹੋਰ ਵਾਹਨ ਦਾ ਬਹੁਤ ਨੇੜਿਓਂ ਪਿੱਛਾ ਕਰਨ ‘ਤੇ ਤੁਹਾਨੂੰ ਕਿੰਨੇ ਡੀਮੈਰਿਟ ਅੰਕ ਮਿਲਣਗੇ

10 / 109

ਜੇਕਰ ਤੁਹਾਡੇ ਪਿੱਛੇ ਵਾਲਾ ਡਰਾਈਵਰ ਤੁਹਾਡੇ ਵਾਹਨ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ___

11 / 109

ਤੁਸੀਂ ਫਾਇਰ ਹਾਈਡ੍ਰੈਂਟ ਦੇ _____ ਮੀਟਰ ਦੇ ਅੰਦਰ ਪਾਰਕ ਨਹੀਂ ਕਰ ਸਕਦੇ ਹੋ।

12 / 109

ਜੇਕਰ ਤੁਸੀਂ ਹਾਈਵੇ 'ਤੇ ਜਾ ਰਹੇ ਹੋ ਅਤੇ ਤੁਸੀਂ ਦੇਖਦੇ ਹੋ ਕਿ ਇੱਕ ਗੱਡੀ ਹਾਈਵੇ 'ਤੇ ਦਾਖਲ ਹੋ ਰਹੀ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ

13 / 109

ਜਦੋਂ ਇੱਕ ਬੱਸ ਬੇਅ ਵਿੱਚ ਇੱਕ ਬੱਸ ਆਪਣੇ ਖੱਬੇ ਸਿਗਨਲਾਂ ਨੂੰ ਫਲੈਸ਼ ਕਰਨਾ ਸ਼ੁਰੂ ਕਰਦੀ ਹੈ, ਇਹ ਦਰਸਾਉਂਦੀ ਹੈ ਕਿ ਇਹ ਬੱਸ ਬੇ ਛੱਡਣ ਲਈ ਤਿਆਰ ਹੈ, ਅਤੇ ਤੁਸੀਂ ਬੱਸ ਬੇ ਦੇ ਨਾਲ ਲੱਗਦੀ ਲੇਨ ਵਿੱਚ ਪਹੁੰਚ ਰਹੇ ਹੋ, ਤਾਂ ਤੁਹਾਨੂੰ

14 / 109

ਜੇਕਰ ਤੁਹਾਨੂੰ ਸਪੀਡ ਸੀਮਾ ਤੋਂ 30 ਤੋਂ 49km/h ਵੱਧ ਦੀ ਰਫ਼ਤਾਰ ਨਾਲ ਗੱਡੀ ਚਲਾਉਣ ਦਾ ਦੋਸ਼ੀ ਪਾਇਆ ਜਾਂਦਾ ਹੈ, ਤਾਂ ਤੁਹਾਨੂੰ ____ ਮਿਲਣਗੇ

15 / 109

ਸਾਰੇ ਕੋਨਿਆਂ 'ਤੇ ਸਟਾਪ ਚਿੰਨ੍ਹਾਂ ਵਾਲੇ ਚੌਰਾਹੇ 'ਤੇ, ਤੁਹਾਨੂੰ ਕਿਸਨੂੰ ਪਹਿਲਾਂ ਜਾਣ ਦੇਂਣਾ ਚਾਹੀਦਾ ਹੈ

16 / 109

_________ ਤੋਂ ਵੱਧ ਦੀ ਗਤੀ ਸੀਮਾ ਵਾਲੀ ਵੰਡੀ ਹੋਈ ਸੜਕ 'ਤੇ ਉਲਟਾ (ਰਿਵਰ੍ਸ) ਗੱਡੀ ਚਲਾਉਣਾ ਗੈਰ-ਕਾਨੂੰਨੀ ਹੈ

17 / 109

ਜੇਕਰ ਤੁਹਾਨੂੰ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਦੋਸ਼ੀ ਪਾਇਆ ਜਾਂਦਾ ਹੈ, ਤਾਂ ਤੁਹਾਨੂੰ ਮਿਲ ਸਕਦਾ ਹੈ

18 / 109

ਜੇਕਰ ਕੋਈ ਤੁਹਾਨੂੰ ਟੇਲਗੇਟ (ਤੁਹਾਡੀ ਗੱਡੀ ਪਿੱਛੇ ਗੱਡੀ) ਕਰ ਰਿਹਾ ਹੈ, ਤਾਂ ਤੁਹਾਨੂੰ ਚਾਹੀਦਾ ਹੈ

19 / 109

ਕਾਨੂੰਨੀ ਤੋਰ 'ਤੇ, ਤੁਹਾਨੂੰ ਕਿਸੇ ਵੀ ਦੁਰਘਟਨਾ ਦੀ ਸੂਚਨਾ ਪੁਲਿਸ ਨੂੰ ਦੇਣੀ ਚਾਹੀਦੀ ਹੈ ਜਦੋਂ ਦੁਰਘਟਨਾ ਕਰਕੇ ਹੋਣ ਵਾਲਾ ਨੁਕਸਾਨ _____ 'ਤੋਂ ਵੱਧ ਹੈ

