ICBC Road Rules in Punjabi – 2 /25 0 votes, 0 avg 1490 ICBC Road Rules Punjabi - 2 Total Questions: 25 Passing Marks: 80% 1 / 25 ਜਿੱਥੇ ਕਿਤੇ ਗਤੀ ਸੀਮਾ ਨਹੀਂ ਲਿਖੀ ਗਈ ਹੈ, ਓਥੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਵੱਧ ਤੋਂ ਵੱਧ ਗਤੀ _____ ਹੈ। 50 ਕਿਲੋਮੀਟਰ ਪ੍ਰਤੀ ਘੰਟਾ 40 ਕਿਲੋਮੀਟਰ ਪ੍ਰਤੀ ਘੰਟਾ 80 ਕਿਲੋਮੀਟਰ ਪ੍ਰਤੀ ਘੰਟਾ 60 ਕਿਲੋਮੀਟਰ ਪ੍ਰਤੀ ਘੰਟਾ 2 / 25 ਜਦੋਂ ਤੁਹਾਡੇ ਸਾਹਮਣੇ ਕੋਈ ਵੱਡਾ ਵਾਹਨ (ਟਰੱਕ ਟ੍ਰੇਲਰ ਆਦਿ) ਹੋਵੇ ਤਾਂ ਸੁਰੱਖਿਅਤ ਅਭਿਆਸ ਕੀ ਹੈ? ਵੱਡੇ ਵਾਹਨਾਂ ਨੂੰ ਟੇਲਗੇਟ ਕਰੋ ਉਨ੍ਹਾਂ 'ਤੇ ਹਾਰਨ ਵਜਾਓ ਤਾਂ ਜੋ ਤੁਸੀਂ ਸੁਰੱਖਿਅਤ ਢੰਗ ਨਾਲ ਲੰਘ ਸਕੋ ਆਪਣੀਆਂ ਪਾਰਕਿੰਗ ਲਾਈਟਾਂ ਦੀ ਵਰਤੋਂ ਕਰੋ ਉਹਨਾਂ ਤੋਂ ਆਪਣੀ ਦੂਰੀ ਵਧਾਓ 3 / 25 ਜਿੱਥੇ ਕਿਤੇ ਗਤੀ ਸੀਮਾ ਨਹੀਂ ਲਿਖੀ ਗਈ ਹੈ, ਓਥੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਤੋਂ ਬਾਹਰ ਵੱਧ ਤੋਂ ਵੱਧ ਗਤੀ _____ ਹੈ। 50 ਕਿਲੋਮੀਟਰ ਪ੍ਰਤੀ ਘੰਟਾ 40 ਕਿਲੋਮੀਟਰ ਪ੍ਰਤੀ ਘੰਟਾ 80 ਕਿਲੋਮੀਟਰ ਪ੍ਰਤੀ ਘੰਟਾ 60 ਕਿਲੋਮੀਟਰ ਪ੍ਰਤੀ ਘੰਟਾ 4 / 25 ਸਾਈਕਲ ਸਵਾਰ ਨੂੰ ਲੰਘਣ ਵੇਲੇ, ਮੋਟਰ ਵਾਹਨਾਂ ਦੇ ਡਰਾਈਵਰਾਂ ਨੂੰ ______ ਦੀ ਘੱਟੋ-ਘੱਟ ਦੂਰੀ ਬਣਾਈ ਰੱਖਣੀ ਚਾਹੀਦੀ ਹੈ 3 ਮੀਟਰ 1 ਮੀਟਰ 4 ਮੀਟਰ 2 ਮੀਟਰ 5 / 25 ਇੰਨ੍ਹਾਂ ਵਿੱਚੋ ਕੀ ਕਰਦੇ ਸਮੇਂ ਤੁਹਾਨੂੰ ਸ਼ੀਸ਼ਾ ਅਤੇ ਬਲਾਇੰਡ ਸਪਾਟ ਦੇਖਣਾ ਚਾਹੀਦਾ ਹੈ? ਇੰਨ੍ਹਾਂ ਵਿੱਚੋਂ ਕੁਝ ਵੀ ਕਰਦੇ ਸਮੇਂ ਸੜਕ ਦੇ ਕਿਨਾਰੇ ਤੋਂ ਵਾਹਨ ਕੱਢਦੇ ਸਮੇਂ ਸੜਕ ਦੇ ਕਿਨਾਰੇ ਵਾਹਨ ਰੋਕਦੇ ਸਮੇਂ ਲੇਨ ਬਦਲਦੇ ਸਮੇਂ 6 / 25 ਜੇਕਰ ਕੋਈ ਵੱਡਾ ਵਾਹਨ ਤੁਹਾਡੇ ਪਿੱਛੇ ਆ ਰਿਹਾ ਹੈ ਅਤੇ ਤੁਸੀਂ ਅੱਗੋਂ ਸੜਕ ਤੋਂ ਮੁੜਨਾ ਹੈ, ਤਾਂ ਸੁਰੱਖਿਅਤ ਅਭਿਆਸ ਕੀ ਹੁੰਦਾ ਹੈ। ਮੁੜਨ ਲਈ ਹੌਲੀ ਹੋਣ ਤੋਂ ਕਾਫੀ ਪਹਿਲਾਂ ਹੀ ਆਪਣਾ ਸਿਗਨਲ ਚਾਲੂ ਕਰ ਦੇਵੋ ਤੁਸੀਂ ਨਾ ਮੁੜੋ ਅਚਾਨਕ ਬ੍ਰੇਕ ਲਗਾਓ ਅਤੇ ਮੁੜ ਜਾਓ ਗਲਤ ਲੇਨ ਤੋਂ ਮੁੜੋ 7 / 25 ਤੇਜ਼ ਰਫ਼ਤਾਰ ਵਾਲੀਆਂ ਸੜਕਾਂ 'ਤੇ ਤੁਹਾਡੇ ਅਤੇ ਤੁਹਾਡੇ ਅੱਗੇ ਵਾਲੇ ਵਾਹਨ ਵਿਚਕਾਰ ਸੁਰੱਖਿਅਤ ਦੂਰੀ ਹੈ: 3 ਸਕਿੰਟ 4 ਸਕਿੰਟ 5 ਸਕਿੰਟ 2 ਸਕਿੰਟ 8 / 25 ਚੰਗੇ ਮੌਸਮ ਅਤੇ ਸੜਕ ਦੀਆਂ ਸਥਿਤੀਆਂ ਵਿੱਚ ਤੁਹਾਡੇ ਅਤੇ ਤੁਹਾਡੇ ਅੱਗੇ ਵਾਲੇ ਵਾਹਨ ਵਿਚਕਾਰ ਸੁਰੱਖਿਅਤ ਦੂਰੀ ਕੀ ਹੈ? 6 ਸਕਿੰਟ 8 ਸਕਿੰਟ 4 ਸਕਿੰਟ 2 ਸਕਿੰਟ 9 / 25 ਜਦੋਂ ਤੁਸੀਂ ਇੱਕ ਤਿੱਖੇ ਮੋੜ ਦੇ ਨੇੜੇ ਆ ਰਹੇ ਹੋ ਤਾਂ ਸਭ ਤੋਂ ਵਧੀਆ ਅਭਿਆਸ ਕੀ ਹੈ? ਮੋੜ ਤੋਂ ਜਲਦੀ ਲੰਘਣ ਲਈ ਗਤੀ ਵਧਾਓ ਮੋੜ ਤੋਂ ਪਹਿਲਾਂ ਵਾਹਨ ਹੌਲੀ ਕਰੋ ਅਤੇ ਮੁੜਦੇ ਸਮੇਂ ਬ੍ਰੇਕ ਲਗਾਉਣ ਤੋਂ ਬਚੋ ਸਥਿਰ ਰਫ਼ਤਾਰ ਨਾਲ ਚੱਲਦੇ ਰਹੋ ਬਾਰ-ਬਾਰ ਰੁਕਦੇ ਰਹੋ 10 / 25 ਬਹੁ-ਲੇਨ ਵਾਲੀ ਸੜਕ ਜਾਂ ਹਾਈਵੇਅ 'ਤੇ, ਤੁਹਾਨੂੰ ਲੇਨ ਬਦਲਣ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ? ਰਫ਼ਤਾਰ ਹੌਲੀ ਕਰੋ ਸਿਗਨਲ ਦੇਵੋ, ਸ਼ੀਸ਼ੇ ਦੇਖੋ ਅਤੇ ਬਲਾਇੰਡ ਸਪਾਟ ਚੈੱਕ ਕਰੋ ਦੂਜੇ ਡਰਾਈਵਰਾਂ ਨੂੰ ਇਹ ਦੱਸਣ ਲਈ ਹਾਰਨ ਵਜਾਓ ਕਿ ਤੁਸੀਂ ਲੇਨ ਬਦਲ ਰਹੇ ਹੋ ਲੇਨ ਬਦਲਣ ਤੋਂ ਪਹਿਲਾਂ ਰੁਕੋ 11 / 25 ਜਦੋਂ ਵਾਹਨ ਦੇ ਸਟੀਅਰਿੰਗ ਵ੍ਹੀਲ ਵਿੱਚ ਏਅਰਬੈਗ ਹੋਵੇ ਤਾਂ ਤੁਹਾਨੂੰ ਸਟੀਅਰਿੰਗ ਵੀਲ ਉੱਤੇ ਆਪਣੇ ਹੱਥ ਕਿੱਥੇ ਰੱਖਣੇ ਚਾਹੀਦੇ ਹਨ? 10 ਅਤੇ 2 ਵਜੇ ਦੀ ਸਥਿਤੀ ਕਿਤੇ ਵੀ ਕੋਈ ਫਰਕ ਨਹੀਂ ਪੈਂਦਾ ਹਾਰਨ 'ਤੇ 9 ਅਤੇ 3 ਵਜੇ ਜਾਂ 8 ਅਤੇ 4 ਵਜੇ ਦੀ ਸਥਿਤੀ 'ਤੇ 12 / 25 ਜੇ ਕੋਈ ਤੁਹਾਨੂੰ ਟੇਲਗੇਟ (ਤੁਹਾਡੇ ਬਿਲਕੁੱਲ ਪਿੱਛੇ ਗੱਡੀ ਚਲਾ ਰਿਹਾ ਹੈ) ਕਰ ਰਿਹਾ ਹੈ, ਤਾਂ ਸਭ ਤੋਂ ਵਧੀਆ ਅਭਿਆਸ ਕੀ ਕਰਨਾ ਹੈ? ਟੇਲਗੇਟਰ ਨੂੰ ਸੁਚੇਤ ਕਰਨ ਲਈ ਅਚਾਨਕ ਬ੍ਰੇਕ ਲਗਾਓ ਟੇਲਗੇਟਰ ਨੂੰ ਲੰਘਣ ਦੇਣ ਲਈ ਕਿਸੇ ਹੋਰ ਲੇਨ ਵਿੱਚ ਚਲੇ ਜਾਓ ਟੇਲਗੇਟਰ 'ਤੇ ਹਾਰਨ ਵਜਾਓ ਆਪਣੀ ਗਤੀ ਤੇਜ਼ ਕਰੋ 13 / 25 ਜਦੋਂ ਤੁਸੀਂ ਖਰਾਬ ਮੌਸਮ ਵਿੱਚ ਜਾਂ ਅਸਮਾਨ ਜਾਂ ਤਿਲਕਣ ਵਾਲੀਆਂ ਸੜਕਾਂ 'ਤੇ ਗੱਡੀ ਚਲਾ ਰਹੇ ਹੋ, ਤਾਂ ਹਮੇਸ਼ਾ ਆਪਣੇ ਸਾਹਮਣੇ ਵਾਲੇ ਵਾਹਨਾਂ ਤੋਂ _____ ਦੀ ਦੂਰੀ ਬਣਾਈ ਰੱਖੋ। 