Traffic Rules in Punjabi /40 3 votes, 4 avg 3214 G1 Road Rules in Punjabi - 2 1 / 40 ਮੁਅੱਤਲ ਕੀਤੇ ਲਾਇਸੰਸ ਨਾਲ ਡ੍ਰਾਈਵਿੰਗ ਕਰਨ ਨਾਲ ਤੁਹਾਨੂੰ ਪਹਿਲੀ ਵਾਰ _____ ਹੋ ਸਕਦਾ ਹੈ। ਸਥਾਈ ਲਾਇਸੰਸ ਮੁਅੱਤਲ ਜੇਲ੍ਹ ਵਿੱਚ 1 ਸਾਲ ਜੇਲ ਜਾਂ ਜੁਰਮਾਨਾ ਜਾਂ ਦੋਵੇਂ ਉੱਪਰ ਵਾਲਿਆਂ ਵਿਚੋਂ ਕੋਈ ਵੀ ਨਹੀਂ 2 / 40 ਜੇਕਰ ਇੱਕ ਬਹੁ-ਲੇਨ ਸੜਕ/ਹਾਈਵੇਅ 'ਤੇ, ਇੱਕ ਮੋਟਰਸਾਈਕਲ ਤੁਹਾਡੇ ਤੋਂ ਅੱਗੇ ਹੈ ਅਤੇ ਤੁਸੀਂ ਲੰਘਣਾ ਚਾਹੁੰਦੇ ਹੋ, ਤਾਂ ਤੁਸੀਂ ਕੀ ਕਰੋਗੇ ਹਾਰਨ ਵਜਾਓ ਤਾਂ ਜੋ ਉਹ ਤੁਹਾਡਾ ਰਸਤਾ ਸਾਫ਼ ਕਰ ਸਕੇ ਉਹਨਾਂ ਨੂੰ ਹੋਰ ਵਾਹਨਾਂ ਵਾਂਗ ਸਮਝੋਗੇ ਅਤੇ ਸੁਰੱਖਿਅਤ ਢੰਗ ਨਾਲ ਲੰਘਣ ਲਈ ਦੂਜੀ ਲੇਨ ਵਿੱਚ ਚਲੇ ਜਾਓਗੇ 1 ਮੀਟਰ ਦੀ ਦੂਰੀ ਬਣਾ ਕੇ ਪਾਸ ਕਰੋਗੇ ਉੱਤੇ ਦਿਤੇ ਸਾਰੇ 3 / 40 G ਲਾਇਸੈਂਸ ਵਾਲੇ ਡਰਾਈਵਰ ਦੇ ਤੌਰ 'ਤੇ, ਜੇਕਰ ਤੁਸੀਂ ______ ਡੀਮੈਰਿਟ ਪੁਆਇੰਟ ਇਕੱਠੇ ਕਰਦੇ ਹੋ, ਤਾਂ ਤੁਹਾਨੂੰ ਦੂਸਰਾ ਚੇਤਾਵਨੀ ਪੱਤਰ ਭੇਜਿਆ ਜਾਵੇਗਾ ਜੋ ਤੁਹਾਨੂੰ ਆਪਣੇ ਡਰਾਈਵਿੰਗ ਵਿਵਹਾਰ ਨੂੰ ਸੁਧਾਰਨ ਲਈ ਉਤਸ਼ਾਹਿਤ ਕਰਦਾ ਹੈ। 15 3 ਤੋਂ 7 2 ਤੋਂ 8 9 ਤੋਂ 14 4 / 40 ਜੇਕਰ ਤੁਹਾਡੇ ਪਿੱਛੇ ਵਾਲਾ ਡਰਾਈਵਰ ਤੁਹਾਡੇ ਵਾਹਨ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ___ ਡਰਾਈਵਰ ਨੂੰ ਇਹ ਦੱਸਣ ਲਈ ਫਲੈਸ਼ਰ ਚਾਲੂ ਕਰੋ ਕਿ ਉਹ ਲੰਘ ਨਹੀਂ ਸਕਦਾ ਅਜਿਹੇ ਵਾਹਨ ਨੂੰ ਲੰਘਣ ਨਾ ਦਿਓ ਵਾਹਨ ਨੂੰ ਲੰਘਣ ਦੇਣ ਲਈ ਸੱਜੇ ਪਾਸੇ ਹੋ ਜਾਓ ਉੱਤੇ ਦਿਤੇ ਸਾਰੇ ਸਹੀ ਹਨ 5 / 40 ਕਾਨੂੰਨੀ ਤੋਰ 'ਤੇ, ਤੁਹਾਨੂੰ ਕਿਸੇ ਵੀ ਦੁਰਘਟਨਾ ਦੀ ਸੂਚਨਾ ਪੁਲਿਸ ਨੂੰ ਦੇਣੀ ਚਾਹੀਦੀ ਹੈ ਜਦੋਂ ਦੁਰਘਟਨਾ ਕਰਕੇ ਹੋਣ ਵਾਲਾ ਨੁਕਸਾਨ _____ 'ਤੋਂ ਵੱਧ ਹੈ $3,000 $1,000 $2,000 $4,000 6 / 40 ਧੁੰਦ ਵਿੱਚ ਗੱਡੀ ਚਲਾਉਣ ਵੇਲੇ, ਤੁਹਾਨੂੰ ਚਾਹੀਦਾ ਹੈ ਗੱਡੀ ਹੌਲੀ ਕਰੋ ਅਤੇ ਅਜਿਹੀ ਰਫ਼ਤਾਰ ਨਾਲ ਗੱਡੀ ਚਲਾਓ ਜੋ ਹਾਲਾਤ ਦੇ ਅਨੁਕੂਲ ਹੋਵੇ ਯਕੀਨੀ ਬਣਾਓ ਕਿ ਤੁਹਾਡੇ ਵਾਹਨ ਦੀਆਂ ਲਾਈਟਾਂ ਜਗ ਰਹੀਆਂ ਹਨ ਆਪਣੀਆਂ ਘੱਟ ਬੀਮ ਵਾਲੀਆਂ ਹੈੱਡਲਾਈਟਾਂ ਦੀ ਵਰਤੋਂ ਕਰੋ ਉੱਤੇ ਦਿਤੇ ਸਾਰੇ 7 / 40 ਜੇਕਰ ਤੁਹਾਨੂੰ ______ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ 2 ਡੀਮੈਰਿਟ ਪੁਆਇੰਟ ਜੋੜ ਦਿੱਤੇ ਜਾਣਗੇ ਹਾਈਵੇ 'ਤੇ ਗੱਡੀ ਬੈਕ ਕਰਨ ਦਾ ਸੰਕੇਤਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ 'ਤੇ ਸੜਕ ਨੂੰ ਸਾਂਝਾ ਵਰਤਣ ਵਿੱਚ ਅਸਫਲ ਰਹਿਣ 'ਤੇ ਉੱਤੇ ਦਿਤੇ ਸਾਰੇ 8 / 40 ਇੱਕ ਚੌਰਾਹੇ 'ਤੇ ਫਲੈਸ਼ਿੰਗ ਪੀਲੀ ਲਾਈਟ ਦਾ ਮਤਲਬ ਹੈ ____ ਉਸੇ ਰਫ਼ਤਾਰ ਨਾਲ ਗੱਡੀ ਚਲਾਉਂਦੇ ਰਹੋ ਹੌਲੀ ਕਰੋ ਅਤੇ ਸਾਵਧਾਨੀ ਨਾਲ ਅੱਗੇ ਵਧੋ ਕਿਸੇ ਵੀ ਹਾਲਤ ਵਿੱਚ ਨਾ ਰੁਕੋ ਹਮੇਸ਼ਾ ਰੋਕੋ 9 / 40 ਤੁਹਾਨੂੰ 6 ਡੀਮੈਰਿਟ ਅੰਕ ਮਿਲਣਗੇ ਜੇਕਰ ਤੁਸੀਂ ਲਾਪਰਵਾਹੀ ਨਾਲ ਡਰਾਈਵਿੰਗ ਕਰਦੇ ਹੋ ਤੇਜ਼ ਰਫਤਾਰ ਨਾਲ ਗੱਡੀ ਚਲਓਂਦੇ ਹੋ ਸਕੂਲ ਬੱਸ ਲਈ ਰੁਕਣ ਵਿੱਚ ਅਸਫਲ ਰਹਿੰਦੇ ਹੋ ਉੱਤੇ ਦਿਤੇ ਸਾਰਿਆਂ ਵਿੱਚੋਂ ਕੁੱਝ ਵੀ ਕਰਦੇ ਹੋ 10 / 40 ਜੇਕਰ ਇੱਕ ਸਟ੍ਰੀਟਕਾਰ ਯਾਤਰੀਆਂ ਲਈ ਰੁਕਦੀ ਹੈ ਅਤੇ ਕੋਈ ਸੁਰੱਖਿਆ ਜ਼ੋਨ ਨਹੀਂ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਡਿਪਰ ਚਾਲੂ ਕਰੋ ਅਤੇ ਲੰਘ ਜਾਓ ਹਾਰਨ ਵਜਾਓ ਅਤੇ ਸੱਜੇ ਪਾਸਿਓਂ ਲੰਘ ਜਾਓ ਸਟ੍ਰੀਟਕਾਰ ਦੇ ਪਿਛਲੇ ਦਰਵਾਜ਼ਿਆਂ ਤੋਂ ਘੱਟੋ-ਘੱਟ ਦਸ ਮੀਟਰ ਪਿੱਛੇ ਰੁਕੋ ਸਟ੍ਰੀਟਕਾਰ ਦੇ ਪਿਛਲੇ ਦਰਵਾਜ਼ਿਆਂ ਤੋਂ ਘੱਟੋ-ਘੱਟ ਦੋ ਮੀਟਰ ਪਿੱਛੇ ਰੁਕੋ 11 / 40 ਪਾਰਕਿੰਗ ਲਾਈਟਾਂ ਦੀ ਵਰਤੋਂ ਕੀਤੀ ਜਾਂਦੀ ਹੈ ਸਿਰਫ ਪਾਰਕਿੰਗ ਲਈ ਧੁੰਦ ਵਿੱਚ ਗੱਡੀ ਚਲਾਉਂਦੇ ਹੋਏ ਮਾੜੀ ਰੋਸ਼ਨੀ ਦੀਆਂ ਸਥਿਤੀਆਂ ਵਿੱਚ 100km/h ਤੋਂ ਵੱਧ ਦੀ ਰਫ਼ਤਾਰ ਨਾਲ ਗੱਡੀ ਚਲਾਉਣ ਵੇਲੇ 12 / 40 _________ ਤੋਂ ਵੱਧ ਦੀ ਗਤੀ ਸੀਮਾ ਵਾਲੀ ਵੰਡੀ ਹੋਈ ਸੜਕ 'ਤੇ ਉਲਟਾ (ਰਿਵਰ੍ਸ) ਗੱਡੀ ਚਲਾਉਣਾ ਗੈਰ-ਕਾਨੂੰਨੀ ਹੈ 30 ਕਿਲੋਮੀਟਰ ਪ੍ਰਤੀ ਘੰਟਾ 80 ਕਿਲੋਮੀਟਰ ਪ੍ਰਤੀ ਘੰਟਾ 40 ਕਿਲੋਮੀਟਰ ਪ੍ਰਤੀ ਘੰਟਾ 20 ਕਿਲੋਮੀਟਰ ਪ੍ਰਤੀ ਘੰਟਾ 13 / 40 ਕਿਸੇ ਢਲਾਣ 'ਤੇ ਗੱਡੀ ਪਾਰਕ ਕਰਕੇ ਗੱਡੀ ਦੇ ਪਹੀਏ ਕਿਸ ਤਰਫ ਕੱਟੇ ਹੋਣੇ ਚਾਹੀਦੇ ਹਨ ਸੱਜੇ ਪਾਸੇ ਖੱਬੇ ਪਾਸੇ ਪਹੀਏ ਸਿੱਧੇ ਹੋਣੇ ਚਾਹੀਦੇ ਹਨ ਉੱਪਰ ਦਿੱਤੇ ਸਾਰੇ ਗਲਤ ਹਨ 14 / 40 ਕਿਸੇ ਹੋਰ ਵਾਹਨ ਦਾ ਬਹੁਤ ਨੇੜਿਓਂ ਪਿੱਛਾ ਕਰਨ ‘ਤੇ ਤੁਹਾਨੂੰ ਕਿੰਨੇ ਡੀਮੈਰਿਟ ਅੰਕ ਮਿਲਣਗੇ 10 ਡੀਮੈਰਿਟ ਅੰਕ 15 ਡੀਮੈਰਿਟ ਅੰਕ 8 ਡੀਮੈਰਿਟ ਅੰਕ 4 ਡੀਮੈਰਿਟ ਅੰਕ 15 / 40 ਜੇਕਰ ਤੁਹਾਨੂੰ ਕਿਸੇ ਪੁਲਿਸ ਅਧਿਕਾਰੀ ਦੁਆਰਾ ਰੋਕਿਆ ਜਾਂਦਾ ਹੈ, ਤਾਂ ਤੁਹਾਨੂੰ ਕਿਹੜੇ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਜਾ ਸਕਦਾ ਹੈ? ਬੀਮਾ ਸਲਿੱਪ ਕਾਰ ਦੀ ਰਜਿਸਟਰੀ ਡਰਾਇਵਰ ਲਾਇਸੈਂਸ ਉੱਤੇ ਦਿਤੇ ਸਾਰੇ 16 / 40 ਜੇਕਰ ਤੁਸੀਂ ਕਿਸੇ ਚੌਰਾਹੇ 'ਤੇ ਪਹੁੰਚ ਰਹੇ ਹੋ ਅਤੇ ਟ੍ਰੈਫਿਕ ਲਾਈਟਾਂ ਹਰੇ ਤੋਂ ਪੀਲੀਆਂ ਹੋ ਜਾਂਦੀਆਂ ਹਨ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਰੂਕੋ. ਜੇਕਰ ਸੁਰੱਖਿਅਤ ਢੰਗ ਨਾਲ ਰੁਕਿਆ ਨਹੀਂ ਜਾ ਸਕਦਾ ਹੈ, ਤਾਂ ਸਾਵਧਾਨੀ ਨਾਲ ਅੱਗੇ ਵਧੋ ਬਿਨਾਂ ਰੁਕੇ ਚੌਰਾਹੇ ਰਾਹੀਂ ਗੱਡੀ ਚਲਾਉਣਾ ਜਾਰੀ ਰੱਖੋ ਹੋਰ ਵਾਹਨਾਂ ਨੂੰ ਇਹ ਦੱਸਣ ਲਈ ਹਾਰਨ ਵਜਾਓ ਕਿ ਤੁਸੀਂ ਨਹੀਂ ਰੁਕ ਰਹੇ ਹੋ ਗਤੀ ਵਧਾਓ ਤਾਂ ਜੋ ਤੁਸੀਂ ਚੌਰਾਹੇ 'ਚੋਂ ਨਿਕਲ ਸਕੋ 17 / 40 ਸਾਈਕਲ ਸਵਾਰ ਨੂੰ ਲੰਘਣ ਵੇਲੇ, ਮੋਟਰ ਵਾਹਨਾਂ ਦੇ ਡਰਾਈਵਰਾਂ ਨੂੰ ______ ਦੀ ਘੱਟੋ-ਘੱਟ ਦੂਰੀ ਬਣਾਈ ਰੱਖਣੀ ਚਾਹੀਦੀ ਹੈ 2 ਮੀਟਰ 1 ਮੀਟਰ 3 ਮੀਟਰ 4 ਮੀਟਰ 18 / 40 ਜੇਕਰ ਤੁਹਾਡੇ ਬ੍ਰੇਕ ਫੇਲ ਹੋ ਜਾਣ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਬ੍ਰੇਕ ਪੈਡਲ ਨੂੰ ਪੰਪ ਕਰੋ ਪਾਰਕਿੰਗ ਬ੍ਰੇਕ ਨੂੰ ਹੌਲੀ ਪਰ ਮਜ਼ਬੂਤੀ ਨਾਲ ਲਗਾਓ ਫਲੈਸ਼ਰ ਚਾਲੂ ਕਰੋ ਉਪਰੋਕਤ ਸਾਰੇ ਕਰੋ 19 / 40 ਆਪਣੇ ਵਾਹਨ ਨੂੰ ਸਕਿਡ ਤੋਂ ਬਾਹਰ ਕੱਢਣ ਲਈ, ਤੁਹਾਨੂੰ ਚਾਹੀਦਾ ਹੈ ਸਕਿਡ ਦੇ ਉਲਟ ਦਿਸ਼ਾ ਵਿੱਚ ਸਟੀਅਰ ਕਰੋ ਜਿਸ ਦਿਸ਼ਾ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ ਉਸ ਦਿਸ਼ਾ ਵਿੱਚ ਸਟੇਰਿੰਗ ਘੁਮਾਓ ਵਾਹਨ ਨੂੰ ਰੋਕਣ ਲਈ ਜ਼ੋਰ ਨਾਲ ਬ੍ਰੇਕਾਂ ਲਗਾਓ ਉੱਪਰ ਵਾਲਿਆਂ ਵਿਚੋਂ ਕੋਈ ਵੀ ਨਹੀਂ 20 / 40 ਸੜਕ ਜਾਂ ਹਾਈਵੇਅ 'ਤੇ, ਤੁਹਾਨੂੰ ਲੇਨ ਬਦਲਣ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ ਸਿਗਨਲ ਲਗਾਓ, ਸ਼ੀਸ਼ੇ ਅਤੇ ਬਲਾਇੰਡ ਸਪਾਟ ਦੇਖੋ ਦੂਜੇ ਡਰਾਈਵਰਾਂ ਨੂੰ ਇਹ ਦੱਸਣ ਲਈ ਹਾਰਨ ਵਜਾਓ ਕਿ ਤੁਸੀਂ ਲੇਨ ਬਦਲ ਰਹੇ ਹੋ ਰਫ਼ਤਾਰ ਹੌਲੀ ਕਰੋ ਉੱਪਰ ਵਾਲਿਆਂ ਵਿਚੋਂ ਕੋਈ ਵੀ ਨਹੀਂ 21 / 40 ਇੱਕ ਨਵਾਂ ਡਰਾਈਵਰ ਜੇਕਰ ਤੀਸਰੀ ਵਾਰ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸਨੂੰ ਮਿਲਣਗੇ 4 ਡੀਮੈਰਿਟ ਅੰਕ $5000 ਤੱਕ ਦਾ ਜੁਰਮਾਨਾ ਲਾਇਸੰਸ ਰੱਦ ਕਰਕੇ ਅਤੇ ਗ੍ਰੈਜੂਏਟਿਡ ਲਾਇਸੰਸਿੰਗ ਪ੍ਰਣਾਲੀ ਤੋਂ ਹਟਾ ਦਿੱਤਾ ਜਾਵੇਗਾ 9 ਡੀਮੈਰਿਟ ਅੰਕ 22 / 40 ਜੇਕਰ ਕੋਈ ਡਰਾਈਵਰ 21 ਸਾਲ ਜਾਂ ਇਸ ਤੋਂ ਘੱਟ ਉਮਰ ਦਾ ਹੈ, ਤਾਂ ਉਸਦੇ ਖੂਨ ਵਿੱਚ ਅਲਕੋਹਲ ਦਾ ਪੱਧਰ ਹੋਣਾ ਚਾਹੀਦਾ ਹੈ 0.08 0.00 0.05 0.2 23 / 40 ਤੁਹਾਡੇ ਅੱਗੇ ਜਾਣ ਵਾਲੇ ਵਾਹਨ ਤੋਂ ਇੱਕ ਸੁਰੱਖਿਅਤ ਦੂਰੀ ਘੱਟੋ-ਘੱਟ _______ ਹੈ। ਦਸ ਸਕਿੰਟ ਤਿੰਨ ਸਕਿੰਟ ਦੋ ਸਕਿੰਟ ਪੰਦਰਾਂ ਸਕਿੰਟ 24 / 40 ਕਿਸੇ ਵੀ ਚੌਰਾਹੇ 'ਤੇ ਜਿੱਥੇ ਤੁਸੀਂ ਖੱਬੇ ਮੁੜਨਾ ਚਾਹੁੰਦੇ ਹੋ, ਤੁਹਾਨੂੰ ਕੀ ਕਰਨਾ ਚਾਹੀਦਾ ਹੈ ਸਾਹਮਣੇ ਤੋਂ ਆਉਣ ਵਾਲੀ ਟ੍ਰੈਫਿਕ ਨੂੰ ਲੰਗਣ ਦਿਓ ਅਤੇ ਪੈਦਲ ਚਲਣ ਵਾਲਿਆਂ ਨੂੰ ਜਾਣ ਦਿਓ ਛੇਤੀ ਨਾਲ ਖੱਬੇ ਮੁੜ ਜਾਓ ਸਿਰਫ਼ ਪੈਦਲ ਚੱਲਣ ਵਾਲਿਆਂ ਲਈ ਦੇਖੋ ਸਿਰਫ਼ ਟਰਾਂਜ਼ਿਟ ਬੱਸ ਨੂੰ ਹੀ ਜਾਣ ਦਿਓ 25 / 40 ਤੁਸੀਂ ਫਾਇਰ ਹਾਈਡ੍ਰੈਂਟ ਦੇ _____ ਮੀਟਰ ਦੇ ਅੰਦਰ ਪਾਰਕ ਨਹੀਂ ਕਰ ਸਕਦੇ ਹੋ। 3 5 7 9 26 / 40 ਜੇ ਸੜਕ 'ਤੇ ਬਹੁਤ ਸਾਰੇ ਬਰਫ਼ ਚੁੱਕਣ ਵਾਲੇ ਵਾਹਨ ਕੰਮ ਕਰ ਰਹੇ ਹਨ, ਤਾਂ ਤੁਹਾਨੂੰ ਚਾਹੀਦਾ ਹੈ 2 ਕਿਲੋਮੀਟਰ ਦੀ ਦੂਰੀ ਰੱਖੋ ਹਾਰਨ ਵਜਾਓ ਤਾਂ ਜੋ ਉਹ ਤੁਹਾਡਾ ਰਸਤਾ ਸਾਫ਼ ਕਰ ਸਕਣ ਸੱਜੇ ਪਾਸਿਓਂ ਗੱਡੀ ਕੱਢ ਲਵੋ ਪਾਸ ਕਰਨ ਦੀ ਕੋਸ਼ਿਸ਼ ਨਾ ਕਰੋ 27 / 40 ਜਦੋਂ ਪਾਰਕਿੰਗ ਢਲਾਣ ਵੱਲ ਹੋਵੇ, ਤਾਂ ਤੁਹਾਨੂੰ ਲਾਜ਼ਮੀ ਹੈ ਆਪਣੇ ਪਹੀਏ ਸਿੱਧੇ ਰੱਖੋ, ਕਰਬ ਦੇ ਸਮਾਨਾਂਤਰ ਆਪਣੇ ਅਗਲੇ ਪਹੀਏ ਨੂੰ ਖੱਬੇ ਪਾਸੇ ਮੋੜੋ ਅਤੇ ਪਾਰਕਿੰਗ ਬ੍ਰੇਕ ਲਗਾਓ ਆਪਣੇ ਅਗਲੇ ਪਹੀਏ ਨੂੰ ਸੱਜੇ ਪਾਸੇ ਮੋੜੋ ਅਤੇ ਪਾਰਕਿੰਗ ਬ੍ਰੇਕ ਲਗਾਓ ਉਥੇ ਪਾਰਕ ਨਾ ਕਰੋ 28 / 40 ਜੇਕਰ ਤੁਸੀਂ ਹਾਈਵੇ 'ਤੇ ਜਾ ਰਹੇ ਹੋ ਅਤੇ ਤੁਸੀਂ ਦੇਖਦੇ ਹੋ ਕਿ ਇੱਕ ਗੱਡੀ ਹਾਈਵੇ 'ਤੇ ਦਾਖਲ ਹੋ ਰਹੀ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਆਪਣੀ ਗੱਡੀ ਨੂੰ ਤੇਜ਼ ਕਰਕੇ ਓਸ ਗੱਡੀ ਨੂੰ ਦਾਖਲ ਹੋਣ ਤੋਂ ਰੋਕੋ ਜਦੋ ਸੁਰੱਖਿਅਤ ਹੋਵੇ ਤੁਸੀਂ ਦੂਜੀ ਲੇਨ 'ਚ ਹੋ ਜਾਵੋ ਅਤੇ ਉਸ ਗੱਡੀ ਨੂੰ ਦਾਖਲ ਹੋਣ ਦਿਓ ਹਾਰਨ ਵਜਾ ਕੇ ਡਰਾਈਵਰ ਨੂੰ ਦੱਸੋ ਕਿ ਉਹ ਦਾਖਲ ਨਾ ਹੋਵੇ ਉਪਰੋਕਤ ਸਾਰੇ ਗਲਤ ਹਨ 29 / 40 ਸੂਬਾਈ ਹਾਈਵੇਅ 'ਤੇ HOV ਲੇਨਾਂ ______ ਰਾਖਵੀਆਂ ਹਨ ਕੇਵਲ ਬੱਸਾਂ ਲਈ ਘੱਟੋ-ਘੱਟ ਦੋ ਲੋਕਾਂ ਨੂੰ ਲਿਜਾਣ ਵਾਲੇ ਵਾਹਨਾਂ ਲਈ ਸਿਰਫ਼ ਟਰੱਕ ਲਈ ਕੇਵਲ ਮੋਟਰਸਾਈਕਲ ਲਈ 30 / 40 ਗੱਡੀ ਚਲਾਉਂਦੇ ਸਮੇਂ ਆਪਣੀ ਸੀਟ ਬੈਲਟ ਨਾ ਲਗਾਉਣ ‘ਤੇ ਤੁਹਾਨੂੰ ਕਿੰਨੇ ਡੀਮੈਰਿਟ ਅੰਕ ਮਿਲਣਗੇ 2 ਡੀਮੈਰਿਟ ਅੰਕ 4 ਡੀਮੈਰਿਟ ਅੰਕ 3 ਡੀਮੈਰਿਟ ਅੰਕ 9 ਡੀਮੈਰਿਟ ਅੰਕ 31 / 40 ਕਿਸੇ ਰੇਲਵੇ ਕਰਾਸਿੰਗ ਦੇ ___ ਮੀਟਰ ਦੇ ਅੰਦਰ ਪਾਰਕ ਨਾ ਕਰੋ 15 10 5 20 32 / 40 ਤੁਹਾਨੂੰ 2 ਡੀਮੈਰਿਟ ਪੁਆਇੰਟ ਦਿੱਤੇ ਜਾਣਗੇ ਜੇਕਰ ਤੁਸੀਂ _____ ਗ਼ਲਤ ਤਰੀਕੇ ਨਾਲ ਸੱਜੇ ਮੁੜਦੇ ਹੋ ਗ਼ਲਤ ਤਰੀਕੇ ਨਾਲ ਖੱਬੇ ਮੁੜਦੇ ਹੋ ਕੋਈ ਵਰਜਿਤ ਮੋੜ ਲੈਂਦੇ ਹੋ ਉਪਰੋਕਤ ਸਾਰਿਆਂ ਵਿੱਚੋਂ ਕੁੱਝ ਵੀ ਕਰਦੇ ਹੋ 33 / 40 ਜੇਕਰ ਤੁਸੀਂ ਇੱਕ ਚੋਰਾਹੇ 'ਤੇ ਹੋ ਅਤੇ ਤੁਹਾਡੇ ਸਾਹਮਣੇ ਯੀਲਡ ਚਿੰਨ੍ਹ (Yield Sign) ਹੈ, ਤਾਂ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ___ ਹਰ ਵੇਲੇ ਰੁਕੋ ਸੱਭ ਤੋਂ ਪਹਿਲਾਂ ਜਾਓ ਜੇਕਰ ਲੋੜ ਹੋਵੇ ਤਾਂ ਹੌਲੀ ਕਰੋ ਜਾਂ ਰੁਕੋ ਅਤੇ ਸਿਰਫ਼ ਉਦੋਂ ਹੀ ਅੱਗੇ ਵਧੋ ਜਦੋਂ ਰਸਤਾ ਸਾਫ਼ ਹੋਵੇ ਹੌਲੀ ਰਫਤਾਰ ਨਾਲ ਗੱਡੀ ਚਲਾਉਂਦੇ ਰਹੋ 34 / 40 ਜਦੋਂ ਤੁਸੀਂ ਮੁੱਖ ਸੜਕ 'ਤੇ ਕਿਸੇ ਚੌਰਾਹੇ 'ਤੇ ਪਹੁੰਚਦੇ ਹੋ, ਅਤੇ ਚੋਰਾਹਾ ਟ੍ਰੈਫਿਕ ਕਰਕੇ ਬਲਾਕ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਜੇ ਤੁਸੀਂ ਹਰੀ ਰੋਸ਼ਨੀ ਦਾ ਸਾਹਮਣਾ ਕਰ ਰਹੇ ਹੋ ਤਾਂ ਨਾ ਰੁਕੋ ਲਾਈਟਾਂ ਲਾਲ ਹੋਣ 'ਤੇ ਹੀ ਰੁਕੋ ਚੌਰਾਹੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਰੁਕੋ ਅਤੇ ਅੱਗੇ ਦੀ ਟ੍ਰੈਫਿਕ ਦੇ ਅੱਗੇ ਵਧਣ ਤੱਕ ਉਡੀਕ ਕਰੋ ਆਪਣੇ ਅਗਲੇ ਵਾਹਨ ਦੇ ਪਿੱਛੇ ਜਾਂਦੇ ਰਹੋ 35 / 40 ਜੇਕਰ ਤੁਸੀਂ ਆਪਣਾ ਪਤਾ ਬਦਲਦੇ ਹੋ, ਤਾਂ ਤੁਹਾਨੂੰ ____ ਅੰਦਰ MTO ਨੂੰ ਸੂਚਿਤ ਕਰਨਾ ਚਾਹੀਦਾ ਹੈ 15 ਦਿਨ 6 ਦਿਨ 7 ਦਿਨ 10 ਦਿਨ 36 / 40 G ਡਰਾਈਵਰ ਵਜੋਂ, ਜੇਕਰ ਤੁਹਾਡੇ ਕੋਲ ________ ਡੀਮੈਰਿਟ ਪੁਆਇੰਟ ਹਨ, ਤਾਂ ਤੁਹਾਨੂੰ ਇੱਕ ਚੇਤਾਵਨੀ ਪੱਤਰ ਭੇਜਿਆ ਜਾਵੇਗਾ। 9 ਤੋਂ 14 ਅੰਕ 6 ਤੋਂ 8 ਅੰਕ 10 ਤੋਂ 14 ਅੰਕ 8 ਤੋਂ 12 ਅੰਕ 37 / 40 3 ਡੀਮੈਰਿਟ ਪੁਆਇੰਟ ਜੋੜੇ ਜਾਣਗੇ ਜੇਕਰ ਤੁਹਾਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ: ਵੰਡੀ ਹੋਈ ਸੜਕ 'ਤੇ ਗਲਤ ਤਰੀਕੇ ਨਾਲ ਗੱਡੀ ਚਲਾਉਣ ਦਾ ਰਸਤੇ ਦਾ ਅਧਿਕਾਰ ਦੇਣ ਵਿਚ ਅਸਫਲ ਰਹਿਣ ਦਾ ਇੱਕ ਪੁਲਿਸ ਅਧਿਕਾਰੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਤੇ ਉਪਰੋਕਤ ਕੁੱਝ ਵੀ ਕਰਨ 'ਤੇ 38 / 40 ਜੇਕਰ ਕਿਸੇ ਚੌਰਾਹੇ 'ਤੇ, ਇੱਕ ਪੁਲਿਸ ਅਧਿਕਾਰੀ ਟ੍ਰੈਫਿਕ ਨੂੰ ਨਿਰਦੇਸ਼ਿਤ ਕਰ ਰਿਹਾ ਹੈ ਪਰ ਟ੍ਰੈਫਿਕ ਲਾਈਟਾਂ ਕੰਮ ਕਰ ਰਹੀਆਂ ਹਨ, ਤਾਂ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਪੁਲਿਸ ਅਧਿਕਾਰੀ ਦੇ ਨਿਰਦੇਸ਼ਾਂ ਦੀ ਪਾਲਣਾ ਕਰੋ ਟ੍ਰੈਫਿਕ ਲਾਈਟਾਂ ਦੀ ਪਾਲਣਾ ਕਰੋ ਲਾਈਟਾਂ ਹਰੀਆਂ ਹੋਣ 'ਤੇ ਪੁਲਿਸ ਅਧਿਕਾਰੀ ਨੂੰ ਨਜ਼ਰਅੰਦਾਜ਼ ਕਰੋ ਉੱਪਰ ਵਾਲਿਆਂ ਵਿਚੋਂ ਕੋਈ ਵੀ ਸਹੀ ਨਹੀਂ 39 / 40 ਹਮਲਾਵਰ ਡਰਾਈਵਿੰਗ ਦੇ ਲੱਛਣ ਕੀ ਹਨ? ਟੇਲਗੇਟਿੰਗ ਤੇਜ਼ ਰਫਤਾਰ ਕਿਸੇ ਦੇ ਸਾਮ੍ਹਣੇ ਬਹੁਤ ਨਜ਼ਦੀਕੀ ਨਾਲ ਕੱਟਣਾ ਉੱਤੇ ਦਿਤੇ ਸਾਰੇ 40 / 40 ਪਾਰਕ ਕੀਤੀ ਸਥਿਤੀ ਤੋਂ ਆਪਣੇ ਵਾਹਨ ਨੂੰ ਹਿਲਾਉਣ ਤੋਂ ਪਹਿਲਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਸਿਗਨਲ ਦਵੋ ਸ਼ੀਸ਼ੇ ਦੇਖੋ ਟ੍ਰੈਫਿਕ ਚੈੱਕ ਕਰੋ ਉਪਰੋਕਤ ਸਾਰੇ ਕਰਨੇ ਹਨ Your score is LinkedIn Facebook Twitter VKontakte 0% Restart quiz Please rate this quiz Send feedback G1 Practice Tests in Punjabi G1 Practice Test – 1 G1 Practice Test – 2 G1 Practice Test – 3 G1 Practice Test – 4 G1 Practice Test – 5 G1 Practice Test – 6 G1 Rules in Punjabi Road Rules in Punjabi – 1 Road Rules in Punjabi – 2 Road Rules in Punjabi – 3 Road Rules in Punjabi – 4 Road Rules in Punjabi – 5 Road Rules in Punjabi – 6 G1 Road Signs in Punjabi Road Signs in Punjabi – 1 Road Signs in Punjabi – 2 Road Signs in Punjabi – 3 Road Signs in Punjabi – 4 Road Signs in Punjabi – 5 Road Signs in Punjabi – 6