Free ICBC Test Practice in Punjabi /50 2 votes, 4.5 avg 1947 ICBC Knowledge Test in Punjabi - 5 Total Questions: 50 Passing Marks: 80% 1 / 50 ਤੁਸੀਂ ਦਰਸਾਈ ਗਈ ਵੱਧ ਤੋਂ ਵੱਧ ਸੜਕ ਜਾਂ ਹਾਈਵੇ ਸਪੀਡ ਸੀਮਾਵਾਂ 'ਤੇ ਗੱਡੀ ਚਲਾ ਸਕਦੇ ਹੋ ______ ਕਿਸੇ ਵੀ ਵਕਤ ਕੇਵਲ ਤਾਂ ਹੀ ਜੇਕਰ ਟ੍ਰੈਫਿਕ ਅਤੇ ਸੜਕ ਦੀਆਂ ਸਥਿਤੀਆਂ ਦਰਸਾਈਆਂ ਗਤੀ ਸੀਮਾਵਾਂ ਲਈ ਸੁਰੱਖਿਅਤ ਹਨ ਸਿਰਫ ਦਿਨ ਵੇਲੇ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ 2 / 50 ਬਲਾਇੰਡ ਸਪਾਟ ਦੀ ਜਾਂਚ ਕਿਵੇਂ ਕਰੀਏ? ਖੱਬੇ-ਸੱਜੇ ਸ਼ੀਸ਼ੇ ਦੀ ਜਾਂਚ ਕਰਕੇ ਮੋਢੇ ਉੱਤੇ ਦੇਖ ਕੇ ਸਿਗਨਲ ਚਾਲੂ ਕਰਕੇ ਪਿਛਲੇ ਸ਼ੀਸ਼ੇ ਦੀ ਜਾਂਚ ਕਰਕੇ 3 / 50 ਤੁਹਾਡੇ ਖੱਬੇ ਪਾਸੇ ਠੋਸ ਚਿੱਟੀ ਲਾਈਨ ਦਾ ਮਤਲਬ ਹੈ ਤੁਸੀਂ ਲੇਨ ਨਹੀਂ ਬਦਲ ਸਕਦੇ ਲੇਨ ਬਦਲਣ ਦੀ ਇਜਾਜ਼ਤ ਹੈ ਐਮਰਜੈਂਸੀ ਵਾਹਨ ਤੁਹਾਡੇ ਖੱਬੇ ਪਾਸੇ ਜਾ ਰਹੇ ਹਨ ਤੁਹਾਨੂੰ ਗੱਡੀ ਹੌਲੀ ਕਰਨ ਦੀ ਲੋੜ ਹੈ 4 / 50 ਜੇਕਰ ਤੁਸੀਂ ਇੱਕ ਚੋਰਾਹੇ 'ਤੇ ਹੋ ਅਤੇ ਤੁਹਾਡੇ ਸਾਹਮਣੇ ਯੀਲਡ ਚਿੰਨ੍ਹ (Yield Sign) ਹੈ, ਤਾਂ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ___ ਜੇ ਲੋੜ ਹੋਵੇ ਤਾਂ ਹੌਲੀ ਕਰੋ ਜਾਂ ਰੁਕੋ ਅਤੇ ਸਿਰਫ਼ ਉਦੋਂ ਹੀ ਅੱਗੇ ਵਧੋ ਜਦੋਂ ਰਸਤਾ ਸਾਫ਼ ਹੋਵੇ ਹਰ ਵੇਲੇ ਰੁਕੋ ਸੱਭ ਤੋਂ ਪਹਿਲਾਂ ਜਾਓ ਹੌਲੀ ਰਫਤਾਰ ਨਾਲ ਗੱਡੀ ਚਲਾਉਂਦੇ ਰਹੋ 5 / 50 ਜੇਕਰ ਕਿਸੇ ਚੌਰਾਹੇ 'ਤੇ, ਇੱਕ ਪੁਲਿਸ ਅਧਿਕਾਰੀ ਟ੍ਰੈਫਿਕ ਨੂੰ ਨਿਰਦੇਸ਼ਿਤ ਕਰ ਰਿਹਾ ਹੈ ਪਰ ਟ੍ਰੈਫਿਕ ਲਾਈਟਾਂ ਕੰਮ ਕਰ ਰਹੀਆਂ ਹਨ, ਤਾਂ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਪੁਲਿਸ ਅਧਿਕਾਰੀ ਦੇ ਨਿਰਦੇਸ਼ਾਂ ਦੀ ਪਾਲਣਾ ਕਰੋ ਟ੍ਰੈਫਿਕ ਲਾਈਟਾਂ ਦੀ ਪਾਲਣਾ ਕਰੋ ਲਾਈਟਾਂ ਹਰੀਆਂ ਹੋਣ 'ਤੇ ਅਧਿਕਾਰੀ ਨੂੰ ਨਜ਼ਰਅੰਦਾਜ਼ ਕਰੋ ਇਹਨਾਂ ਵਿੱਚੋਂ ਕੋਈ ਨਹੀਂ 6 / 50 ਤੁਸੀਂ ਇੱਕ ਘਰ ਜਾਂ ਕਿਸ਼ਤੀ ਦੇ ਟ੍ਰੇਲਰ ਵਿੱਚ ____ ਨਹੀਂ ਲਿਜਾ ਸਕਦੇ। ਲੱਕੜ ਯਾਤਰੀ ਪਾਲਤੂ ਹਥਿਆਰ 7 / 50 ਕਿਸੇ ਵੀ ਚੌਰਾਹੇ 'ਤੇ ਜਿੱਥੇ ਤੁਸੀਂ ਖੱਬੇ ਮੁੜਨਾ ਚਾਹੁੰਦੇ ਹੋ, ਤੁਹਾਨੂੰ ਕੀ ਕਰਨਾ ਚਾਹੀਦਾ ਹੈ ਸਾਹਮਣੇ ਤੋਂ ਆਉਣ ਵਾਲੀ ਟ੍ਰੈਫਿਕ ਅਤੇ ਪੈਦਲ ਚਲਣ ਵਾਲਿਆਂ ਨੂੰ ਜਾਣ ਦਿਓ ਸਿਰਫ਼ ਪੈਦਲ ਚੱਲਣ ਵਾਲਿਆਂ ਲਈ ਧਿਆਨ ਰੱਖੋ ਸਿਰਫ਼ ਬੱਸ ਨੂੰ ਹੀ ਜਾਣ ਦਿਓ ਛੇਤੀ ਨਾਲ ਖੱਬੇ ਮੁੜ ਜਾਓ 8 / 50 ਪ੍ਰਤੀਕਰਮ ਦੇ ਸਮੇਂ ਨੂੰ ਸਭ ਤੋਂ ਵੱਧ ਕੀ ਪ੍ਰਭਾਵਿਤ ਕਰਦਾ ਹੈ? ਨੀਂਦ ਤੁਰਨਾ ਸ਼ਰਾਬ ਖੇਡਣਾ 9 / 50 ਤੁਹਾਨੂੰ ਸਾਰੀਆਂ ਸਥਿਤੀਆਂ ਵਿੱਚ ਅਜਿਹੀ ਗਤੀ ਤੇ ਗੱਡੀ ਚਲਾਉਣੀ ਚਾਹੀਦੀ ਹੈ ਜੋ ਤੁਹਾਨੂੰ _____ ਇਜਾਜ਼ਤ ਦੇਵੇਗੀ 150 ਮੀਟਰ ਦੇ ਅੰਦਰ ਰੁਕਣ ਦੀ 60 ਮੀਟਰ ਦੇ ਅੰਦਰ ਰੁਕਣ ਦੀ ਇੱਕ ਸੁਰੱਖਿਅਤ ਦੂਰੀ ਦੇ ਅੰਦਰ ਰੁਕਣ ਦੀ 90 ਮੀਟਰ ਦੇ ਅੰਦਰ ਰੁਕਣ ਦੀ 10 / 50 ਡ੍ਰਾਈਵਿੰਗ ਕਰਦੇ ਸਮੇਂ ਸਾਈਕਲ ਸਵਾਰਾਂ ਨਾਲ ਅੱਖਾਂ ਦਾ ਸੰਪਰਕ ਬਣਾਉਣਾ ਤੁਹਾਡਾ ਧਿਆਨ ਭਟਕ ਸਕਦਾ ਹੈ ਸੰਚਾਰ ਦਾ ਵਧੀਆ ਤਰੀਕਾ ਹੈ ਸਾਈਕਲ ਸਵਾਰਾਂ ਨੂੰ ਘਬਰਾ ਸਕਦਾ ਹੈ ਗੈਰ-ਕਾਨੂੰਨੀ ਹੈ 11 / 50 ਗੱਡੀ ਤਿਲਕਣ ਦਾ ਸਭ ਤੋਂ ਆਮ ਕਾਰਨ ਕੀ ਹੈ? ਤਿਲਕਣਾ ਫੁੱਟਪਾਥ ਫ਼ੋਨ ਦੀ ਵਰਤੋਂ ਕਰਨਾ ਕਾਰ ਦੀ ਮਕੈਨੀਕਲ ਸਥਿਤੀ ਡਰਾਈਵਿੰਗ ਦੇ ਮਾੜੇ ਹੁਨਰ 12 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਸੜਕ ਪੱਧਰੀ ਨਹੀਂ ਹੈ ਅੱਗੇ ਖੜੀ ਪਹਾੜੀ ਹੈ ਅੱਗੇ ਸੜਕ 'ਤੇ ਪਾਣੀ ਖੜ੍ਹਾ ਹੈ ਤੁਸੀਂ ਸਿਰਫ਼ ਸਿੱਧੇ ਜਾ ਸਕਦੇ ਹੋ 13 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਸਾਈਕਲ ਪਾਰਕਿੰਗ ਜ਼ੋਨ ਸਾਈਕਲ ਇਸ ਲੇਨ ਦੀ ਵਰਤੋਂ ਨਹੀਂ ਕਰ ਸਕਦੇ ਹਨ ਅੱਗੇ ਸਾਈਕਲ ਕਰਾਸਿੰਗ ਹੈ ਅੱਗੇ ਰੁਕਣ ਦਾ ਚਿਨ੍ਹ ਹੈ 14 / 50 ਹਾਈਵੇਅ ਤੋਂ ਬਾਹਰ ਨਿਕਲਣ ਵੇਲੇ ਤੁਸੀਂ ਗੱਡੀ ਕਦੋਂ ਹੌਲੀ ਕਰ ਸਕਦੇ ਹੋ? ਕਦੇ ਨਹੀਂ ਜਦੋਂ ਤੁਸੀਂ ਬਾਹਰ ਨਿਕਲਣ ਵਾਲੀ ਲੇਨ ਵਿੱਚ ਹੁੰਦੇ ਹੋ ਜਦੋਂ ਤੁਸੀਂ ਇਕੱਲੇ ਗੱਡੀ ਚਲਾ ਰਹੇ ਹੋ ਜਦੋਂ ਤੁਹਾਡੇ ਪਿੱਛੇ ਆਵਾਜਾਈ ਹੁੰਦੀ ਹੈ 15 / 50 ਜਦੋਂ ਤੁਹਾਨੂੰ ਲਾਲ ਬੱਤੀਆਂ 'ਤੇ ਰੋਕਿਆ ਜਾਂਦਾ ਹੈ ਤਾਂ ਕੀ ਤੁਸੀਂ ਆਪਣਾ ਫ਼ੋਨ ਵਰਤ ਸਕਦੇ ਹੋ? ਨਹੀਂ, ਜੇਕਰ ਤੁਹਾਡੇ ਨੇੜੇ ਪੁਲਿਸ ਦੀ ਕਾਰ ਹੈ ਹਾਂ ਕਿਉਂਕਿ ਤੁਹਾਨੂੰ ਹੁਣ ਰੋਕ ਦਿੱਤਾ ਗਿਆ ਹੈ ਨਹੀਂ, ਲਾਈਟਾਂ ਲਾਲ ਹੋਣ 'ਤੇ ਵੀ ਤੁਸੀਂ ਆਪਣੇ ਫ਼ੋਨ ਦੀ ਵਰਤੋਂ ਨਹੀਂ ਕਰ ਸਕਦੇ ਹਾਂ, ਜਿੰਨਾ ਚਿਰ ਤੁਸੀਂ ਇਸਨੂੰ ਜਲਦੀ ਕਰ ਸਕਦੇ ਹੋ 16 / 50 ਜਦੋਂ ਤੁਸੀਂ ਕਿਸੇ ਵੀ ਸਕੂਲ ਜ਼ੋਨ ਜਾਂ ਰਿਹਾਇਸ਼ੀ ਖੇਤਰ ਵਿੱਚੋਂ ਦੀ ਗੱਡੀ ਚਲਾ ਰਹੇ ਹੋ, ਤੁਹਾਨੂੰ ਹਮੇਸ਼ਾ ਕੀ ਕਰਨਾ ਚਾਹੀਦਾ ਹੈ ਲਾਪਰਵਾਹੀ ਨਾਲ ਗੱਡੀ ਚਲਾਓ ਬਿਨਾਂ ਕਾਰਨ ਰੁਕਦੇ ਰਹੋ ਹੌਲੀ ਅਤੇ ਸਾਵਧਾਨੀ ਨਾਲ ਗੱਡੀ ਚਲਾਓ ਤੇਜ਼ੀ ਨਾਲ ਗੱਡੀ ਚਲਾਓ ਤਾਂ ਜੋ ਤੁਸੀਂ ਜ਼ੋਨ ਤੋਂ ਜਲਦੀ ਬਾਹਰ ਆ ਸਕੋ 17 / 50 ਜੇਕਰ ਲਾਲ ਟ੍ਰੈਫਿਕ ਲਾਈਟਾਂ 'ਤੇ ਸੱਜੇ ਮੋੜ ਦੀ ਇਜਾਜ਼ਤ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਇਹ ਸਭ ਸਹੀ ਹਨ ਸਿਗਨਲ ਕਰੋ, ਰੁਕੋ ਅਤੇ ਸਿਰਫ਼ ਉਦੋਂ ਹੀ ਮੁੜੋ ਜਦੋਂ ਇਹ ਸੁਰੱਖਿਅਤ ਹੋਵੇ ਪੈਦਲ ਚੱਲਣ ਵਾਲਿਆਂ ਅਤੇ ਹੋਰ ਵਾਹਨਾਂ ਨੂੰ ਹਾਰਨ ਵਜਾਓ ਸਿਗਨਲ, ਹੌਲੀ ਕਰੋ ਅਤੇ ਸੱਜੇ ਮੁੜੋ 18 / 50 ਸਾਰੇ ਕੋਨਿਆਂ 'ਤੇ ਸਟਾਪ ਚਿੰਨ੍ਹਾਂ ਵਾਲੇ ਚੌਰਾਹੇ 'ਤੇ, ਤੁਹਾਨੂੰ ਪਹਿਲਾਂ ਕਿਸਨੂੰ ਜਾਣ ਦੇਣਾ ਚਾਹੀਦਾ ਹੈ ਸਿਰਫ਼ ਸਾਈਕਲ ਸਵਾਰ ਨੂੰ ਬੱਸਾਂ ਨੂੰ ਸਿਰਫ਼ ਟਰੱਕ ਨੂੰ ਪੂਰਨ ਤੌਰ 'ਤੇ ਰੁਕਣ ਵਾਲੀ ਪਹਿਲੀ ਗੱਡੀ ਨੂੰ 19 / 50 ਜੇਕਰ ਤੁਸੀਂ ਹਾਈਵੇ ਤੋਂ ਬਾਹਰ ਨਿਕਲਣ ਤੋਂ ਖੁੰਝ ਜਾਂਦੇ ਹੋ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਸਿੱਧਾ ਚਲਦੇ ਰਹੋ ਅਤੇ ਅਗਲੇ ਐਗਜ਼ਿਟ ਤੋਂ ਬਾਹਰ ਨਿਕਲੋ ਯੂ-ਟਰਨ ਲਓ ਇਹ ਸਭ ਕਰੋ ਬਾਹਰ ਜਾਣ ਲਈ ਆਪਣੇ ਵਾਹਨ ਪਿੱਛੇ ਲਓ 20 / 50 ਜਦੋਂ ਤੁਸੀਂ ਕਿਸੇ ਅਨਿਯੰਤ੍ਰਿਤ ਚੌਰਾਹੇ 'ਤੇ ਪਹੁੰਚਦੇ ਹੋ ਤਾਂ ਕੀ ਕਰਨਾ ਹੈ? ਹੌਲੀ ਕਰੋ, ਬ੍ਰੇਕ ਪੈਡਲ ਨੂੰ ਢੱਕੋ ਅਤੇ ਖੱਬੇ-ਸੱਜੇ ਦੇਖੋ ਰੁਕੋ ਅਤੇ ਫਿਰ ਜਾਓ ਚੌਰਾਹੇ ਨੂੰ ਪਾਰ ਕਰਦੇ ਸਮੇਂ ਹਾਰਨ ਵਜਾਓ ਚੌਰਾਹੇ ਨੂੰ ਜਲਦੀ ਪਾਰ ਕਰਨ ਦੀ ਕੋਸ਼ਿਸ਼ ਕਰੋ 21 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਚਿੰਨ੍ਹਾਂ ਦੇ ਵਿਚਕਾਰ ਵਾਲੇ ਖੇਤਰ ਵਿੱਚ ਪਾਰਕ ਨਾ ਕਰੋ ਇਸ ਸੜਕ ਵਿੱਚ ਨਾ ਵੜੋ ਤੁਹਾਨੂੰ ਇੱਕ ਪੂਰਨ ਸਟਾਪ 'ਤੇ ਆਉਣਾ ਚਾਹੀਦਾ ਹੈ ਅਤੇ ਸਿਰਫ ਤਾਂ ਹੀ ਚਲੇ ਜਾਣਾ ਚਾਹੀਦਾ ਹੈ ਜੇਕਰ ਇਹ ਸੁਰੱਖਿਅਤ ਹੈ ਸੰਕੇਤਾਂ ਦੇ ਵਿਚਕਾਰ ਵਾਲੇ ਖੇਤਰ ਵਿੱਚ ਨਾ ਰੁਕੋ 22 / 50 ਜੇ ਸੜਕ 'ਤੇ ਬਹੁਤ ਸਾਰੇ ਬਰਫ਼ ਚੁੱਕਣ ਵਾਲੇ ਵਾਹਨ ਕੰਮ ਕਰ ਰਹੇ ਹਨ, ਤਾਂ ਤੁਹਾਨੂੰ ਚਾਹੀਦਾ ਹੈ ਹਾਰਨ ਵਜਾਓ ਤਾਂ ਜੋ ਉਹ ਤੁਹਾਡਾ ਰਸਤਾ ਸਾਫ਼ ਕਰ ਸਕਣ 2 ਕਿਲੋਮੀਟਰ ਦੀ ਦੂਰੀ ਰੱਖੋ ਸੱਜੇ ਪਾਸਿਓਂ ਗੱਡੀ ਕੱਢ ਲਵੋ ਗੱਡੀ ਅੱਗੇ ਕੱਢਣ ਦੀ ਕੋਸ਼ਿਸ਼ ਨਾ ਕਰੋ 23 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਸਾਈਕਲ ਪਾਰਕਿੰਗ ਸਨੋਮੋਬਾਈਲ ਇਸ ਸੜਕ ਦੀ ਵਰਤੋਂ ਕਰ ਸਕਦੀਆਂ ਹਨ ਸਾਈਕਲ ਸਵਾਰ ਇਸ ਸੜਕ ਦੀ ਵਰਤੋਂ ਨਹੀਂ ਕਰ ਸਕਦੇ ਇਹ ਸੜਕ ਇੱਕ ਅਧਿਕਾਰਤ ਸਾਈਕਲ ਮਾਰਗ ਹੈ 24 / 50 ਸਟਾਪ ਚਿੰਨ੍ਹ 'ਤੇ ਪਹੁੰਚਣ 'ਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਹੌਲੀ ਕਰੋ ਅਤੇ ਸਾਵਧਾਨੀ ਨਾਲ ਅੱਗੇ ਵਧੋ ਜੇਕਰ ਕੋਈ ਹੋਰ ਵਾਹਨ ਨਹੀਂ ਹੈ ਤਾਂ ਤੁਸੀਂ ਸਟਾਪ ਸਾਈਨ ਨੂੰ ਨਜ਼ਰਅੰਦਾਜ਼ ਕਰ ਸਕਦੇ ਹੋ ਗੱਡੀ ਨੂੰ ਪੂਰਾ ਰੋਕੋ ਅਤੇ ਸਿਰਫ਼ ਉਦੋਂ ਹੀ ਅੱਗੇ ਵਧੋ ਜਦੋਂ ਸੁਰੱਖਿਅਤ ਹੋਵੇ ਗੱਡੀ ਹੌਲੀ ਕਰੋ ਅਤੇ ਹਾਰਨ ਵਜਾਓ 25 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਚੋਰਾਹਾ ਹੈ ਸਨੋਮੋਬਾਈਲ ਸੜਕ ਦੀ ਵਰਤੋਂ ਕਰ ਸਕਦੀ ਹੈ ਅੱਗੇ ਸਨੋਮੋਬਾਈਲ ਪਾਰਕਿੰਗ ਹੈ ਅੱਗੇ ਉਸਾਰੀ ਜ਼ੋਨ ਹੈ 26 / 50 ਚਾਰ-ਮਾਰਗੀ ਸਟਾਪ ਚਿੰਨ੍ਹ 'ਤੇ, ਜੇਕਰ 2 ਜਾਂ ਜ਼ਿਆਦਾ ਵਾਹਨ ਇੱਕੋ ਸਮੇਂ ਰੁਕਦੇ ਹਨ, ਤਾਂ ਰਸਤੇ ਦਾ ਅਧਿਕਾਰ ਕਿਸ ਕੋਲ ਹੈ? ਤੁਹਾਡੇ ਖੱਬੇ ਪਾਸੇ ਵਾਲੇ ਵਾਹਨ ਕੋਲ ਤੁਹਾਡੇ ਸੱਜੇ ਪਾਸੇ ਵਾਲੇ ਵਾਹਨ ਕੋਲ ਸਿੱਧੇ ਜਾਣ ਵਾਲੇ ਵਾਹਨਾਂ ਨੂੰ ਰਸਤੇ ਦਾ ਅਧਿਕਾਰ ਹੈ ਕੋਈ ਵੀ ਪਹਿਲਾਂ ਜਾ ਸਕਦਾ ਹੈ ਕਿਉਂਕਿ ਇਹ ਸਭ ਲਈ ਸਟਾਪ ਚਿੰਨ੍ਹ ਹੈ 27 / 50 ਤੁਹਾਨੂੰ ਹਰ ਵੇਲੇ ਆਪਣਾ ਬਲਾਇੰਡ ਸਪਾਟ ਦੇਖਣਾ ਚਾਹੀਦਾ ਹੈ ਜਦੋ ਵੀ ਤੁਸੀਂ ______ ਇੰਨ੍ਹਾਂ ਵਿੱਚੋ ਕੁੱਝ ਵੀ ਕਰਦੇ ਸਮੇਂ ਲੇਨ ਬਦਲਣੀ ਹੋਵੇ ਸੱਜੇ ਮੁੜਨਾ ਹੋਵੇ ਖੱਬੇ ਮੁੜਨਾ ਹੋਵੇ 28 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਉਸਾਰੀ ਜ਼ੋਨ ਹੈ ਤੁਸੀਂ ਚੌਰਾਹੇ ਵਿੱਚ ਖੱਬੇ ਪਾਸੇ ਨਹੀਂ ਮੁੜ ਸਕਦੇ ਇਹ ਚਿੰਨ੍ਹ ਡਰਾਈਵਰਾਂ ਨੂੰ ਦੱਸਦੇ ਹਨ ਕਿ ਉਹਨਾਂ ਨੂੰ ਕਿਹੜੀ ਦਿਸ਼ਾ ਵੱਲ ਜਾਣਾ ਚਾਹੀਦਾ ਹੈ ਅੱਗੇ ਸੜਕ ਬੰਦ ਹੈ 29 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਹਿਰਨ ਅੱਗੇ ਨੱਚਦੇ ਹਨ ਕੈਂਪਿੰਗ ਲਈ ਜਗ੍ਹਾ ਹੈ ਹਿਰਨ ਨਿਯਮਿਤ ਤੌਰ 'ਤੇ ਇਸ ਸੜਕ ਨੂੰ ਪਾਰ ਕਰਦੇ ਹਨ ਅੱਗੇ ਚਿੜੀਆਘਰ ਹੈ 30 / 50 _________ ਤੋਂ ਵੱਧ ਦੀ ਗਤੀ ਸੀਮਾ ਵਾਲੀ ਵੰਡੀ ਹੋਈ ਸੜਕ 'ਤੇ ਉਲਟਾ (ਰਿਵਰ੍ਸ) ਗੱਡੀ ਚਲਾਉਣਾ ਗੈਰ-ਕਾਨੂੰਨੀ ਹੈ 80 ਕਿਲੋਮੀਟਰ ਪ੍ਰਤੀ ਘੰਟਾ 30 ਕਿਲੋਮੀਟਰ ਪ੍ਰਤੀ ਘੰਟਾ 40 ਕਿਲੋਮੀਟਰ ਪ੍ਰਤੀ ਘੰਟਾ 20 ਕਿਲੋਮੀਟਰ ਪ੍ਰਤੀ ਘੰਟਾ 31 / 50 ਜਦੋਂ ਤੁਸੀਂ ਕਿਸੇ ਚੌਰਾਹੇ 'ਤੇ ਪਹੁੰਚ ਰਹੇ ਹੋ ਅਤੇ ਤੁਸੀਂ ਦੇਖਦੇ ਹੋ ਕਿ ਟ੍ਰੈਫਿਕ ਲਾਈਟ ਲੰਬੇ ਸਮੇਂ ਤੋਂ ਹਰੀ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਚੋਰਾਹਾ ਲੰਘਣ ਲਈ ਗੱਡੀ ਤੇਜ਼ ਕਰੋ ਹੌਲੀ ਹੋਣਾ ਸ਼ੁਰੂ ਕਰੋ ਲਾਈਟਾਂ 'ਤੇ ਰੁਕੋ ਰੁਕਣ ਲਈ ਤਿਆਰ ਰਹੋ, ਹਰੀਆਂ ਲਾਈਟਾਂ ਕਿਸੇ ਵੇਲੇ ਵੀ ਬਦਲ ਸਕਦੀਆਂ ਹਨ 32 / 50 ਦਿਨ ਦੇ ਮੁਕਾਬਲੇ ਰਾਤ ਨੂੰ ਵੱਧ ਤੋਂ ਵੱਧ ਗਤੀ ਸੀਮਾ 'ਤੇ ਗੱਡੀ ਚਲਾਉਣਾ ਜ਼ਿਆਦਾ ਖ਼ਤਰਨਾਕ ਹੈ ਕਿਉਂਕਿ ਤੁਸੀਂ ਰਾਤ ਨੂੰ ਬਹੁਤ ਅੱਗੇ ਨਹੀਂ ਦੇਖ ਸਕਦੇ ਸੜਕਾਂ ਰਾਤ ਨੂੰ ਤਿਲਕਣ ਹੋਣ ਲਈ ਵਧੇਰੇ ਢੁੱਕਵੀਆਂ ਹਨ ਤੁਹਾਡੀ ਪ੍ਰਤੀਕਿਰਿਆ ਦਾ ਸਮਾਂ ਰਾਤ ਨੂੰ ਹੌਲੀ ਹੁੰਦਾ ਹੈ ਕੁਝ ਡਰਾਈਵਰ ਗੈਰ-ਕਾਨੂੰਨੀ ਤੌਰ 'ਤੇ ਪਾਰਕਿੰਗ ਲਾਈਟਾਂ ਨਾਲ ਹੀ ਗੱਡੀ ਚਲਾਉਂਦੇ ਹਨ 33 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਫੁੱਟਪਾਥ ਤਿਲਕਣ ਵਾਲਾ ਹੈ ਅੱਗੇ ਰੇਲਵੇ ਕਰਾਸਿੰਗ ਹੈ ਅੱਗੇ ਉਸਾਰੀ ਜ਼ੋਨ ਹੈ ਸੜਕ ਉੱਤੇ ਪਾਣੀ ਵਹਿ ਸਕਦਾ ਹੈ 34 / 50 ਪਾਰਕ ਕੀਤੀ ਸਥਿਤੀ ਤੋਂ ਆਪਣੇ ਵਾਹਨ ਨੂੰ ਹਿਲਾਉਣ ਤੋਂ ਪਹਿਲਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਸਿਗਨਲ ਦਵੋ, ਸ਼ੀਸ਼ੇ ਦੇਖੋ, ਟ੍ਰੈਫਿਕ ਚੈੱਕ ਕਰੋ ਅਤੇ ਸਿਰਫ ਤਾਂ ਹੀ ਹਿਲਾਓ ਜੇਕਰ ਇਹ ਸੁਰੱਖਿਅਤ ਹੋਵੇ ਸਿਗਨਲ ਬੰਦ ਕਰੋ ਆਪਣੀਆਂ ਖਤਰੇ ਵਾਲੀਆਂ ਲਾਈਟਾਂ ਲਗਾਓ ਹਾਰਨ ਵਜਾਓ 35 / 50 ਜੇਕਰ ਤੁਹਾਨੂੰ ਕਿਸੇ ਪੁਲਿਸ ਅਧਿਕਾਰੀ ਦੁਆਰਾ ਰੋਕਿਆ ਜਾਂਦਾ ਹੈ, ਤਾਂ ਤੁਹਾਨੂੰ ਕਿਹੜੇ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਜਾ ਸਕਦਾ ਹੈ? ਡਰਾਇਵਰ ਲਾਇਸੈਂਸ ਇਹ ਸਾਰੇ ਬੀਮਾ ਸਲਿੱਪ ਕਾਰ ਦੀ ਰਜਿਸਟਰੀ 36 / 50 ਜੇਕਰ ਤੁਸੀਂ ਕਿਸੇ ਸੜਕ 'ਤੇ ਖੱਬੇ ਮੋੜ ਲੈਣ ਜਾ ਰਹੇ ਹੋ ਜਿੱਥੇ ਆਵਾਜਾਈ ਦੋਵੇਂ ਦਿਸ਼ਾਵਾਂ ਵਿੱਚ ਚੱਲ ਰਹੀ ਹੈ, ਤਾਂ ਤੁਹਾਨੂੰ ਖੱਬੇ ਮੋੜ ਲਈ ਕਿਸ ਸਥਿਤੀ ਵਿੱਚ ਹੋਣਾ ਚਾਹੀਦਾ ਹੈ ਸੜਕ ਦੇ ਸੱਜੇ ਪਾਸੇ ਵੱਲ ਸੜਕ ਦੇ ਬਿਲਕੁਲ ਖੱਬੇ ਪਾਸੇ ਤੁਸੀਂ ਕਿਤੇ ਵੀ ਖੱਬੇ ਪਾਸੇ ਮੁੜ ਸਕਦੇ ਹੋ ਸੱਜੇ ਪਾਸੇ ਅਤੇ ਜਿੰਨਾ ਸੰਭਵ ਹੋ ਸਕੇ ਸੜਕ ਦੀ ਵਿਚਕਾਰ ਵਾਲੀ ਲਾਈਨ ਦੇ ਨੇੜੇ 37 / 50 ਲੇਨ ਦੀ ਸਹੀ ਸਥਿਤੀ ਕਿਵੇਂ ਬਣਾਈ ਰੱਖੀਏ? ਤੇਜ਼ ਕਰ ਕੇ ਪਿਛਲੇ ਸ਼ੀਸ਼ੇ ਦੀ ਜਾਂਚ ਕਰਕੇ ਜਿਸ ਦਿਸ਼ਾ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ ਉਸ ਦਿਸ਼ਾ ਵਿੱਚ ਚੰਗੀ ਤਰ੍ਹਾਂ ਅੱਗੇ ਤੱਕ ਦੇਖ ਕੇ ਹੌਲੀ ਕਰ ਕੇ 38 / 50 ਜਦੋਂ ਤੁਸੀਂ ਮੁੱਖ ਸੜਕ 'ਤੇ ਕਿਸੇ ਚੌਰਾਹੇ 'ਤੇ ਪਹੁੰਚਦੇ ਹੋ, ਅਤੇ ਚੋਰਾਹਾ ਟ੍ਰੈਫਿਕ ਕਰਕੇ ਬਲਾਕ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਚੌਰਾਹੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਰੁਕੋ ਅਤੇ ਟ੍ਰੈਫਿਕ ਦੇ ਅੱਗੇ ਵਧਣ ਤੱਕ ਉਡੀਕ ਕਰੋ ਲਾਈਟਾਂ ਲਾਲ ਹੋਣ 'ਤੇ ਹੀ ਰੋਕੋ ਆਪਣੇ ਅਗਲੇ ਵਾਹਨ ਦੇ ਪਿੱਛੇ ਜਾਂਦੇ ਰਹੋ ਜੇ ਤੁਸੀਂ ਹਰੀ ਰੋਸ਼ਨੀ ਦਾ ਸਾਹਮਣਾ ਕਰ ਰਹੇ ਹੋ ਤਾਂ ਨਾ ਰੁਕੋ 39 / 50 ਜੇਕਰ ਕਿਸੇ ਵਿਅਕਤੀ ਦਾ ਡਰਾਈਵਰ ਲਾਇਸੈਂਸ ਮੁਅੱਤਲ ਕੀਤਾ ਜਾਂਦਾ ਹੈ, ਤਾਂ ਉਹ ___ ਸਿਰਫ ਐਮਰਜੈਂਸੀ ਲਈ ਗੱਡੀ ਚਲਾ ਸਕਦਾ ਹੈ ਰਾਤ ਨੂੰ ਗੱਡੀ ਨਹੀਂ ਚਲਾ ਸਕਦਾ ਪੁਲਿਸ ਤੋਂ ਲੁਕ ਕੇ ਗੱਡੀ ਚਲਾ ਸਕਦਾ ਹੈ ਕਿਸੇ ਵੀ ਹਾਲਤ ਵਿੱਚ ਗੱਡੀ ਨਹੀਂ ਚਲਾ ਸਕਦਾ 40 / 50 ਇੱਕ ਚੌਰਾਹੇ 'ਤੇ ਜਗਮਗਾਓਂਦੀ ਲਾਲ ਬੱਤੀ ਦਾ ਮਤਲਬ ਹੈ ___ ਹੌਲੀ ਕਰੋ ਅਤੇ ਸਾਵਧਾਨੀ ਨਾਲ ਅੱਗੇ ਵਧੋ ਰੁਕੋ ਅਤੇ ਸਿਰਫ਼ ਉਦੋਂ ਹੀ ਅੱਗੇ ਵਧੋ ਜਦੋਂ ਇਹ ਸੁਰੱਖਿਅਤ ਹੋਵੇ ਰੁਕੋ ਅਤੇ ਲਾਈਟਾਂ ਨੂੰ ਠੀਕ ਕਰਨ ਲਈ ਕਿਸੇ ਦੀ ਉਡੀਕ ਕਰੋ ਟ੍ਰੈਫਿਕ ਲਾਈਟਾਂ ਕੰਮ ਨਹੀਂ ਕਰ ਰਹੀਆਂ, ਰੂਟ ਬਦਲੋ 41 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਵੈਧ ਪਾਰਕਿੰਗ ਪਰਮਿਟ ਪ੍ਰਦਰਸ਼ਿਤ ਕਰਨ ਵਾਲੇ ਵਾਹਨਾਂ ਤੋਂ ਇਲਾਵਾ ਇੱਥੇ ਕੋਈ ਖੜ੍ਹਾ ਨਹੀਂ ਹੋ ਸਕਦਾ ਉੱਪਰ ਵਾਲਿਆਂ ਵਿਚੋਂ ਕੋਈ ਵੀ ਨਹੀਂ ਇੱਥੇ ਸਿਰਫ਼ ਸਾਈਕਲ ਹੀ ਪਾਰਕ ਕਰ ਸਕਦੇ ਹਨ ਪੈਦਲ ਚਾਲਕਾ ਲਈ ਰਸਤਾ 42 / 50 ਜਦੋਂ ਤੁਸੀਂ ਇਹ ਫੈਸਲਾ ਕਰ ਰਹੇ ਹੋ ਕਿ ਯੂ-ਟਰਨ ਲੈਣਾ ਹੈ ਜਾਂ ਨਹੀਂ, ਤਾਂ ਤੁਹਾਡਾ ਪਹਿਲਾ ਵਿਚਾਰ _______ ਜਾਂਚ ਕਰਨਾ ਚਾਹੀਦਾ ਹੈ ਕਰਬ ਦੇ ਨੇੜੇ ਦਰੱਖਤਾਂ, ਫਾਇਰ ਹਾਈਡ੍ਰੈਂਟਸ ਜਾਂ ਖੰਭਿਆਂ ਦੀ ਮੌਜੂਦਗੀ ਤੁਹਾਡੀ ਕਾਰ ਦਾ ਮੋੜ ਦਾ ਘੇਰਾ ਟ੍ਰੈਫਿਕ ਨਿਯਮ ਕਰਬ ਦੀ ਉਚਾਈ 43 / 50 ਜੇਕਰ ਤੁਹਾਡੇ ਪਿੱਛੇ ਵਾਲਾ ਡਰਾਈਵਰ ਤੁਹਾਡੇ ਵਾਹਨ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ___ ਡਰਾਈਵਰ ਨੂੰ ਇਹ ਦੱਸਣ ਲਈ ਫਲੈਸ਼ਰ ਚਾਲੂ ਕਰੋ ਕਿ ਉਹ ਲੰਘ ਨਹੀਂ ਸਕਦਾ ਵਾਹਨ ਨੂੰ ਲੰਘਣ ਦੇਣ ਲਈ ਸੱਜੇ ਪਾਸੇ ਹੋ ਜਾਓ ਅਜਿਹੇ ਵਾਹਨ ਨੂੰ ਲੰਘਣ ਨਾ ਦਿਓ ਪੁਲਸ ਨੂੰ ਬੁਲਾਓ 44 / 50 ਜੇਕਰ ਇੱਕ ਬਹੁ-ਲੇਨ ਸੜਕ/ਹਾਈਵੇਅ 'ਤੇ, ਇੱਕ ਮੋਟਰਸਾਈਕਲ ਤੁਹਾਡੇ ਤੋਂ ਅੱਗੇ ਹੈ ਅਤੇ ਤੁਸੀਂ ਲੰਘਣਾ ਚਾਹੁੰਦੇ ਹੋ, ਤਾਂ ਤੁਸੀਂ ਕੀ ਕਰੋਗੇ ਉਹਨਾਂ ਨੂੰ ਹੋਰ ਵਾਹਨਾਂ ਵਾਂਗ ਸਮਝੋ ਅਤੇ ਸੁਰੱਖਿਅਤ ਢੰਗ ਨਾਲ ਲੰਘਣ ਲਈ ਦੂਜੀ ਲੇਨ ਵਿੱਚ ਚਲੇ ਜਾਓ ਅੱਗੇ ਨਾ ਲੰਘੋ 1 ਮੀਟਰ ਦੀ ਦੂਰੀ ਬਣਾ ਕੇ ਲੰਘ ਜਾਓ ਹਾਰਨ ਵਜਾਓ ਤਾਂ ਜੋ ਉਹ ਤੁਹਾਡਾ ਰਸਤਾ ਸਾਫ਼ ਕਰ ਸਕੇ 45 / 50 ਜੇਕਰ ਤੁਸੀਂ ਕਿਸੇ ਚੌਰਾਹੇ 'ਤੇ ਪਹੁੰਚ ਰਹੇ ਹੋ ਜਿੱਥੇ ਖੱਬੇ ਅਤੇ ਸੱਜੇ ਮੁੜਨ ਦੀ ਇਜਾਜ਼ਤ ਹੈ ਤਾਂ___ ਜੇਕਰ ਰਸਤਾ ਸਾਫ਼ ਹੋਵੇ ਤਾਂ ਤੁਸੀਂ ਸੱਜੇ ਪਾਸੇ ਮੁੜ ਸਕਦੇ ਹੋ ਜੇਕਰ ਤੁਸੀਂ ਸਹੀ ਲੇਨ ਵਿੱਚ ਹੋ ਤਾਂ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਕਰ ਸਕਦੇ ਹੋ ਜੇਕਰ ਰਸਤਾ ਸਾਫ਼ ਹੋਵੇ ਤਾਂ ਤੁਸੀਂ ਖੱਬੇ ਪਾਸੇ ਮੁੜ ਸਕਦੇ ਹੋ ਜੇਕਰ ਰਸਤਾ ਸਾਫ਼ ਹੋਵੇ ਤਾਂ ਤੁਸੀਂ ਸਿੱਧੇ ਜਾ ਸਕਦੇ ਹੋ 46 / 50 ਜਦੋਂ ਰਾਤ ਨੂੰ, ਹਾਈ-ਬੀਮ(ਤੇਜ਼) ਲਾਈਟਾਂ ਵਾਲਾ ਕੋਈ ਵਾਹਨ ਤੁਹਾਡੇ ਨੇੜੇ ਆ ਰਿਹਾ ਹੋਵੇ, ਤਾਂ ਤੁਹਾਨੂੰ ਚਾਹੀਦਾ ਹੈ ਅਚਾਨਕ ਰੁੱਕ ਜਾਓ ਆ ਰਹੇ ਵਾਹਨ ਦੀਆਂ ਲਾਈਟਾਂ ਵੱਲ ਦੇਖਦੇ ਰਹੋ ਗੱਡੀ 'ਤੇ ਹਾਰਨ ਵਜਾਓ ਥੋੜ੍ਹਾ ਜਿਹਾ ਸੱਜੇ ਪਾਸੇ ਦੇਖੋ 47 / 50 ਇੱਕ ਚੌਰਾਹੇ 'ਤੇ ਜਗਮਗਾਓਂਦੀ ਪੀਲੀ ਲਾਈਟ ਦਾ ਮਤਲਬ ਹੈ ____ ਹਮੇਸ਼ਾ ਰੁਕੋ ਕਿਸੇ ਵੀ ਹਾਲਤ ਵਿੱਚ ਨਾ ਰੁਕੋ ਹੌਲੀ ਕਰੋ ਅਤੇ ਸਾਵਧਾਨੀ ਨਾਲ ਅੱਗੇ ਵਧੋ ਉਸੇ ਰਫ਼ਤਾਰ ਨਾਲ ਗੱਡੀ ਚਲਾਉਂਦੇ ਰਹੋ 48 / 50 ਜਦੋਂ ਤੁਸੀਂ ਇੱਕ ਕੱਚੀ ਸੜਕ 'ਤੇ ਕਿਸੇ ਹੋਰ ਵਾਹਨ ਦਾ ਪਿੱਛੇ ਜਾ ਰਹੇ ਹੋ ਜਿੱਥੇ ਹਵਾ ਵਿੱਚ ਧੂੜ ਜਾਂ ਬੱਜਰੀ ਹੋ ਸਕਦੀ ਹੈ, ਤਾਂ ਤੁਹਾਨੂੰ ਅਗਲੀ ਗੱਡੀ ਤੋਂ ਕਿੰਨਾ ਫ਼ਾਸਲਾ ਰੱਖਣਾ ਚਾਹੀਦਾ ਹੈ? 5 ਸਕਿੰਟਾਂ ਦਾ 4 ਸਕਿੰਟਾਂ ਦਾ 2 ਸਕਿੰਟਾਂ ਦਾ 3 ਸਕਿੰਟਾਂ ਦਾ 49 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਰੇਲਵੇ ਕਰਾਸਿੰਗ ਹੈ ਅੱਗੇ ਸੜਕ ਬੰਦ ਹੈ ਇਹ ਤਖ਼ਤੀ ਇੱਕ ਲੰਬੇ ਵਪਾਰਕ ਵਾਹਨ ਨੂੰ ਦਰਸਾਉਂਦੀ ਹੈ ਅੱਗੇ ਰੁਕਣ ਦਾ ਚਿਨ੍ਹ ਹੈ 50 / 50 ਜੇਕਰ ਤੁਹਾਡੇ ਸਿਗਨਲ ਅਤੇ ਬ੍ਰੇਕ ਲਾਈਟਾਂ ਕੰਮ ਨਹੀਂ ਕਰ ਰਹੀਆਂ ਹਨ, ਤਾਂ ਤੁਹਾਨੂੰ ਚਾਹੀਦਾ ਹੈ ਤੇਜ਼ ਗੱਡੀ ਚਲਾਓ ਸੜਕ ਦੇ ਮੋਢੇ 'ਤੇ ਗੱਡੀ ਚਲਾਓ ਵਿਚਕਾਰ ਵਾਲੀ ਲੇਨ ਵਿੱਚ ਗੱਡੀ ਚਲਾਓ ਹੱਥ ਅਤੇ ਬਾਂਹ ਦੇ ਸੰਕੇਤਾਂ ਦੀ ਵਰਤੋਂ ਕਰੋ Your score is LinkedIn Facebook Twitter VKontakte 0% Restart quiz Please rate this quiz Send feedback ICBC Knowledge Tests in Punjabi Knowledge Test Punjabi – 1 Knowledge Test Punjabi – 2 Knowledge Test Punjabi – 3 Knowledge Test Punjabi – 4 Knowledge Test Punjabi – 5 ICBC Rules in Punjabi ICBC Road Rules in Punjabi – 1 ICBC Road Rules in Punjabi – 2 ICBC Road Rules in Punjabi – 3 ICBC Road Rules in Punjabi – 4 ICBC Road Rules in Punjabi – 5 ICBC Road Signs in Punjabi ICBC Road Signs in Punjabi – 1 ICBC Road Signs in Punjabi – 2 ICBC Road Signs in Punjabi – 3 ICBC Road Signs in Punjabi – 4 ICBC Road Signs in Punjabi – 5