2 ਸਕਿੰਟ 3 ਸਕਿੰਟ 5 ਸਕਿੰਟ 4 ਸਕਿੰਟ 14 / 25 ਜਦੋਂ ਤੁਸੀਂ ਮੁੜਦੇ ਹੋ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਆਪਣੇ ਪਿੱਛੇ ਵਾਲੇ ਸ਼ੀਸ਼ੇ ਨੂੰ ਹੀ ਦੇਖਦੇ ਰਹੋ ਕਰਬ ਦੇ ਨੇੜੇ ਰਹਿਣ ਲਈ ਕਰਬ ਵਿੱਚ ਗੱਡੀ ਮਾਰੋ ਜਿਸ ਦਿਸ਼ਾ ਵੱਲ ਤੁਸੀਂ ਮੁੜ ਰਹੇ ਹੋ ਉਸ ਦਿਸ਼ਾ ਵੱਲ ਚੰਗੀ ਤਰ੍ਹਾਂ ਅੱਗੇ ਤੱਕ ਦੇਖੋ ਜੇਕਰ ਤੁਸੀਂ ਸੱਜੇ ਮੁੜ ਰਹੇ ਹੋ ਤਾਂ ਆਪਣੇ ਖੱਬੇ ਬਲਾਇੰਡ ਸਪਾਟ ਦੀ ਜਾਂਚ ਕਰੋ 15 / 25 ਟੇਲਗੇਟਿੰਗ (ਆਪਣੇ ਅੱਗੇ ਵਾਲੇ ਵਾਹਨ ਦੇ ਬਿਲਕੁੱਲ ਪਿੱਛੇ-ਪਿੱਛੇ ਚਲਣਾ) ਹਾਈਵੇਅ 'ਤੇ ਕੀਤਾ ਜਾ ਸਕਦਾ ਹੈ ਤੁਹਾਡੀ ਮੰਜ਼ਿਲ 'ਤੇ ਤੇਜ਼ੀ ਨਾਲ ਪਹੁੰਚਣ ਵਿਚ ਤੁਹਾਡੀ ਮਦਦ ਕਰ ਸਕਦਾ ਹੈ ਇੱਕ ਵਧੀਆ ਡਰਾਈਵਿੰਗ ਅਭਿਆਸ ਹੈ ਦੁਰਘਟਨਾ ਦਾ ਕਾਰਨ ਬਣ ਸਕਦਾ ਹੈ ਕਿਉਂਕਿ ਤੁਹਾਨੂੰ ਅੱਗੇ ਦੇ ਖਤਰਿਆਂ ਦਾ ਸਪੱਸ਼ਟ ਦ੍ਰਿਸ਼ਟੀਕੋਣ ਨਹੀਂ ਹੈ ਜਾਂ ਤੁਹਾਡੇ ਸਾਹਮਣੇ ਵਾਲਾ ਵਾਹਨ ਅਚਾਨਕ ਰੁਕ ਸਕਦਾ ਹੈ 16 / 25 ਜਦੋਂ ਕੋਈ ਤੁਹਾਨੂੰ ਟੇਲਗੇਟ ਕਰ ਰਿਹਾ ਹੋਵੇ ਅਤੇ ਤੁਸੀਂ ਦੂਜੀ ਲੇਨ ਵਿੱਚ ਨਹੀਂ ਜਾ ਸਕਦੇ, ਤਾਂ ਟੱਕਰ ਤੋਂ ਬਚਣ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਗੱਡੀ ਹੌਲੀ ਕਰਕੇ ਆਪਣੇ ਅਤੇ ਆਪਣੇ ਤੋਂ ਅੱਗੇ ਵਾਲੇ ਵਾਹਨ ਵਿਚਕਾਰ ਜਗ੍ਹਾ ਜ਼ਿਆਦਾ ਬਣਾਓ ਤਾਂ ਜੋ ਲੋੜ ਵੇਲੇ ਤੁਸੀਂ ਆਸਾਨੀ ਨਾਲ ਰੁੱਕ ਸਕੋ ਅਚਾਨਕ ਬ੍ਰੇਕ ਲਗਾ ਕੇ ਟੇਲਗੇਟਰ ਨੂੰ ਹੈਰਾਨ ਕਰੋ ਵਾਹਨ ਨੂੰ ਨਿਊਟਰਲ ਵਿੱਚ ਰੱਖੋ ਅੱਗੇ ਵਾਲੇ ਵਾਹਨ ਨੂੰ ਟੇਲਗੇਟ ਕਰੋ ਤਾਂ ਜੋ ਉਹ ਵੀ ਜਲਦੀ ਕਰ ਸਕੇ 17 / 25 ਜਦੋਂ ਤੁਸੀਂ ਕਿਸੇ ਚੌਰਾਹੇ 'ਤੇ ਸੱਜਾ ਮੋੜ ਲੈਂਦੇ ਹੋ ਅਤੇ ਤੁਸੀਂ ਆਪਣੇ ਡ੍ਰਾਈਵਿੰਗ ਮਾਰਗ ਦੇ ਨੇੜੇ ਇੱਕ ਪੈਦਲ ਯਾਤਰੀ ਦੇਖਦੇ ਹੋ, ਤਾਂ ਤੁਹਾਨੂੰ ਕੀ ਚਾਹੀਦਾ ਹੈ? ਰੁਕੋ ਅਤੇ ਪੈਦਲ ਚੱਲਣ ਵਾਲੇ ਨੂੰ ਪਹਿਲਾਂ ਪਾਰ ਕਰਨ ਦਿਓ ਆਪਣੀ ਕਾਰ ਪਾਰਕ ਕਰੋ ਰਸਤਾ ਬਦਲ ਲਵੋ ਜਦੋਂ ਤੁਸੀਂ ਕਾਰ ਵਿੱਚ ਹੋ ਤਾਂ ਪਹਿਲਾਂ ਜਾਓ ਕਿਓਂਕਿ ਤੁਸੀਂ ਤੇਜ਼ੀ ਨਾਲ ਮੁੜ ਸਕਦੇ ਹੋ 18 / 25 ਇੱਕ GLP ਡਰਾਈਵਰ ਵਜੋਂ, ਜੇਕਰ ਤੁਸੀਂ ਗੱਡੀ ਚਲਾ ਰਹੇ ਹੋ ਅਤੇ ਤੁਹਾਨੂੰ ਇੱਕ ਜ਼ਰੂਰੀ ਫ਼ੋਨ ਕਾਲ ਆਉਂਦੀ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਹੈਂਡ-ਹੋਲਡ ਵਿਕਲਪ 'ਤੇ ਕਾਲ ਦਾ ਜਵਾਬ ਦਿਓ ਜੇਕਰ ਫ਼ੋਨ ਵਿੱਚ ਹੈਂਡਸ-ਫ੍ਰੀ ਵਿਕਲਪ ਹੈ ਤਾਂ ਕਾਲ ਦਾ ਜਵਾਬ ਦਿਓ ਗੱਡੀ ਨੂੰ ਸੜਕ ਦੇ ਕਿਨਾਰੇ ਕਿਸੇ ਸੁਰੱਖਿਅਤ ਜਗ੍ਹਾ ਤੇ ਰੋਕ ਕੇ ਕਾਲ ਦਾ ਜਵਾਬ ਦਿਓ ਫ਼ੋਨ ਕਰਨ ਵਾਲੇ ਨੂੰ ਬਾਅਦ ਵਿੱਚ ਫ਼ੋਨ ਕਰਨ ਲਈ ਸੁਨੇਹਾ ਭੇਜੋ 19 / 25 ਜਦੋਂ ਤੁਸੀਂ ਕਿਸੇ ਸਕੂਲ ਜ਼ੋਨ ਤੱਕ ਪਹੁੰਚਦੇ ਹੋ ਅਤੇ ਤੁਸੀਂ ਸਕੂਲ ਦੇ ਗਸ਼ਤ ਜਾਂ ਕ੍ਰਾਸਿੰਗ ਸੁਪਰਵਾਈਜ਼ਰਾਂ ਨੂੰ ਆਵਾਜਾਈ ਨੂੰ ਨਿਯੰਤਰਿਤ ਕਰਦੇ ਦੇਖਦੇ ਹੋ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਉਨ੍ਹਾਂ 'ਤੇ ਹਾਰਨ ਵਜਾਓ ਹਰ ਵੇਲੇ ਉਨ੍ਹਾਂ ਦਾ ਕਹਿਣਾ ਮੰਨੋ ਆਪਣੇ ਫਲੈਸ਼ਰ ਚਾਲੂ ਕਰੋ ਉਨ੍ਹਾਂ ਦੇ ਇਸ਼ਾਰਿਆਂ ਨੂੰ ਨਜ਼ਰਅੰਦਾਜ਼ ਕਰੋ ਅਤੇ ਗੱਡੀ ਚਲਾਉਂਦੇ ਰਹੋ 20 / 25 ਜੇਕਰ ਕਿਤੇ ਗਤੀ ਸੀਮਾ ਨਹੀਂ ਲਿਖੀ ਗਈ ਹੈ, ਤਾਂ ਨਗਰਪਾਲਿਕਾਵਾਂ ਦੇ ਅੰਦਰ ਇੱਕ ਲੇਨ ਜਾਂ ਗਲੀ ਵਿੱਚ ਵੱਧ ਤੋਂ ਵੱਧ ਗਤੀ ਸੀਮਾ ____ ਹੈ। 