ICBC Road Signs in Punjabi – 4 /25 2 votes, 2 avg 1103 ICBC Road Signs Punjabi - 4 Total Questions: 25 Passing Marks: 80% 1 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਹਿਰਨ ਅੱਗੇ ਨੱਚਦੇ ਹਨ ਕੈਂਪਿੰਗ ਲਈ ਜਗ੍ਹਾ ਹੈ ਹਿਰਨ ਨਿਯਮਿਤ ਤੌਰ 'ਤੇ ਇਸ ਸੜਕ ਨੂੰ ਪਾਰ ਕਰਦੇ ਹਨ ਅੱਗੇ ਚਿੜੀਆਘਰ ਹੈ 2 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਚਿੰਨ੍ਹਾਂ ਦੇ ਵਿਚਕਾਰ ਵਾਲੇ ਖੇਤਰ ਵਿੱਚ ਖੜ੍ਹੇ ਨਾ ਹੋਵੋ ਇਸ ਸੜਕ ਵਿੱਚ ਨਾ ਵੜੋ ਚੌਰਾਹੇ 'ਤੇ ਖੱਬੇ ਨਾ ਮੁੜੋ ਚਿੰਨ੍ਹਾਂ ਦੇ ਵਿਚਕਾਰ ਵਾਲੇ ਖੇਤਰ ਵਿੱਚ ਪਾਰਕ ਨਾ ਕਰੋ 3 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਸਕੂਲ ਬੱਸ ਲੋਡਿੰਗ ਅਤੇ ਅਨਲੋਡਿੰਗ ਖੇਤਰ ਉੱਪਰ ਵਾਲਿਆਂ ਵਿਚੋਂ ਕੋਈ ਵੀ ਨਹੀਂ ਸਕੂਲ ਜ਼ੋਨ ਅੱਗੇ ਖੇਡਣ ਵਾਲੇ ਬੱਚੇ ਸਾਵਧਾਨ ਰਹਿਣ 4 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਇਹ ਸੜਕ ਇੱਕ ਅਧਿਕਾਰਤ ਸਾਈਕਲ ਮਾਰਗ ਹੈ ਸਨੋਮੋਬਾਈਲ ਇਸ ਸੜਕ ਦੀ ਵਰਤੋਂ ਕਰ ਸਕਦੀਆਂ ਹਨ ਸਾਈਕਲ ਸਵਾਰ ਇਸ ਸੜਕ ਦੀ ਵਰਤੋਂ ਨਹੀਂ ਕਰ ਸਕਦੇ ਸਾਈਕਲ ਪਾਰਕਿੰਗ 5 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਕੋਈ ਨਿਕਾਸ ਨਹੀਂ ਹੈ। ਤੁਹਾਨੂੰ ਵਾਪਸ ਮੁੜਨ ਦੀ ਲੋੜ ਹੋ ਸਕਦੀ ਹੈ ਪੱਕੀ ਸਤ੍ਹਾ ਅੱਗੇ ਖਤਮ ਹੁੰਦੀ ਹੈ ਤੁਸੀਂ ਇੱਥੇ ਯੂ-ਟਰਨ ਲੈ ਸਕਦੇ ਹੋ ਆਉਣ ਵਾਲੇ ਟ੍ਰੈਫਿਕ ਨਾਲ ਸੜਕ ਨੂੰ ਸਾਂਝਾ ਕਰੋ 6 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਰੁਕਣ ਦਾ ਚਿਨ੍ਹ ਹੈ ਸਕੂਲ ਬੱਸ ਲੋਡਿੰਗ ਅਤੇ ਅਨਲੋਡਿੰਗ ਖੇਤਰ ਅੱਗੇ ਟ੍ਰੈਫਿਕ ਲਾਈਟਾਂ ਹਨ। ਰਫ਼ਤਾਰ ਹੌਲੀ ਕਰੋ ਅੱਗੇ ਟ੍ਰੈਫਿਕ ਲਾਈਟਾਂ ਕੰਮ ਨਹੀਂ ਕਰ ਰਹੀਆਂ 7 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਟ੍ਰੈਫਿਕ ਕੰਟਰੋਲ ਵਿਅਕਤੀ ਹੈ ਅੱਗੇ ਬਰਫ਼ ਹਟਾਉਣ ਵਾਲਾ ਵਿਅਕਤੀ ਹੈ ਸੜਕ 'ਤੇ ਕੰਮ ਚਲ ਰਿਹਾ ਹੈ ਸੜਕ 'ਤੇ ਕੰਮ ਕਰ ਰਿਹਾ ਸਰਵੇ ਕਰੂ 8 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਪੈਦਲ ਚਾਲਕਾ ਲਈ ਰਸਤਾ ਉੱਪਰ ਵਾਲਿਆਂ ਵਿਚੋਂ ਕੋਈ ਵੀ ਨਹੀਂ ਇੱਥੇ ਸਿਰਫ਼ ਸਾਈਕਲ ਹੀ ਪਾਰਕ ਕਰ ਸਕਦੇ ਹਨ ਵੈਧ ਪਾਰਕਿੰਗ ਪਰਮਿਟ ਪ੍ਰਦਰਸ਼ਿਤ ਕਰਨ ਵਾਲੇ ਵਾਹਨਾਂ ਤੋਂ ਇਲਾਵਾ ਇੱਥੇ ਕੋਈ ਖੜ੍ਹਾ ਨਹੀਂ ਹੋ ਸਕਦਾ 9 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਰੁਕਣ ਦਾ ਚਿਨ੍ਹ ਹੈ ਸਕੂਲ ਬੱਸ ਲਈ ਰੁਕਣ ਦੀ ਲੋੜ ਨਹੀਂ ਤੁਸੀਂ ਇਸ ਚਿੰਨ੍ਹ ਨੂੰ ਨਜ਼ਰਅੰਦਾਜ਼ ਕਰ ਸਕਦੇ ਹੋ ਸਿਗਨਲ ਫਲੈਸ਼ ਹੋਣ 'ਤੇ ਸਕੂਲ ਬੱਸ ਲਈ ਰੁਕੋ 10 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਖੜੀ ਪਹਾੜੀ ਹੈ ਅੱਗੇ ਸੜਕ ਪੱਧਰੀ ਨਹੀਂ ਹੈ ਤੁਸੀਂ ਸਿਰਫ਼ ਸਿੱਧੇ ਜਾ ਸਕਦੇ ਹੋ ਅੱਗੇ ਸੜਕ 'ਤੇ ਪਾਣੀ ਖੜ੍ਹਾ ਹੈ 11 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਸੜਕ ਅੱਗੇ ਤੰਗ ਹੈ ਸੱਜੀ ਲੇਨ ਬੰਦ ਹੋ ਰਹੀ ਹੈ ਅੱਗੇ ਤੰਗ ਪੁਲ ਹਵਾਈ ਅੱਡੇ ਲਈ ਰੂਟ 12 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਰਸਤਾ ਬੰਦ ਹੈ, ਤੀਰਾਂ 'ਤੇ ਫਲੈਸ਼ਿੰਗ ਲਾਈਟਾਂ ਦੱਸਦੀਆਂ ਹਨ ਕਿ ਤੁਹਾਨੂੰ ਕਿਹੜੀ ਦਿਸ਼ਾ ਵੱਲ ਜਾਣਾ ਹੈ ਤਿੱਖਾ ਖੱਬੇ ਮੁੜੋ ਅੱਗੇ ਸੱਜੀ ਲੇਨ ਬੰਦ ਹੋ ਰਹੀ ਹੈ ਇੱਕ ਤਰਫਾ ਆਵਾਜਾਈ 13 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਉਸਾਰੀ ਜ਼ੋਨ ਹੈ ਸਨੋਮੋਬਾਈਲ ਸੜਕ ਦੀ ਵਰਤੋਂ ਕਰ ਸਕਦੀ ਹੈ ਅੱਗੇ ਸਨੋਮੋਬਾਈਲ ਪਾਰਕਿੰਗ ਹੈ ਅੱਗੇ ਚੋਰਾਹਾ ਹੈ 14 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਇਹ ਚਿੰਨ੍ਹ ਡਰਾਈਵਰਾਂ ਨੂੰ ਦੱਸਦੇ ਹਨ ਕਿ ਉਹਨਾਂ ਨੂੰ ਕਿਹੜੀ ਦਿਸ਼ਾ ਵੱਲ ਜਾਣਾ ਚਾਹੀਦਾ ਹੈ ਤੁਸੀਂ ਚੌਰਾਹੇ ਵਿੱਚ ਖੱਬੇ ਪਾਸੇ ਨਹੀਂ ਮੁੜ ਸਕਦੇ ਅੱਗੇ ਉਸਾਰੀ ਜ਼ੋਨ ਹੈ ਅੱਗੇ ਸੜਕ ਬੰਦ ਹੈ 15 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਰੁਕਣ ਦਾ ਚਿਨ੍ਹ ਹੈ ਅੱਗੇ ਸਾਈਕਲ ਕਰਾਸਿੰਗ ਹੈ ਸਾਈਕਲ ਇਸ ਲੇਨ ਦੀ ਵਰਤੋਂ ਨਹੀਂ ਕਰ ਸਕਦੇ ਹਨ ਸਾਈਕਲ ਪਾਰਕਿੰਗ ਜ਼ੋਨ 16 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਪੁਲ ਹੈ ਅੱਗੇ ਲੁਕੀ ਸੜਕ ਹੈ ਅੱਗੇ ਚੋਰਾਹਾ ਹੈ, ਤੀਰ ਦਰਸਾਉਂਦਾ ਹੈ ਕਿ ਕਿਹੜੀ ਦਿਸ਼ਾ ਵਾਲੀ ਟ੍ਰੈਫਿਕ ਕੋਲ ਪਹਿਲਾਂ ਜਾਣ ਦਾ ਅਧਿਕਾਰ ਹੈ ਅੱਗੇ ਰੇਲਵੇ ਕਰਾਸਿੰਗ ਹੈ 17 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਵਾਹਨ ਹੌਲੀ-ਹੌਲੀ ਚੱਲ ਰਹੇ ਹਨ ਬੱਸ ਜਦੋਂ ਸਿਗਨਲ ਦੇਵੇ ਤਾਂ ਉਸਨੂੰ ਪਹਿਲਾਂ ਜਾਣ ਦਿਓ ਅੱਗ ਬੁਝਾਉਣ ਵਾਲੇ ਟਰੱਕ ਨੂੰ ਜਾਣ ਦਿਓ ਤੁਹਾਨੂੰ ਸੱਜੇ ਮੁੜਨਾ ਚਾਹੀਦਾ ਹੈ 18 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਸੜਕ ਉੱਤੇ ਪਾਣੀ ਵਹਿ ਸਕਦਾ ਹੈ ਅੱਗੇ ਰੇਲਵੇ ਕਰਾਸਿੰਗ ਹੈ ਅੱਗੇ ਉਸਾਰੀ ਜ਼ੋਨ ਹੈ ਫੁੱਟਪਾਥ ਤਿਲਕਣ ਵਾਲਾ ਹੈ 19 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਸੜਕ ਬੰਦ ਹੈ ਚੌਰਾਹੇ 'ਤੇ ਖੱਬੇ ਨਾ ਮੁੜੋ ਚੌਰਾਹੇ 'ਤੇ ਸੱਜੇ ਪਾਸੇ ਨਾ ਮੁੜੋ ਯੂ-ਟਰਨ ਨਾ ਲਓ 20 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਹਮੇਸ਼ਾ ਸੱਜੇ ਰੱਖੋ ਅੱਗੇ ਸੜਕ ਬੰਦ ਹੈ ਸਕੂਲ ਬੱਸ ਲੋਡਿੰਗ ਅਤੇ ਅਨਲੋਡਿੰਗ ਖੇਤਰ ਬਹੁ-ਲੇਨ ਸੜਕਾਂ 'ਤੇ ਧੀਮੀ ਆਵਾਜਾਈ ਨੂੰ ਸੱਜੇ ਰਹਿਣਾ ਚਾਹੀਦਾ ਹੈ 21 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਚਿੰਨ੍ਹਾਂ ਦੇ ਵਿਚਕਾਰ ਵਾਲੇ ਖੇਤਰ ਵਿੱਚ ਪਾਰਕ ਨਾ ਕਰੋ ਤੁਹਾਨੂੰ ਇੱਕ ਪੂਰਨ ਸਟਾਪ 'ਤੇ ਆਉਣਾ ਚਾਹੀਦਾ ਹੈ ਅਤੇ ਸਿਰਫ ਤਾਂ ਹੀ ਚਲੇ ਜਾਣਾ ਚਾਹੀਦਾ ਹੈ ਜੇਕਰ ਇਹ ਸੁਰੱਖਿਅਤ ਹੈ ਇਸ ਸੜਕ ਵਿੱਚ ਨਾ ਵੜੋ ਸੰਕੇਤਾਂ ਦੇ ਵਿਚਕਾਰ ਵਾਲੇ ਖੇਤਰ ਵਿੱਚ ਨਾ ਰੁਕੋ 22 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਬੱਸਾਂ ਨੂੰ ਸੱਜੇ ਮੁੜਨਾ ਚਾਹੀਦਾ ਹੈ ਅੱਗੇ ਸੱਜੇ ਪਾਸੇ ਫਾਇਰ ਟਰੱਕ ਦਾ ਪ੍ਰਵੇਸ਼ ਦੁਆਰ ਉੱਪਰ ਵਾਲਿਆਂ ਵਿਚੋਂ ਕੋਈ ਵੀ ਨਹੀਂ ਇਹ ਦਰਸਾਉਂਦਾ ਹੈ ਕਿ ਅੱਗੇ ਸੱਜੇ ਪਾਸਿਓਂ ਬੱਸਾਂ ਦਾ ਪ੍ਰਵੇਸ਼ ਦਵਾਰ ਹੈ 23 / 25 ਇਸ ਸੜਕ ਚਿੰਨ੍ਹ ਦਾ ਮਤਲਬ ਹੈ ਸੱਜੇ ਮੋੜ ਦੀ ਮਨਾਹੀ ਹੈ ਤੁਸੀਂ ਯੂ-ਟਰਨ ਲੈ ਸਕਦੇ ਹੋ ਤੁਸੀਂ ਯੂ-ਟਰਨ ਨਹੀਂ ਲੈ ਸਕਦੇ ਤੁਹਾਨੂੰ ਰੁਕਣਾ ਚਾਹੀਦਾ ਹੈ 24 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਰੁਕਣ ਦਾ ਚਿਨ੍ਹ ਹੈ ਅੱਗੇ ਸੜਕ ਬੰਦ ਹੈ ਇਹ ਤਖ਼ਤੀ ਇੱਕ ਲੰਬੇ ਵਪਾਰਕ ਵਾਹਨ ਨੂੰ ਦਰਸਾਉਂਦੀ ਹੈ ਅੱਗੇ ਰੇਲਵੇ ਕਰਾਸਿੰਗ ਹੈ 25 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਇੰਟਰਸੈਕਸ਼ਨ (ਚੌਰਾਹੇ) ਨੂੰ ਬਲਾਕ ਨਾ ਕਰੋ ਤੁਸੀਂ ਚੌਰਾਹੇ ਵਿੱਚ ਖੱਬੇ ਪਾਸੇ ਨਹੀਂ ਮੁੜ ਸਕਦੇ ਚੌਰਾਹੇ ਰਾਹੀਂ ਸਿੱਧੇ ਨਾ ਜਾਓ ਉੱਪਰ ਵਾਲਿਆਂ ਵਿਚੋਂ ਕੋਈ ਵੀ ਨਹੀਂ Your score is LinkedIn Facebook Twitter VKontakte 0% Restart quiz Please rate this quiz Send feedback ICBC Knowledge Tests in Punjabi Knowledge Test Punjabi – 1 Knowledge Test Punjabi – 2 Knowledge Test Punjabi – 3 Knowledge Test Punjabi – 4 Knowledge Test Punjabi – 5 ICBC Rules in Punjabi ICBC Road Rules in Punjabi – 1 ICBC Road Rules in Punjabi – 2 ICBC Road Rules in Punjabi – 3 ICBC Road Rules in Punjabi – 4 ICBC Road Rules in Punjabi – 5 ICBC Road Signs in Punjabi ICBC Road Signs in Punjabi – 1 ICBC Road Signs in Punjabi – 2 ICBC Road Signs in Punjabi – 3 ICBC Road Signs in Punjabi – 4 ICBC Road Signs in Punjabi – 5