20 / 109

ਜੇਕਰ ਕੋਈ ਚੋਰਾਹਾ ਟ੍ਰੈਫਿਕ ਲਾਈਟਾਂ ਦੁਆਰਾ ਨਿਯੰਤਰਿਤ ਕੀਤਾ ਜਾ ਰਿਹਾ ਹੈ ਤਾਂ ਤੁਸੀਂ ਆਪਣੇ ਵਾਹਨ ਨੂੰ ਕਿਸੇ ਚੌਰਾਹੇ ਦੇ ____ ਮੀਟਰ ਦੇ ਅੰਦਰ ਪਾਰਕ ਨਹੀਂ ਕਰ ਸਕਦੇ ਹੋ

21 / 109

ਜੇਕਰ ਲਾਲ ਟ੍ਰੈਫਿਕ ਲਾਈਟਾਂ 'ਤੇ ਸੱਜੇ ਮੋੜ ਦੀ ਇਜਾਜ਼ਤ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ

22 / 109

ਜੇਕਰ ਤੁਸੀਂ ਪੁਲਿਸ ਅਫਸਰ ਨੂੰ ਰੋਕਣ ਵਿੱਚ ਅਸਫਲ ਰਹਿੰਦੇ ਹੋ ਤਾਂ ਤੁਹਾਡਾ

23 / 109

ਡਰਾਈਵਰ ਇਹ ਯਕੀਨੀ ਬਣਾਉਣ ਲਈ ਜਿੰਮੇਵਾਰ ਹਨ ਕਿ ਵਾਹਨ ਵਿੱਚ ਸਾਰੇ ਯਾਤਰੀਆਂ ਨੇ ਸੀਟ ਬੈਲਟ ਲਗਾਈ ਹੋਈ ਹੈ

24 / 109

ਪਾਰਕ ਕੀਤੀ ਸਥਿਤੀ ਤੋਂ ਆਪਣੇ ਵਾਹਨ ਨੂੰ ਹਿਲਾਉਣ ਤੋਂ ਪਹਿਲਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

25 / 109

ਤੁਸੀਂ ਆਪਣਾ ਡਰਾਈਵਰ ਲਾਇਸੰਸ ਕਿਸੇ ਹੋਰ ਨੂੰ ਕਦੋਂ ਦੇ ਸਕਦੇ ਹੋ?

26 / 109

ਜੇਕਰ ਤੁਸੀਂ ਆਪਣਾ ਪਤਾ ਬਦਲਦੇ ਹੋ, ਤਾਂ ਤੁਹਾਨੂੰ ____ ਅੰਦਰ MTO ਨੂੰ ਸੂਚਿਤ ਕਰਨਾ ਚਾਹੀਦਾ ਹੈ

27 / 109

ਜੇ ਤੁਸੀਂ ਪੁਲਿਸ ਅਧਿਕਾਰੀ ਦੇ ਸੰਕੇਤ ਕਰਨ 'ਤੇ ਨਹੀਂ ਰੁਕਦੇ ਹੋ, ਤਾਂ 

28 / 109

ਸਾਰੇ ਕੋਨਿਆਂ 'ਤੇ ਸਟਾਪ ਚਿੰਨ੍ਹਾਂ ਵਾਲੇ ਚੌਰਾਹੇ 'ਤੇ, ਤੁਹਾਨੂੰ ਕਿਸਨੂੰ ਪਹਿਲਾਂ ਜਾਣ ਦੇਂਣਾ ਚਾਹੀਦਾ ਹੈ

29 / 109

ਜਿੱਥੇ ਕੋਈ ਪੋਸਟ ਕੀਤੀ ਗਤੀ ਸੀਮਾ ਨਹੀਂ ਹੈ, ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਵੱਧ ਤੋਂ ਵੱਧ ਗਤੀ _____ ਹੈ

30 / 109

ਜੇਕਰ ਤੁਸੀਂ ਕਿਸੇ ਚੌਰਾਹੇ 'ਤੇ ਪਹੁੰਚ ਰਹੇ ਹੋ ਜਿੱਥੇ ਖੱਬੇ ਅਤੇ ਸੱਜੇ ਮੁੜਨ ਦੀ ਇਜਾਜ਼ਤ ਹੈ ਤਾਂ 

31 / 109

ਕਿਸੇ ਰੇਲਵੇ ਕਰਾਸਿੰਗ ਦੇ ___ ਮੀਟਰ ਦੇ ਅੰਦਰ ਪਾਰਕ ਨਾ ਕਰੋ

32 / 109

ਮੁਅੱਤਲ ਕੀਤੇ ਲਾਇਸੰਸ ਨਾਲ ਡ੍ਰਾਈਵਿੰਗ ਕਰਨ ਨਾਲ ਤੁਹਾਨੂੰ ਪਹਿਲੀ ਵਾਰ _____ ਹੋ ਸਕਦਾ ਹੈ।

33 / 109

ਜੇਕਰ ਤੁਹਾਨੂੰ ______ਦਾ  ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ 3 ਡੀਮੈਰਿਟ ਪੁਆਇੰਟ ਜੋੜ ਦਿੱਤੇ ਜਾਣਗੇ

34 / 109

ਜੇਕਰ ਤੁਸੀਂ ਟੱਕਰ ਵਾਲੀ ਥਾਂ 'ਤੇ ਬਣੇ ਰਹਿਣ ਵਿੱਚ ਅਸਫਲ ਰਹਿੰਦੇ ਹੋ, ਤਾਂ ___ ਡੀਮੈਰਿਟ ਪੁਆਇੰਟ ਤੁਹਾਡੇ ਡਰਾਈਵਿੰਗ ਰਿਕਾਰਡ ਵਿੱਚ ਜੋੜ ਦਿੱਤੇ ਜਾਣਗੇ।

35 / 109

ਜੇਕਰ ਤੁਸੀਂ ਇਕੱਲੇ ਗੱਡੀ ਚਲਾ ਰਹੇ ਹੋ ਅਤੇ ਤੁਹਾਨੂੰ ਕਾਲ ਆਉਂਦੀ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

36 / 109

ਸਾਈਕਲ ਸਵਾਰ ਨੂੰ ਲੰਘਣ ਵੇਲੇ, ਮੋਟਰ ਵਾਹਨਾਂ ਦੇ ਡਰਾਈਵਰਾਂ ਨੂੰ ______ ਦੀ ਘੱਟੋ-ਘੱਟ ਦੂਰੀ ਬਣਾਈ ਰੱਖਣੀ ਚਾਹੀਦੀ ਹੈ

37 / 109

ਜਦੋਂ ਤੁਸੀਂ ਇਹ ਫੈਸਲਾ ਕਰ ਰਹੇ ਹੋ ਕਿ ਯੂ-ਟਰਨ ਲੈਣਾ ਹੈ ਜਾਂ ਨਹੀਂ, ਤਾਂ ਤੁਹਾਡਾ ਪਹਿਲਾ ਵਿਚਾਰ _____ ਜਾਂਚ ਕਰਨਾ ਹੈ

38 / 109

ਇੱਕ G2 ਡਰਾਈਵਰ ਵਜੋਂ, ਤੁਹਾਡੇ ਕੋਲ ___ ਅਲਕੋਹਲ ਦਾ ਪੱਧਰ ਹੋਣਾ ਚਾਹੀਦਾ ਹੈ।

39 / 109

ਜੇਕਰ ਤੁਸੀਂ ਕਿਸੇ ਚੌਰਾਹੇ 'ਤੇ ਪਹੁੰਚ ਰਹੇ ਹੋ ਅਤੇ ਟ੍ਰੈਫਿਕ ਲਾਈਟਾਂ ਹਰੇ ਤੋਂ ਪੀਲੀਆਂ ਹੋ ਜਾਂਦੀਆਂ ਹਨ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ

40 / 109

ਜੇਕਰ ਇੱਕ ਚੋਰਾਹੇ 'ਤੇ, ਜਿਥੇ ਕੋਈ ਟ੍ਰੈਫਿਕ ਸਾਈਨ ਨਹੀਂ ਹੈ, ਦੋ ਵਾਹਨ ਅਲੱਗ ਅਲੱਗ ਰਸਤੇ ਤੋਂ ਆ ਰਹੇ ਹੋਣ ਤਾਂ ਪਹਿਲਾਂ ਜਾਣ ਦਾ ਅਧਿਕਾਰ ਕਿਸ ਕੋਲ ਹੈ?

41 / 109

ਤੁਸੀਂ ਇੱਕ ਘਰ ਜਾਂ ਕਿਸ਼ਤੀ ਦੇ ਟ੍ਰੇਲਰ ਵਿੱਚ ____ ਨਹੀਂ ਲਿਜਾ ਸਕਦੇ।

42 / 109

ਕਿਸੇ ਪੁਲਿਸ ਅਧਿਕਾਰੀ ਦੁਆਰਾ ਸੰਕੇਤ ਜਾਂ ਪੁੱਛੇ ਜਾਣ 'ਤੇ ਰੋਕਣ ਵਿੱਚ ਅਸਫਲ ਰਹਿਣ ਨਾਲ ਤੁਹਾਡੇ ___ ਡੀਮੈਰਿਟ ਪੁਆਇੰਟ ਹੋ ਸਕਦੇ ਹਨ।

43 / 109

ਦਿਨ ਦੇ ਮੁਕਾਬਲੇ ਰਾਤ ਨੂੰ ਵੱਧ ਤੋਂ ਵੱਧ ਗਤੀ ਸੀਮਾ 'ਤੇ ਗੱਡੀ ਚਲਾਉਣਾ ਜ਼ਿਆਦਾ ਖ਼ਤਰਨਾਕ ਹੈ ਕਿਉਂਕਿ

44 / 109

ਇੱਕ ਚੌਰਾਹੇ 'ਤੇ ਲਾਲ ਬੱਤੀ ਫਲੈਸ਼ ਕਰਨ ਦਾ ਮਤਲਬ ਹੈ

45 / 109

ਸਟਾਪ ਸਾਈਨ ਦੇ ਨੇੜੇ ਪਹੁੰਚਣ 'ਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

46 / 109

ਜੇਕਰ ਕਿਸੇ ਸੜਕ 'ਤੇ ਸਪੀਡ ਲਿਮਿਟ ਨਹੀਂ ਲਿਖੀ ਤਾਂ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਵੱਧ ਤੋਂ ਵੱਧ ਗਤੀ _______ ਹੈ

47 / 109

ਸੂਬਾਈ ਹਾਈਵੇਅ 'ਤੇ HOV ਲੇਨਾਂ ______ ਰਾਖਵੀਆਂ ਹਨ

48 / 109

ਤੁਹਾਨੂੰ 2 ਡੀਮੈਰਿਟ ਪੁਆਇੰਟ ਦਿੱਤੇ ਜਾਣਗੇ ਜੇਕਰ ਤੁਸੀਂ _____

49 / 109

ਇੱਕ G2 ਡਰਾਈਵਰ ਹੋਣ ਦੇ ਨਾਤੇ, ਜੇਕਰ ਤੁਹਾਡੇ ਕੋਲ ਹੈ ਤਾਂ ਤੁਹਾਨੂੰ ਇੱਕ ਦੂਜੀ ਚੇਤਾਵਨੀ ਪੱਤਰ ਭੇਜਿਆ ਜਾਵੇਗਾ

50 / 109

ਤੁਸੀਂ ਸੜਕ ਦੇ ਬਿਲਕੁਲ ਸੱਜੇ, ਲੇਨ ਤੋਂ ਬਾਹਰ ਗੱਡੀ ਚਲਾ ਸਕਦੇ ਹੋ ਸਿਰਫ

51 / 109

ਤੁਸੀਂ ਵੱਧ ਤੋਂ ਵੱਧ ਸੜਕ ਜਾਂ ਹਾਈਵੇ ਸਪੀਡ ਸੀਮਾਵਾਂ 'ਤੇ ਗੱਡੀ ਚਲਾ ਸਕਦੇ ਹੋ ______

52 / 109

ਆਲ-ਵੇਅ ਸਟਾਪ ਸਾਈਨ 'ਤੇ, ਜੇਕਰ 2 ਜਾਂ ਜ਼ਿਆਦਾ ਵਾਹਨ ਇੱਕੋ ਸਮੇਂ ਰੁਕਦੇ ਹਨ, ਤਾਂ ਪਹਿਲਾ ਜਾਣ ਦਾ ਅਧਿਕਾਰ ਕਿਸ ਕੋਲ ਹੈ?

53 / 109

ਜੇਕਰ ਤੁਹਾਨੂੰ ਕਿਸੇ ਪੁਲਿਸ ਅਧਿਕਾਰੀ ਦੁਆਰਾ ਰੋਕਿਆ ਜਾਂਦਾ ਹੈ, ਤਾਂ ਤੁਹਾਨੂੰ ਕਿਹੜੇ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਜਾ ਸਕਦਾ ਹੈ?

54 / 109

ਸੜਕ ਜਾਂ ਹਾਈਵੇਅ 'ਤੇ, ਤੁਹਾਨੂੰ ਲੇਨ ਬਦਲਣ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ

55 / 109

G ਡਰਾਈਵਰ ਵਜੋਂ, ਜੇਕਰ ਤੁਹਾਡੇ ਕੋਲ ________ ਡੀਮੈਰਿਟ ਪੁਆਇੰਟ ਹਨ, ਤਾਂ ਤੁਹਾਨੂੰ ਇੱਕ ਚੇਤਾਵਨੀ ਪੱਤਰ ਭੇਜਿਆ ਜਾਵੇਗਾ।

56 / 109

ਜਦੋਂ ਤੁਸੀਂ ਮੋੜ ਲੈਂਦੇ ਹੋ ਜਾਂ ਲੇਨ ਬਦਲ ਰਹੇ ਹੁੰਦੇ ਹੋ, ਤੁਹਾਨੂੰ ਹਮੇਸ਼ਾ ____ ਹੈ

57 / 109

ਜੇਕਰ ਤੁਸੀਂ ਕਿਸੇ ਸੜਕ 'ਤੇ ਖੱਬੇ ਮੋੜ ਲੈਣ ਜਾ ਰਹੇ ਹੋ ਜਿੱਥੇ ਆਵਾਜਾਈ ਦੋਵੇਂ ਦਿਸ਼ਾਵਾਂ ਵਿੱਚ ਚੱਲ ਰਹੀ ਹੈ, ਤਾਂ ਤੁਹਾਨੂੰ ਖੱਬੇ ਮੋੜ ਲਈ ਕਿਸ ਸਥਿਤੀ ਵਿੱਚ ਹੋਣਾ ਚਾਹੀਦਾ ਹੈ

58 / 109

ਜੇਕਰ ਤੁਸੀਂ ਐਕਸਪ੍ਰੈਸਵੇਅ ਤੋਂ ਬਾਹਰ ਨਿਕਲਣ ਤੋਂ ਖੁੰਝ ਜਾਂਦੇ ਹੋ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

59 / 109

ਤੁਹਾਨੂੰ 6 ਡੀਮੈਰਿਟ ਅੰਕ ਮਿਲਣਗੇ ਜੇਕਰ ਤੁਸੀਂ 

60 / 109

ਜਦੋਂ ਰਾਤ ਨੂੰ, ਹਾਈ-ਬੀਮ (ਤੇਜ਼ ਲਾਈਟਾਂ) ਲਾਈਟਾਂ ਵਾਲਾ ਕੋਈ ਵਾਹਨ ਤੁਹਾਡੇ ਨੇੜੇ ਆ ਰਿਹਾ ਹੈ, ਤਾਂ ਤੁਹਾਨੂੰ ਚਾਹੀਦਾ ਹੈ

61 / 109

ਜੇਕਰ ਲਾਈਟਾਂ ਦੀ ਲੋੜ ਹੈ, ਤਾਂ ਤੁਸੀਂ ਉੱਚ ਬੀਮ (ਤੇਜ਼) ਲਾਈਟਾਂ ਦੀ ਵਰਤੋਂ ਨਹੀਂ ਕਰ ਸਕਦੇ ਹੋ ਜੇਕਰ ਤੁਹਾਡੇ ਅਤੇ ਤੁਹਾਡੇ ਸਾਹਮਣੇ ਵਾਹਨ ਵਿਚਕਾਰ ____ ਦੂਰੀ ਹੈ।

62 / 109

ਜਦੋਂ ਤੁਸੀਂ ਕਿਸੇ ਚੌਰਾਹੇ 'ਤੇ ਪਹੁੰਚ ਰਹੇ ਹੋ ਅਤੇ ਤੁਸੀਂ ਸਿੱਧੇ ਜਾ ਰਹੇ ਹੋ ਪਰ ਤੁਹਾਡੇ ਸਾਹਮਣੇ ਲਾਈਟਾਂ ਲਾਲ ਹਨ, ਤੁਹਾਨੂੰ ਕੀ ਕਰਨਾ ਚਾਹੀਦਾ ਹੈ?

63 / 109

3 ਡੀਮੈਰਿਟ ਪੁਆਇੰਟ ਜੋੜੇ ਜਾਣਗੇ ਜੇਕਰ ਤੁਹਾਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ:

64 / 109

ਜੇਕਰ ਤੁਸੀਂ ਰਾਤ ਨੂੰ ਗੱਡੀ ਚਲਾ ਰਹੇ ਹੋ ਤਾਂ ਤੁਹਾਨੂੰ ਘੱਟ ਤੇਜ਼ ਹੈੱਡਲਾਈਟਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜਦੋਂ ਤੱਕ

65 / 109

ਤੁਹਾਡੇ ਅੱਗੇ ਜਾਣ ਵਾਲੇ ਵਾਹਨ ਤੋਂ  ਇੱਕ ਸੁਰੱਖਿਅਤ ਦੂਰੀ ਘੱਟੋ-ਘੱਟ _______ ਹੈ।

66 / 109

ਤੁਸੀਂ ਹੋਰ ਡਰਾਈਵਰਾਂ ਨੂੰ ਆਪਣਾ ਡ੍ਰਾਈਵਰ ਲਾਇਸੈਂਸ ਕਦੋਂ ਦੇ ਸਕਦੇ ਹੋ?

67 / 109

ਤੁਹਾਨੂੰ ਪੈਦਲ ਚੱਲਣ ਵਾਲੇ ਕਰਾਸਓਵਰ ਦੇ ______ ਦੇ ਅੰਦਰ ਕਿਸੇ ਵਾਹਨ ਨੂੰ ਓਵਰਟੇਕ ਨਹੀਂ ਕਰਨਾ ਚਾਹੀਦਾ

68 / 109

ਜੇਕਰ ਕੋਈ ਡਰਾਈਵਰ 21 ਸਾਲ ਜਾਂ ਇਸ ਤੋਂ ਘੱਟ ਉਮਰ ਦਾ ਹੈ, ਤਾਂ ਉਸਦੇ ਖੂਨ ਵਿੱਚ ਅਲਕੋਹਲ ਦਾ ਪੱਧਰ ਹੋਣਾ ਚਾਹੀਦਾ ਹੈ

69 / 109

ਆਪਣਾ ਵਾਹਨ ਚਲਾਉਂਦੇ ਸਮੇਂ, ਹੈੱਡਲਾਈਟਾਂ ਨੂੰ ਚਾਲੂ ਕਰਨ ਦੀ ਲੋੜ ਹੁੰਦੀ ਹੈ ____

70 / 109

ਗੱਡੀ ਚਲਾਉਂਦੇ ਸਮੇਂ ਆਪਣੀ ਸੀਟ ਬੈਲਟ ਨਾ ਲਗਾਉਣ ‘ਤੇ ਤੁਹਾਨੂੰ ਕਿੰਨੇ ਡੀਮੈਰਿਟ ਅੰਕ ਮਿਲਣਗੇ

71 / 109

ਜੇਕਰ ਤੁਸੀਂ ਇੱਕ ਚੋਰਾਹੇ 'ਤੇ ਹੋ ਅਤੇ ਤੁਹਾਡੇ ਸਾਹਮਣੇ ਯੀਲਡ ਚਿੰਨ੍ਹ (Yield Sign) ਹੈ, ਤਾਂ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ___

72 / 109

ਇੱਕ ਨਵਾਂ ਡਰਾਈਵਰ ਜੇਕਰ ਤੀਸਰੀ ਵਾਰ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸਨੂੰ ਮਿਲਣਗੇ

73 / 109

ਵਿਚਲਿਤ ਡਰਾਈਵਿੰਗ ਦੇ ਦੋਸ਼ੀ G ਲਾਇਸੰਸ ਵਾਲੇ ਡਰਾਈਵਰ ਨੂੰ ਮਿਲੇਗਾ _____

74 / 109

ਜੇਕਰ ਤੁਸੀਂ ਬੱਸ ਦੇ ਪਿੱਛੇ ਤੋਂ ਆ ਰਹੇ ਹੋ, ਤਾਂ ਘੱਟੋ-ਘੱਟ ____ ਮੀਟਰ ਦੀ ਦੂਰੀ 'ਤੇ ਰੁਕੋ

75 / 109

ਇੱਕ ਨਵੇਂ ਡਰਾਈਵਰ ਵਜੋਂ, ਜੇਕਰ ਤੁਹਾਡੇ ਕੋਲ ______ ਹਨ ਤਾਂ ਤੁਹਾਨੂੰ ਇੱਕ ਚੇਤਾਵਨੀ ਪੱਤਰ ਭੇਜਿਆ ਜਾਵੇਗਾ

76 / 109

ਜਦੋਂ ਤੁਹਾਡਾ ਲਾਇਸੈਂਸ ਮੁਅੱਤਲ ਕੀਤਾ ਜਾਂਦਾ ਹੈ, ਤੁਸੀਂ

77 / 109

ਇੱਕ ਚੌਰਾਹੇ 'ਤੇ, ਜਦੋਂ ਟ੍ਰੈਫਿਕ ਲਾਈਟ ਹਰੀ ਹੁੰਦੀ ਹੈ, ਤਾਂ ਪਹਿਲਾਂ ਜਾਣ ਦਾ ਅਧਿਕਾਰ ਕਿਸ ਕੋਲ ਹੁੰਦਾ ਹੈ

78 / 109

ਜਦੋਂ ਕੋਈ ਐਮਰਜੈਂਸੀ ਵਾਹਨ ਕਿਸੇ ਵੀ ਦਿਸ਼ਾ ਤੋਂ ਤੁਹਾਡੇ ਵਾਹਨ ਦੇ ਨੇੜੇ ਆ ਰਿਹਾ ਹੈ, ਤਾਂ ਕਾਨੂੰਨ ਤੁਹਾਨੂੰ ਕੀ ਕਰਨ ਦੀ ਮੰਗ ਕਰਦਾ ਹੈ?

79 / 109

ਕਿਸੇ ਵੀ ਚੌਰਾਹੇ 'ਤੇ ਜਿੱਥੇ ਤੁਸੀਂ ਖੱਬੇ ਮੁੜਨਾ ਚਾਹੁੰਦੇ ਹੋ, ਤੁਹਾਨੂੰ ਕੀ ਕਰਨਾ ਚਾਹੀਦਾ ਹੈ

80 / 109

ਤੁਹਾਨੂੰ ਹਰ ਵੇਲੇ ਆਪਣਾ ਬਲਾਇੰਡ ਸਪਾਟ ਦੇਖਣਾ ਚਾਹੀਦਾ ਹੈ ਜਦੋ ਵੀ ਤੁਸੀਂ ______

81 / 109

ਕਿਸੇ ਪ੍ਰਾਈਵੇਟ ਸੜਕ ਜਾਂ ਡਰਾਈਵਵੇਅ ਤੋਂ ਹਾਈਵੇਅ ਵਿੱਚ ਦਾਖਲ ਹੋਣ ਤੋਂ ਪਹਿਲਾਂ ਡਰਾਈਵਰ ਨੂੰ ਕੀ ਕਰਨਾ ਚਾਹੀਦਾ ਹੈ?

82 / 109

ਜੇਕਰ ਤੁਹਾਨੂੰ ______ਦਾ  ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ 3 ਡੀਮੈਰਿਟ ਪੁਆਇੰਟ ਜੋੜ ਦਿੱਤੇ ਜਾਣਗੇ

83 / 109

ਜਦੋਂ ਤੁਸੀਂ ਕਿਸੇ ਵੀ ਸਕੂਲ ਜ਼ੋਨ ਜਾਂ ਰਿਹਾਇਸ਼ੀ ਖੇਤਰ ਵਿੱਚੋਂ ਦੀ ਗੱਡੀ ਚਲਾ ਰਹੇ ਹੋ, ਤੁਸੀਂ 

84 / 109

ਯੂ-ਟਰਨ ਲੈਣਾ ਗੈਰ-ਕਾਨੂੰਨੀ ਹੈ

85 / 109

G ਲਾਇਸੈਂਸ ਵਾਲੇ ਡਰਾਈਵਰ ਦੇ ਤੌਰ 'ਤੇ, ਜੇਕਰ ਤੁਸੀਂ ______ ਡੀਮੈਰਿਟ ਪੁਆਇੰਟ ਇਕੱਠੇ ਕਰਦੇ ਹੋ, ਤਾਂ ਤੁਹਾਨੂੰ ਦੂਸਰਾ ਚੇਤਾਵਨੀ ਪੱਤਰ ਭੇਜਿਆ ਜਾਵੇਗਾ ਜੋ ਤੁਹਾਨੂੰ ਆਪਣੇ ਡਰਾਈਵਿੰਗ ਵਿਵਹਾਰ ਨੂੰ ਸੁਧਾਰਨ ਲਈ ਉਤਸ਼ਾਹਿਤ ਕਰਦਾ ਹੈ।

86 / 109

ਹਮਲਾਵਰ ਡਰਾਈਵਿੰਗ ਦੇ ਲੱਛਣ ਕੀ ਹਨ?

87 / 109

ਡ੍ਰਾਈਵਿੰਗ ਕਰਦੇ ਸਮੇਂ, ਜੇਕਰ ਤੁਹਾਡੀ ਗੱਡੀ ਦਾ ਇੱਕ ਟਾਇਰ ਫੱਟ ਜਾਂਦਾ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

88 / 109

ਜਦੋਂ ਪਾਰਕਿੰਗ ਢਲਾਣ ਵੱਲ ਹੋਵੇ, ਤਾਂ ਤੁਹਾਨੂੰ ਲਾਜ਼ਮੀ ਹੈ

89 / 109

ਧੁੰਦ ਵਿੱਚ ਗੱਡੀ ਚਲਾਉਣ ਵੇਲੇ, ਤੁਹਾਨੂੰ ਚਾਹੀਦਾ ਹੈ

90 / 109

ਇੱਕ ਸਾਈਕਲ ਸਵਾਰ ਨੂੰ ਲੰਘਣ ਵੇਲੇ ਤੁਹਾਨੂੰ ਘੱਟੋ-ਘੱਟ ਕੀ ਅੰਤਰ ਰੱਖਣਾ ਚਾਹੀਦਾ ਹੈ?

91 / 109

ਤੁਹਾਨੂੰ ਸਾਰੀਆਂ ਸਥਿਤੀਆਂ ਵਿੱਚ ਇੱਕ ਗਤੀ ਤੇ ਗੱਡੀ ਚਲਾਉਣੀ ਚਾਹੀਦੀ ਹੈ ਤਾਂ ਜੋ ਤੁਸੀਂ

92 / 109

ਇੱਕ ਚੌਰਾਹੇ 'ਤੇ ਫਲੈਸ਼ਿੰਗ ਪੀਲੀ ਲਾਈਟ ਦਾ ਮਤਲਬ ਹੈ ____

93 / 109

ਜਦੋਂ ਤੁਸੀਂ ਮੁੱਖ ਸੜਕ 'ਤੇ ਕਿਸੇ ਚੌਰਾਹੇ 'ਤੇ ਪਹੁੰਚਦੇ ਹੋ, ਅਤੇ ਚੋਰਾਹਾ ਟ੍ਰੈਫਿਕ ਕਰਕੇ ਬਲਾਕ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

94 / 109

ਜੇਕਰ ਤੁਹਾਡੇ ਬ੍ਰੇਕ ਫੇਲ ਹੋ ਜਾਣ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

95 / 109

ਜੇਕਰ ਤੁਹਾਨੂੰ ਐਮਰਜੈਂਸੀ ਸਟਾਪ ਕਰਨ ਦੀ ਲੋੜ ਹੈ ਪਰ ਸੜਕ ਗਿੱਲੀ ਹੈ ਅਤੇ ਤੁਹਾਡੇ ਵਾਹਨ ਵਿੱਚ ABS ਨਹੀਂ ਹੈ, ਤਾਂ ਤੁਹਾਨੂੰ ਚਾਹੀਦਾ ਹੈ

96 / 109

ਜੇਕਰ ਕਿਸੇ ਚੌਰਾਹੇ 'ਤੇ, ਇੱਕ ਪੁਲਿਸ ਅਧਿਕਾਰੀ ਟ੍ਰੈਫਿਕ ਨੂੰ ਨਿਰਦੇਸ਼ਿਤ ਕਰ ਰਿਹਾ ਹੈ ਪਰ ਟ੍ਰੈਫਿਕ ਲਾਈਟਾਂ ਕੰਮ ਕਰ ਰਹੀਆਂ ਹਨ, ਤਾਂ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ

97 / 109

ਜੇਕਰ ਤੁਹਾਡੇ ਕੋਲ G1 ਲਾਇਸੰਸ ਹੈ, ਤਾਂ ਤੁਸੀਂ ਸਿਰਫ਼ ਤਾਂ ਹੀ ਗੱਡੀ ਚਲਾ ਸਕਦੇ ਹੋ ਜੇਕਰ ਤੁਹਾਡੇ ਨਾਲ ਚੱਲਣ ਵਾਲਾ G ਡਰਾਈਵਰ ਹੋਵੇ ਤੇ ਉਸ ਕੋਲ ਘੱਟੋ ਘੱਟ ____ ਹੋਵੇ |

