ICBC Road Signs in Punjabi – 5 /25 1 votes, 1 avg 1380 ICBC Road Signs Punjabi - 5 Total Questions: 25 Passing Marks: 80% 1 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਉਸਾਰੀ ਜ਼ੋਨ ਹੈ ਅੱਗੇ ਸੜਕ ਬੰਦ ਹੈ ਸਕੂਲ ਬੱਸ ਲੋਡਿੰਗ ਅਤੇ ਅਨਲੋਡਿੰਗ ਖੇਤਰ ਅੱਗੇ ਪੈਦਲ ਕ੍ਰਾਸਿੰਗ ਹੈ। ਪਾਸ ਕਰਨ ਦੀ ਇਜਾਜ਼ਤ ਨਹੀਂ ਹੈ 2 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਰੁਕਣ ਦਾ ਚਿਨ੍ਹ ਹੈ ਅੱਗੇ ਸੜਕ ਬੰਦ ਹੈ ਅੱਗੇ ਰੇਲਵੇ ਕਰਾਸਿੰਗ ਹੈ ਇਹ ਤਖ਼ਤੀ ਇੱਕ ਲੰਬੇ ਵਪਾਰਕ ਵਾਹਨ ਨੂੰ ਦਰਸਾਉਂਦੀ ਹੈ 3 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਜੇਕਰ ਕੋਈ ਵਾਹਨ ਨੇੜੇ ਨਾ ਆ ਰਿਹਾ ਹੋਵੇ ਤਾਂ ਰੁਕਣ ਦੀ ਲੋੜ ਨਹੀਂ ਹੈ ਅੱਗੇ ਲਾਲ ਬੱਤੀਆਂ ਹਨ ਗੱਡੀ ਨੂੰ ਪੂਰੀ ਤਰ੍ਹਾਂ ਰੋਕੋ ਅਤੇ ਉਦੋਂ ਹੀ ਚੱਲੋ ਜਦੋ ਰਸਤਾ ਸਾਫ ਹੋਵੇ ਤੁਸੀਂ ਇਸ ਚਿੰਨ੍ਹ ਨੂੰ ਨਜ਼ਰਅੰਦਾਜ਼ ਕਰ ਸਕਦੇ ਹੋ 4 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਇੱਥੇ ਕਿਸੇ ਵੀ ਸਮੇਂ ਕੋਈ ਪਾਰਕਿੰਗ ਨਹੀਂ ਹੈ ਤੁਸੀਂ ਪੋਸਟ ਕੀਤੇ ਸਮੇਂ ਦੌਰਾਨ ਚਿੰਨ੍ਹਾਂ ਦੇ ਵਿਚਕਾਰ ਵਾਲੇ ਖੇਤਰ ਵਿੱਚ ਪਾਰਕ ਕਰ ਸਕਦੇ ਹੋ ਸਭ ਠੀਕ ਹਨ ਤੁਸੀਂ ਪੋਸਟ ਕੀਤੇ ਸਮੇਂ ਨੂੰ ਛੱਡ ਕੇ ਕਿਸੇ ਵੀ ਸਮੇਂ ਚਿੰਨ੍ਹਾਂ ਦੇ ਵਿਚਕਾਰ ਖੇਤਰ ਵਿੱਚ ਪਾਰਕ ਕਰ ਸਕਦੇ ਹੋ 5 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਜੇਕਰ ਤੁਸੀਂ ਸੱਜੀ ਲੇਨ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਸੱਜੇ ਮੁੜਨਾ ਪਵੇਗਾ ਸੱਜੀ ਲੇਨ ਸਿਰਫ਼ ਬੱਸਾਂ ਲਈ ਹੈ ਅੱਗੇ ਸੜਕ ਬੰਦ ਹੈ ਸੱਜੀ ਲੇਨ ਵਿੱਚ ਗੱਡੀ ਚਲਾਉਣਾ ਸੁਰੱਖਿਅਤ ਨਹੀਂ ਹੈ 6 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਸੜਕ ਤੇ ਬਹੁਤ ਤੇਜ਼ ਹਵਾ ਚਲ ਰਹੀ ਹੈ ਅੱਗੇ ਤੰਗ ਫੁੱਟਪਾਥ ਹੈ ਅੱਗੇ ਦੀ ਸੜਕ ਵਿੱਚ ਤਿੱਖਾ ਮੋੜ ਹੈ ਤੁਸੀਂ ਚੌਰਾਹੇ ਵਿੱਚ ਖੱਬੇ ਪਾਸੇ ਨਹੀਂ ਮੁੜ ਸਕਦੇ 7 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਹਿਰਨ ਅੱਗੇ ਨੱਚਦੇ ਹਨ ਅੱਗੇ ਚਿੜੀਆਘਰ ਹੈ ਕੈਂਪਿੰਗ ਲਈ ਜਗ੍ਹਾ ਹੈ ਹਿਰਨ ਨਿਯਮਿਤ ਤੌਰ 'ਤੇ ਇਸ ਸੜਕ ਨੂੰ ਪਾਰ ਕਰਦੇ ਹਨ 8 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਆਉਣ ਵਾਲੇ ਟ੍ਰੈਫਿਕ ਤੋਂ ਸਾਵਧਾਨ ਰਹੋ ਅੱਗੇ ਰੁਕਣ ਦਾ ਚਿੰਨ੍ਹ ਹੈ ਇਥੇ ਖੜ੍ਹੇ ਨਹੀਂ ਹੋ ਸਕਦੇ ਤੁਸੀਂ ਅੱਗੇ ਵਾਲੇ ਵਾਹਨ ਨੂੰ ਕ੍ਰਾਸ (ਕੱਟ) ਨਹੀਂ ਕਰ ਸਕਦੇ 9 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਉਸਾਰੀ ਖੇਤਰ ਹੈ, ਸੱਜੇ ਮੁੜੋ ਸੜਕ ਵਿੱਚ ਤਿੱਖਾ ਮੋੜ ਹੈ ਅੱਗੇ ਖ਼ਤਰਾ ਹੈ ਅੱਗੇ ਵਾਹਨ ਹੋਲੀ ਚਲ ਰਹੇ ਹਨ 10 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਤੰਗ ਫੁੱਟਪਾਥ ਹੈ ਅੱਗੇ ਤੰਗ ਪੁਲ ਹੈ ਸੱਜੀ ਲੇਨ ਅੱਗੇ ਖਤਮ ਹੁੰਦੀ ਹੈ। ਜੇਕਰ ਤੁਸੀਂ ਸੱਜੇ-ਹੱਥ ਦੀ ਲੇਨ ਵਿੱਚ ਹੋ, ਤਾਂ ਤੁਹਾਨੂੰ ਖੱਬੇ ਪਾਸੇ ਦੀ ਲੇਨ ਵਿੱਚ ਟ੍ਰੈਫਿਕ ਨਾਲ ਸੁਰੱਖਿਅਤ ਢੰਗ ਨਾਲ ਮਿਲਣਾ ਚਾਹੀਦਾ ਹੈ ਖੱਬੀ ਲੇਨ ਅੱਗੇ ਖਤਮ ਹੁੰਦੀ ਹੈ। ਜੇਕਰ ਤੁਸੀਂ ਖੱਬੇ-ਹੱਥ ਦੀ ਲੇਨ ਵਿੱਚ ਹੋ, ਤਾਂ ਤੁਹਾਨੂੰ ਸੱਜੇ ਪਾਸੇ ਦੀ ਲੇਨ ਵਿੱਚ ਟ੍ਰੈਫਿਕ ਨਾਲ ਸੁਰੱਖਿਅਤ ਢੰਗ ਨਾਲ ਮਿਲਣਾ ਚਾਹੀਦਾ ਹੈ 11 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਖ਼ਤਰਾ ਹੈ ਅੱਗੇ ਪੈਦਲ ਕ੍ਰਾਸਿੰਗ ਹੈ ਉੱਤੇ ਦਿਤੇ ਸਾਰੇ ਅੱਗੇ ਰੇਲਵੇ ਕਰਾਸਿੰਗ ਹੈ 12 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਤੁਸੀਂ ਸੱਜੇ ਮੋੜ ਨਹੀਂ ਲੈ ਸਕਦੇ ਸਿੱਧੇ ਜਾਣ ਦੀ ਇਜਾਜ਼ਤ ਹੈ ਜੇਕਰ ਤੁਸੀਂ ਸਿੱਧੇ ਜਾ ਰਹੇ ਹੋ ਤਾਂ ਤੁਹਾਡੇ ਕੋਲ ਰਾਹ ਦਾ ਅਧਿਕਾਰ ਨਹੀਂ ਹੈ ਚੌਰਾਹੇ ਰਾਹੀਂ ਸਿੱਧੇ ਜਾਣ ਦੀ ਇਜਾਜ਼ਤ ਨਹੀਂ ਹੈ 13 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਕਾਰ ਰੇਸਿੰਗ ਦੀ ਇਜਾਜ਼ਤ ਨਹੀਂ ਹੈ ਇਸ ਚਿੰਨ੍ਹ ਵਾਲੇ ਪਾਇਲਟ ਵਾਹਨ ਜਾਂ ਰਫ਼ਤਾਰ ਵਾਹਨ ਨੂੰ ਨਾ ਲੰਘੋ ਤੁਸੀਂ ਇੱਥੇ ਨਹੀਂ ਰੁਕ ਸਕਦੇ ਅੱਗੇ ਉਸਾਰੀ ਜ਼ੋਨ 14 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਤੂਫ਼ਾਨ ਦੀ ਚੇਤਾਵਨੀ ਆਫ-ਰੋਡ ਸਹੂਲਤਾਂ ਦਿਖਾਉਂਦਾ ਹੈ ਅੱਗੇ ਗੋਲ ਚੋਰਾਹਾ ਹੈ ਤੀਰ ਦਿਸ਼ਾਵਾਂ ਦਿਖਾਉਂਦੇ ਹਨ ਜਿੱਥੇ ਤੁਸੀਂ ਜਾ ਸਕਦੇ ਹੋ ਹਵਾਈ ਅੱਡੇ ਦਾ ਰਸਤਾ ਦਿਖਾਉਂਦਾ ਹੈ 15 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਫੁੱਟਪਾਥ ਤਿਲਕਣ ਵਾਲਾ ਹੈ ਅੱਗੇ ਘੁਮਾਵਦਾਰ ਸੜਕ ਹੈ ਲੇਨ ਸੱਜੇ ਮੁੜਦੀ ਹੈ ਸੜਕ ਵਿੱਚ ਤਿੱਖਾ ਮੋੜ ਹੈ 16 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਸਕੂਲ ਜ਼ੋਨ ਅੱਗੇ ਹੈ ਅੱਗੇ ਬੱਚੇ ਖੇਡ ਰਹੇ ਬੱਚੇ ਹਨ ਪੈਦਲ ਚੱਲਣ ਵਾਲਿਆਂ ਲਈ ਦੇਖੋ ਅਤੇ ਉਹਨਾਂ ਨਾਲ ਸੜਕ ਸਾਂਝੀ ਕਰਨ ਲਈ ਤਿਆਰ ਰਹੋ ਪੈਦਲ ਚੱਲਣ ਵਾਲਿਆਂ ਦੀ ਇਜਾਜ਼ਤ ਨਹੀਂ ਹੈ 17 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਉੱਤੇ ਦਿਤੇ ਸਾਰੇ ਅੱਗੇ ਖ਼ਤਰਾ ਹੈ ਅੱਗੇ ਰੇਲਵੇ ਕਰਾਸਿੰਗ ਹੈ ਅੱਗੇ ਪੈਦਲ ਜਾਣ ਦਾ ਰਸਤਾ ਹੈ, ਤੁਸੀਂ ਕਿਸੇ ਗੱਡੀ ਨੂੰ ਕੱਟ ਨਹੀਂ ਸਕਦੇ 18 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਤੁਹਾਨੂੰ ਸੱਜੇ ਪਾਸੇ ਤੋਂ ਬਾਹਰ ਜਾਣਾ ਚਾਹੀਦਾ ਹੈ ਉੱਤੇ ਦਿਤੇ ਸਾਰੇ ਟਰੈਫ਼ਿਕ ਸਿਰਫ਼ ਇੱਕ ਦਿਸ਼ਾ ਵਿੱਚ ਹੀ ਸਫ਼ਰ ਕਰ ਸਕਦੀ ਹੈ ਤੀਰ ਦੀ ਦਿਸ਼ਾ ਵਿੱਚ ਸੜਕ ਵਿੱਚ ਤਿੱਖਾ ਮੋੜ 19 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਪੁਲ ਹੈ ਅੱਗੇ ਚੋਰਾਹਾ ਹੈ, ਤੀਰ ਦਰਸਾਉਂਦਾ ਹੈ ਕਿ ਕਿਹੜੀ ਦਿਸ਼ਾ ਵਾਲੀ ਟ੍ਰੈਫਿਕ ਕੋਲ ਪਹਿਲਾਂ ਜਾਣ ਦਾ ਅਧਿਕਾਰ ਹੈ ਅੱਗੇ ਰੇਲਵੇ ਕਰਾਸਿੰਗ ਹੈ ਅੱਗੇ ਲੁਕੀ ਸੜਕ ਹੈ 20 / 25 ਇਸ ਚਿੰਨ੍ਹ ਦਾ ਮਤਲਬ ਹੈ ਮੈਂ ਹੌਲੀ ਹੋ ਰਿਹਾ ਹਾਂ ਉੱਪਰ ਵਾਲਿਆਂ ਵਿਚੋਂ ਕੋਈ ਵੀ ਨਹੀਂ ਮੈਂ ਖੱਬੇ ਮੁੜ ਰਿਹਾ ਹਾਂ ਮੈਂ ਸੱਜੇ ਮੁੜ ਰਿਹਾ ਹਾਂ 21 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਰੁਕਣ ਦਾ ਚਿਨ੍ਹ ਹੈ ਉੱਪਰ ਵਾਲਿਆਂ ਵਿਚੋਂ ਕੋਈ ਵੀ ਨਹੀਂ ਅੱਗੇ ਸੜਕ ਖਰਾਬ ਹੈ ਅੱਗੇ ਤਿੱਖੀ ਢਲਾਣ ਹੈ 22 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਤੁਹਾਨੂੰ ਸੱਜੇ ਮੁੜਨਾ ਚਾਹੀਦਾ ਹੈ ਤੁਸੀਂ ਇੱਥੇ ਯੂ-ਟਰਨ ਨਹੀਂ ਲੈ ਸਕਦੇ ਖੱਬਾ ਮੋੜ ਲੈਣਾ ਸੁਰੱਖਿਅਤ ਨਹੀਂ ਹੈ ਅੱਗੇ ਚੌਰਾਹੇ 'ਤੇ ਡਰਾਈਵਰਾਂ ਨੂੰ ਆਵਾਜਾਈ ਦਾ ਸਪਸ਼ਟ ਦ੍ਰਿਸ਼ ਨਹੀਂ ਹੈ 23 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਉਸਾਰੀ ਜ਼ੋਨ ਪੈਦਲ ਚਾਲਕਾ ਲਈ ਰਸਤਾ ਤੁਸੀਂ ਇੱਥੇ ਨਹੀਂ ਰੁਕ ਸਕਦੇ ਉਹਨਾਂ ਖੇਤਰਾਂ ਨੂੰ ਦਰਸਾਉਂਦਾ ਹੈ ਜਿੱਥੇ ਭਾਈਚਾਰੇ ਨੇ ਪਛਾਣ ਕੀਤੀ ਹੈ ਕਿ ਪੈਦਲ ਚੱਲਣ ਵਾਲਿਆਂ ਲਈ ਖਾਸ ਖਤਰਾ ਹੈ 24 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਇਹ ਚਿੰਨ੍ਹ ਡਰਾਈਵਰਾਂ ਨੂੰ ਦੱਸਦੇ ਹਨ ਕਿ ਉਹਨਾਂ ਨੂੰ ਕਿਹੜੀ ਦਿਸ਼ਾ ਵੱਲ ਜਾਣਾ ਚਾਹੀਦਾ ਹੈ ਅੱਗੇ ਸੜਕ ਬੰਦ ਹੈ ਅੱਗੇ ਉਸਾਰੀ ਜ਼ੋਨ ਹੈ ਤੁਸੀਂ ਚੌਰਾਹੇ ਵਿੱਚ ਖੱਬੇ ਪਾਸੇ ਨਹੀਂ ਮੁੜ ਸਕਦੇ 25 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਉਸਾਰੀ ਜ਼ੋਨ ਹੈ ਕਰਵ (ਘੁਮਾਵਦਾਰ ਸੜਕ) ਜਾਂ ਰੈਂਪ ਲਈ ਅਧਿਕਤਮ ਸੁਰੱਖਿਅਤ ਗਤੀ ਸੀਮਾ ਅੱਗੇ ਸੜਕ ਬੰਦ ਹੈ ਤੁਸੀਂ ਸਪੀਡ ਸੀਮਾ ਤੋਂ ਵੱਧ 60km/h ਦੀ ਰਫ਼ਤਾਰ ਨਾਲ ਗੱਡੀ ਚਲਾ ਸਕਦੇ ਹੋ Your score is LinkedIn Facebook Twitter VKontakte 0% Restart quiz Please rate this quiz Send feedback ICBC Knowledge Tests in Punjabi Knowledge Test Punjabi – 1 Knowledge Test Punjabi – 2 Knowledge Test Punjabi – 3 Knowledge Test Punjabi – 4 Knowledge Test Punjabi – 5 ICBC Rules in Punjabi ICBC Road Rules in Punjabi – 1 ICBC Road Rules in Punjabi – 2 ICBC Road Rules in Punjabi – 3 ICBC Road Rules in Punjabi – 4 ICBC Road Rules in Punjabi – 5 ICBC Road Signs in Punjabi ICBC Road Signs in Punjabi – 1 ICBC Road Signs in Punjabi – 2 ICBC Road Signs in Punjabi – 3 ICBC Road Signs in Punjabi – 4 ICBC Road Signs in Punjabi – 5