40 ਕਿਲੋਮੀਟਰ ਪ੍ਰਤੀ ਘੰਟਾ 20 ਕਿਲੋਮੀਟਰ ਪ੍ਰਤੀ ਘੰਟਾ 30 ਕਿਲੋਮੀਟਰ ਪ੍ਰਤੀ ਘੰਟਾ 25 ਕਿਲੋਮੀਟਰ ਪ੍ਰਤੀ ਘੰਟਾ 21 / 25 ਕਿੱਥੇ ਪਾਰਕਿੰਗ ਕਰਦੇ ਸਮੇਂ ਤੁਹਾਨੂੰ ਆਪਣੇ ਪਹੀਆਂ ਨੂੰ ਸੱਜੇ ਪਾਸੇ ਮੋੜਨਾ ਚਾਹੀਦਾ ਹੈ? ਇੰਨ੍ਹਾਂ ਸਾਰੇ ਹਲਾਤਾਂ ਵਿੱਚ ਜਿੱਥੇ ਢਲਾਣ ਹੋਵੇ ਅਤੇ ਨਾਲ ਕਰਬ ਹੋਵੇ ਜਿੱਥੇ ਚੜ੍ਹਾਈ ਹੋਵੇ ਅਤੇ ਨਾਲ ਕਰਬ ਨਾ ਹੋਵੇ ਜਿੱਥੇ ਢਲਾਣ ਹੋਵੇ ਅਤੇ ਨਾਲ ਕਰਬ ਨਾ ਹੋਵੇ 22 / 25 ਵਾਹਨ ਪਿੱਛੇ ਕਰਨ ਤੋਂ ਪਹਿਲਾਂ, ਹਮੇਸ਼ਾ ਇਹ ਸਭ ਕਰੋ ਨਿਊਟ੍ਰਲ ਗੇਅਰ ਵਿੱਚ ਵਾਹਨ ਪਿੱਛੇ ਕਰੋ ਸਾਰੇ ਪਾਸੇ ਦੇਖੋ, ਸ਼ੀਸ਼ੇ ਦੇਖੋ ਅਤੇ ਬਲਾਇੰਡ ਸਪਾਟ ਚੈੱਕ ਕਰੋ ਆਪਣੇ ਪਹੀਏ ਨੂੰ ਸੱਜੇ ਪਾਸੇ ਮੋੜੋ 23 / 25 ਤੁਹਾਨੂੰ ਕਿਵੇਂ ਪਤਾ ਲੱਗੇਗਾ ਜੇ ਕੋਈ ਵੱਡਾ ਵਾਹਨ ਪਿੱਛੇ ਨੂੰ ਆਉਣ ਵਾਲਾ ਹੈ? ਚਾਰ-ਪੱਖੀ ਫਲੈਸ਼ਰ ਤੋਂ ਇੱਕ ਹਾਰਨ ਜਾਂ ਬੀਪਰ ਤੋਂ ਬੈਕਅੱਪ ਲਾਈਟਾਂ ਤੋਂ ਇੰਨ੍ਹਾਂ ਸਾਰਿਆਂ ਤੋਂ 24 / 25 ਕਿੱਥੇ ਪਾਰਕਿੰਗ ਕਰਦੇ ਸਮੇਂ ਤੁਹਾਨੂੰ ਆਪਣੇ ਪਹੀਆਂ ਨੂੰ ਖੱਬੇ ਪਾਸੇ ਮੋੜਨਾ ਚਾਹੀਦਾ ਹੈ ਜਿੱਥੇ ਢਲਾਣ ਹੋਵੇ ਅਤੇ ਨਾਲ ਕਰਬ ਨਾ ਹੋਵੇ ਜਿੱਥੇ ਚੜ੍ਹਾਈ ਹੋਵੇ ਅਤੇ ਨਾਲ ਕਰਬ ਨਾ ਹੋਵੇ ਜਿੱਥੇ ਚੜ੍ਹਾਈ ਹੋਵੇ ਅਤੇ ਨਾਲ ਕਰਬ ਹੋਵੇ ਜਿੱਥੇ ਢਲਾਣ ਹੋਵੇ ਅਤੇ ਨਾਲ ਕਰਬ ਹੋਵੇ 