98 / 109

ਜੇਕਰ ਤੁਹਾਡੇ ਕੋਲ G2 ਲਾਇਸੰਸ ਹੈ ਅਤੇ ਤੁਸੀਂ 9 ਡੀਮੈਰਿਟ ਪੁਆਇੰਟ ਇਕੱਠੇ ਕਰਦੇ ਹੋ, ਤਾਂ ਤੁਹਾਡਾ ਲਾਇਸੈਂਸ ____ ਲਈ ਮੁਅੱਤਲ ਕਰ ਦਿੱਤਾ ਜਾਵੇਗਾ

99 / 109

ਜੇਕਰ ਇੱਕ ਸਟ੍ਰੀਟਕਾਰ ਯਾਤਰੀਆਂ ਲਈ ਰੁਕਦੀ ਹੈ ਅਤੇ ਕੋਈ ਸੁਰੱਖਿਆ ਜ਼ੋਨ ਨਹੀਂ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

100 / 109

ਇੱਕ ਚੌਰਾਹੇ 'ਤੇ ਲਾਲ ਬੱਤੀ ਫਲੈਸ਼ ਕਰਨ ਦਾ ਮਤਲਬ ਹੈ

101 / 109

ਜੇਕਰ ਤੁਹਾਡੇ ਸਿਗਨਲ ਅਤੇ ਬ੍ਰੇਕ ਲਾਈਟਾਂ ਕੰਮ ਨਹੀਂ ਕਰ ਰਹੀਆਂ ਹਨ, ਤਾਂ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ

102 / 109

ਕਿਸੇ ਢਲਾਣ 'ਤੇ ਗੱਡੀ ਪਾਰਕ ਕਰਕੇ ਗੱਡੀ ਦੇ ਪਹੀਏ ਕਿਸ ਤਰਫ ਕੱਟੇ ਹੋਣੇ ਚਾਹੀਦੇ ਹਨ

103 / 109

ਜੇ ਸੜਕ 'ਤੇ ਬਹੁਤ ਸਾਰੇ ਬਰਫ਼ ਚੁੱਕਣ ਵਾਲੇ ਵਾਹਨ ਕੰਮ ਕਰ ਰਹੇ ਹਨ, ਤਾਂ ਤੁਹਾਨੂੰ ਚਾਹੀਦਾ ਹੈ

104 / 109

ਤੁਹਾਡੇ ਅਤੇ ਤੁਹਾਡੇ ਅੱਗੇ ਵਾਹਨ ਵਿਚਕਾਰ ਸੁਰੱਖਿਅਤ ਦੂਰੀ ਕੀ ਹੈ?

105 / 109

ਜੇਕਰ G ਡਰਾਈਵਰ 15 ਜਾਂ ਇਸ ਤੋਂ ਵੱਧ ਡੀਮੈਰਿਟ ਪੁਆਇੰਟ ਹਾਸਲ ਕਰਦਾ ਹੈ, ਤਾਂ ਉਸਦਾ ਲਾਇਸੈਂਸ ਕਿੰਨੇ ਸਮੇਂ ਲਈ ਮੁਅੱਤਲ ਕਰ ਦਿੱਤਾ ਜਾਵੇਗਾ?

106 / 109

ਆਲ-ਵੇਅ ਸਟਾਪ ਸਾਈਨ 'ਤੇ, ਜੇਕਰ 2 ਜਾਂ ਜ਼ਿਆਦਾ ਵਾਹਨ ਇੱਕੋ ਸਮੇਂ ਰੁਕਦੇ ਹਨ, ਤਾਂ ਪਹਿਲਾ ਜਾਣ ਦਾ ਅਧਿਕਾਰ ਕਿਸ ਕੋਲ ਹੈ?

107 / 109

ਜੇਕਰ ਤੁਹਾਨੂੰ ਸਪੀਡ ਸੀਮਾ ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਵੱਧ ਦੀ ਰਫ਼ਤਾਰ ਨਾਲ ਗੱਡੀ ਚਲਾਉਣ ਦਾ ਦੋਸ਼ੀ ਠਹਿਰਾਇਆ ਜਾਂਦਾ ਹੈ, ਤਾਂ ਤੁਹਾਡੇ ਡਰਾਈਵਿੰਗ ਰਿਕਾਰਡ ਵਿੱਚ ___ ਡੀਮੈਰਿਟ ਪੁਆਇੰਟ ਸ਼ਾਮਲ ਕੀਤੇ ਜਾਣਗੇ।

108 / 109

ਜੇਕਰ ਤੁਸੀਂ ਲਾਲ ਫਲੈਸ਼ਿੰਗ ਲਾਈਟਾਂ ਵਾਲੀ ਸਕੂਲ ਬੱਸ ਲਈ ਨਹੀਂ ਰੁਕਦੇ, ਤਾਂ ਤੁਹਾਨੂੰ ____ ਮਿਲਣਗੇ 

109 / 109

ਜੇਕਰ ਤੁਸੀਂ ਲਾਲ ਫਲੈਸ਼ਿੰਗ ਲਾਈਟਾਂ ਵਾਲੀ ਸਕੂਲ ਬੱਸ ਲਈ ਨਹੀਂ ਰੁਕਦੇ, ਤਾਂ ਤੁਹਾਨੂੰ ____ ਮਿਲਣਗੇ 

Your score is

0%

Please rate this quiz

error: Content is protected !!