25 / 25 ਬਹੁ-ਲੇਨ ਵਾਲੀ ਸੜਕ 'ਤੇ, ਸੱਜੀ ਲੇਨ ਵਿੱਚ ਜਾਣਾ ਸਭ ਤੋਂ ਸੁਰੱਖਿਅਤ ਹੈ ਕਿਉਂਕਿ ਤੁਸੀਂ ਇਸ ਲੇਨ ਤੋਂ ਆਸਾਨੀ ਨਾਲ ਖੱਬੇ ਪਾਸੇ ਮੁੜ ਸਕਦੇ ਹੋ ਇਹ ਤੁਹਾਨੂੰ ਸਾਹਮਣਿਓਂ ਆਉਣ ਵਾਲੇ ਟ੍ਰੈਫਿਕ ਤੋਂ ਦੂਰ ਰੱਖਦਾ ਹੈ ਅਤੇ ਇਹ ਘੱਟ ਸੰਭਾਵਨਾ ਹੈ ਕਿ ਕੋਈ ਤੁਹਾਨੂੰ ਟੇਲਗੇਟ ਕਰੇਗਾ। ਤੁਸੀਂ ਇਸ ਲੇਨ ਵਿੱਚ ਆਪਣਾ ਵਾਹਨ ਪਿੱਛੇ ਕਰ ਸਕਦੇ ਹੋ ਤੁਸੀਂ ਇਸ ਲੇਨ ਵਿੱਚ ਗਤੀ ਸੀਮਾ ਤੋਂ ਉੱਪਰ ਜਾ ਸਕਦੇ ਹੋ Your score is LinkedIn Facebook Twitter VKontakte 0% Restart quiz Please rate this quiz Send feedback ICBC Knowledge Tests in Punjabi Knowledge Test Punjabi – 1 Knowledge Test Punjabi – 2 Knowledge Test Punjabi – 3 Knowledge Test Punjabi – 4 Knowledge Test Punjabi – 5 ICBC Rules in Punjabi ICBC Road Rules in Punjabi – 1 ICBC Road Rules in Punjabi – 2 ICBC Road Rules in Punjabi – 3 ICBC Road Rules in Punjabi – 4 ICBC Road Rules in Punjabi – 5 ICBC Road Signs in Punjabi ICBC Road Signs in Punjabi – 1 ICBC Road Signs in Punjabi – 2 ICBC Road Signs in Punjabi – 3 ICBC Road Signs in Punjabi – 4 ICBC Road Signs in Punjabi – 5