ICBC Knowledge Test Book in Punjabi /50 4 votes, 3.5 avg 3029 ICBC Knowledge Test in Punjabi - 4 Total Questions: 50 Passing Marks: 80% 1 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਤੁਸੀਂ ਇੱਥੇ ਨਹੀਂ ਰੁਕ ਸਕਦੇ ਉਹਨਾਂ ਖੇਤਰਾਂ ਨੂੰ ਦਰਸਾਉਂਦਾ ਹੈ ਜਿੱਥੇ ਭਾਈਚਾਰੇ ਨੇ ਪਛਾਣ ਕੀਤੀ ਹੈ ਕਿ ਪੈਦਲ ਚੱਲਣ ਵਾਲਿਆਂ ਲਈ ਖਾਸ ਖਤਰਾ ਹੈ ਅੱਗੇ ਉਸਾਰੀ ਜ਼ੋਨ ਪੈਦਲ ਚਾਲਕਾ ਲਈ ਰਸਤਾ 2 / 50 ਜੇਕਰ ਤੁਸੀਂ ਮਿਆਦ ਪੁੱਗਣ ਦੇ ਪੰਜ ਸਾਲਾਂ ਦੇ ਅੰਦਰ ਰੀਨਿਊ ਕਰਦੇ ਹੋ, ਤਾਂ ICBC ਤੁਹਾਡੇ ਲਾਇਸੰਸ ਨੂੰ ਰੀ-ਟੈਸਟ ਕੀਤੇ ਬਿਨਾਂ ਰੀਨਿਊ ਕਰ ਸਕਦਾ ਹੈ। ਸਹੀ ਹੈ ਗਲਤ ਹੈ 3 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਰੇਲਵੇ ਕਰਾਸਿੰਗ ਹੈ ਅੱਗੇ ਪੈਦਲ ਕ੍ਰਾਸਿੰਗ ਹੈ ਅੱਗੇ ਖ਼ਤਰਾ ਹੈ ਉੱਤੇ ਦਿਤੇ ਸਾਰੇ 4 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਇਸ ਸੜਕ ਵਿੱਚ ਨਾ ਵੜੋ ਚੌਰਾਹੇ 'ਤੇ ਖੱਬੇ ਨਾ ਮੁੜੋ ਚਿੰਨ੍ਹਾਂ ਦੇ ਵਿਚਕਾਰ ਵਾਲੇ ਖੇਤਰ ਵਿੱਚ ਪਾਰਕ ਨਾ ਕਰੋ ਚਿੰਨ੍ਹਾਂ ਦੇ ਵਿਚਕਾਰ ਵਾਲੇ ਖੇਤਰ ਵਿੱਚ ਖੜ੍ਹੇ ਨਾ ਹੋਵੋ 5 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਖ਼ਤਰਾ ਹੈ ਸੜਕ ਵਿੱਚ ਤਿੱਖਾ ਮੋੜ ਹੈ ਅੱਗੇ ਵਾਹਨ ਹੋਲੀ ਚਲ ਰਹੇ ਹਨ ਅੱਗੇ ਉਸਾਰੀ ਖੇਤਰ ਹੈ, ਸੱਜੇ ਮੁੜੋ 6 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਤੁਸੀਂ ਚੌਰਾਹੇ ਵਿੱਚ ਖੱਬੇ ਪਾਸੇ ਨਹੀਂ ਮੁੜ ਸਕਦੇ ਅੱਗੇ ਤੰਗ ਫੁੱਟਪਾਥ ਹੈ ਅੱਗੇ ਸੜਕ ਤੇ ਬਹੁਤ ਤੇਜ਼ ਹਵਾ ਚਲ ਰਹੀ ਹੈ ਅੱਗੇ ਦੀ ਸੜਕ ਵਿੱਚ ਤਿੱਖਾ ਮੋੜ ਹੈ 7 / 50 ਜਦੋਂ ਤੁਸੀਂ L ਲਾਇਸੈਂਸ ਨਾਲ ਗੱਡੀ ਚਲਾ ਰਹੇ ਹੋ, ਤਾਂ ਤੁਹਾਨੂੰ ਲਾਜ਼ਮੀ ਤੌਰ 'ਤੇ ਆਪਣੇ ਪਿਛਲੇ ਸ਼ੀਸ਼ੇ ਜਾਂ ਆਪਣੇ ਵਾਹਨ ਦੇ ਪਿਛਲੇ ਪਾਸੇ ਅਧਿਕਾਰਤ L ਸਾਈਨ ਪ੍ਰਦਰਸ਼ਿਤ ਕਰਨਾ ਚਾਹੀਦਾ ਹੈ। ਗਲਤ ਹੈ ਸਹੀ ਹੈ 8 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਖੱਬਾ ਮੋੜ ਲੈਣਾ ਸੁਰੱਖਿਅਤ ਨਹੀਂ ਹੈ ਅੱਗੇ ਚੌਰਾਹੇ 'ਤੇ ਡਰਾਈਵਰਾਂ ਨੂੰ ਆਵਾਜਾਈ ਦਾ ਸਪਸ਼ਟ ਦ੍ਰਿਸ਼ ਨਹੀਂ ਹੈ ਤੁਹਾਨੂੰ ਸੱਜੇ ਮੁੜਨਾ ਚਾਹੀਦਾ ਹੈ ਤੁਸੀਂ ਇੱਥੇ ਯੂ-ਟਰਨ ਨਹੀਂ ਲੈ ਸਕਦੇ 9 / 50 ਜਦੋਂ ਤੁਹਾਡੇ ਕੋਲ L ਲਾਇਸੈਂਸ ਹੁੰਦਾ ਹੈ, ਤਾਂ ਤੁਸੀਂ ਗੱਡੀ ਨਹੀਂ ਚਲਾ ਸਕਦੇ ਹੋ ਜੇਕਰ ਖੂਨ ਵਿੱਚ ਅਲਕੋਹਲ ਦਾ ਪੱਧਰ _____ਇਸ ਤੋਂ ਵੱਧ ਹੈ। 0.08 0.05 1.00 0.00 10 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਟ੍ਰੈਫਿਕ ਲਾਈਟਾਂ ਹਨ। ਰਫ਼ਤਾਰ ਹੌਲੀ ਕਰੋ ਅੱਗੇ ਟ੍ਰੈਫਿਕ ਲਾਈਟਾਂ ਕੰਮ ਨਹੀਂ ਕਰ ਰਹੀਆਂ ਸਕੂਲ ਬੱਸ ਲੋਡਿੰਗ ਅਤੇ ਅਨਲੋਡਿੰਗ ਖੇਤਰ ਅੱਗੇ ਰੁਕਣ ਦਾ ਚਿਨ੍ਹ ਹੈ 11 / 50 ਜੇਕਰ ਤੁਸੀਂ ਕਿਸੇ ਦੁਰਘਟਨਾ ਵਿੱਚ ਸ਼ਾਮਲ ਹੋ, ਤਾਂ ਤੁਹਾਨੂੰ ਦੂਜੇ ਡਰਾਈਵਰ ਨਾਲ _____ ਜਾਣਕਾਰੀ ਦਾ ਆਦਾਨ-ਪ੍ਰਦਾਨ ਕਰਨਾ ਚਾਹੀਦਾ ਹੈ। ਬੀਮਾ ਜਾਣਕਾਰੀ, ਨਾਮ ਅਤੇ ਪਤਾ, ਲਾਇਸੈਂਸ ਪਲੇਟ ਨੰਬਰ ਕਾਰ ਦੇ ਹਾਰਨ ਦੀ ਕਿਸਮ ਟਾਇਰ ਰਿਮ ਦਾ ਆਕਾਰ ਕਾਰ ਨਿਕਾਸ 12 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਜੇਕਰ ਤੁਸੀਂ ਸੱਜੀ ਲੇਨ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਸੱਜੇ ਮੁੜਨਾ ਪਵੇਗਾ ਸੱਜੀ ਲੇਨ ਵਿੱਚ ਗੱਡੀ ਚਲਾਉਣਾ ਸੁਰੱਖਿਅਤ ਨਹੀਂ ਹੈ ਸੱਜੀ ਲੇਨ ਸਿਰਫ਼ ਬੱਸਾਂ ਲਈ ਹੈ ਅੱਗੇ ਸੜਕ ਬੰਦ ਹੈ 13 / 50 N ਜਾਂ ਕਲਾਸ 7 ਲਾਇਸੰਸ ਨਾਲ ਡਰਾਈਵਿੰਗ ਕਰਦੇ ਸਮੇਂ ਤੁਸੀਂ ਹੇਠਾਂ ਦਿੱਤਿਆਂ ਵਿੱਚੋਂ ਕਿਸ ਦੀ ਵਰਤੋਂ ਕਰ ਸਕਦੇ ਹੋ? ਮੋਬਾਇਲ ਕਿਸੇ ਦੀ ਵੀ ਵਰਤੋਂ ਨਹੀਂ ਕਰ ਸਕਦੇ GPS ਸਿਸਟਮ ਲੈਪਟਾਪ 14 / 50 ਜਦੋਂ ਤੁਸੀਂ L ਲਾਇਸੰਸ ਨਾਲ ਗੱਡੀ ਚਲਾ ਰਹੇ ਹੋ, ਤਾਂ ਇੱਕ ਯੋਗ ਸੁਪਰਵਾਈਜ਼ਰ ਕੋਲ ਬੈਠਣਾ ਚਾਹੀਦਾ ਹੈ ਅਤੇ ਸੁਪਰਵਾਈਜ਼ਰ ਕੋਲ ਲਾਜ਼ਮੀ ਤੌਰ 'ਤੇ ____ ਹੋਣਾ ਚਾਹੀਦਾ ਹੈ ਕਲਾਸ 1,2,3,4 ਜਾਂ 5 ਲਾਇਸੰਸ ਕਲਾਸ 7 ਲਾਇਸੰਸ ਕਲਾਸ 6 ਲਾਇਸੰਸ ਇਹਨਾਂ ਵਿੱਚੋਂ ਕੋਈ ਨਹੀਂ 15 / 50 L ਲਾਇਸੰਸ___ ਲਈ ਵੈਧ ਹੈ। 1 ਸਾਲ 3 ਸਾਲ 2 ਸਾਲ 4 ਸਾਲ 16 / 50 L ਲਾਇਸੰਸ ਦੇ ਨਾਲ, ਤੁਸੀਂ ਸਿਰਫ _______ ਵਿਚਕਾਰ ਹੀ ਗੱਡੀ ਚਲਾ ਸਕਦੇ ਹੋ ਸਵੇਰੇ 5 ਵਜੇ ਤੋਂ ਅੱਧੀ ਰਾਤ ਤੱਕ ਸਵੇਰੇ 5 ਵਜੇ ਤੋਂ ਸ਼ਾਮ 4 ਵਜੇ ਤੱਕ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ ਅੱਧੀ ਰਾਤ ਤੋਂ ਸਵੇਰੇ 5 ਵਜੇ ਤੱਕ 17 / 50 ਜਦੋਂ ਤੁਸੀਂ ਕਲਾਸ 7 ਦੇ ਲਾਇਸੈਂਸ ਨਾਲ ਗੱਡੀ ਚਲਾ ਰਹੇ ਹੋ, ਤਾਂ ਤੁਹਾਨੂੰ ਲਾਜ਼ਮੀ ਤੌਰ 'ਤੇ ਆਪਣੀ ਪਿਛਲੇ ਸ਼ੀਸ਼ੇ ਜਾਂ ਆਪਣੇ ਵਾਹਨ ਦੇ ਪਿਛਲੇ ਪਾਸੇ ਅਧਿਕਾਰਤ N (Novice) ਸਾਈਨ ਪ੍ਰਦਰਸ਼ਿਤ ਕਰਨਾ ਚਾਹੀਦਾ ਹੈ। ਨਹੀਂ, ਤੁਸੀਂ N ਚਿੰਨ੍ਹ ਤੋਂ ਬਿਨਾਂ ਗੱਡੀ ਚਲਾ ਸਕਦੇ ਹੋ ਅਸਲ ਵਿੱਚ ਇਸਦਾ ਕੋਈ ਫ਼ਰਕ ਨਹੀਂ ਪੈਂਦਾ ਹਾਂ, ਬਿਆਨ ਸੱਚ ਹੈ ਹਾਂ, ਪਰ ਨਿਸ਼ਾਨ ਸਾਹਮਣੇ ਸ਼ੀਸ਼ੇ 'ਤੇ ਹੋਣਾ ਚਾਹੀਦਾ ਹੈ 18 / 50 ਕੀ ਹੁੰਦਾ ਹੈ ਜਦੋਂ ਤੁਸੀਂ ਇੱਕ ਨਵੇਂ ਡਰਾਈਵਰ ਹੁੰਦੇ ਹੋ ਅਤੇ ਤੁਸੀਂ ਕਿਸੇ L ਜਾਂ N ਪੜਾਅ ਦੀਆਂ ਡਰਾਈਵਿੰਗ ਪਾਬੰਦੀਆਂ ਨੂੰ ਤੋੜਦੇ ਹੋ? ਤੁਹਾਨੂੰ ਬੀਮੇ ਦੀ ਛੋਟ ਮਿਲਦੀ ਹੈ ਤੁਹਾਨੂੰ ਜੁਰਮਾਨਾ ਕੀਤਾ ਜਾਵੇਗਾ ਅਤੇ ਪੈਨਲਟੀ ਪੁਆਇੰਟ ਹੋਣਗੇ ਕੁਝ ਨਹੀਂ ਹੋਵੇਗਾ ਕਿਉਂਕਿ ਤੁਸੀਂ ਇੱਕ ਨਵੇਂ ਡਰਾਈਵਰ ਹੋ ਤੁਹਾਨੂੰ ਕਲਾਸ 5 ਦਾ ਲਾਇਸੈਂਸ ਦਿੱਤਾ ਜਾਵੇਗਾ 19 / 50 ਆਪਣੇ ਸਿੱਖਣ ਵਾਲੇ(L) ਲਾਇਸੰਸ ਲਈ ਅਰਜ਼ੀ ਦੇਣ ਲਈ ਤੁਹਾਡੀ ਉਮਰ ਘੱਟੋ-ਘੱਟ _____ ਸਾਲ ਹੋਣੀ ਚਾਹੀਦੀ ਹੈ। 15 16 18 17 20 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਉਸਾਰੀ ਜ਼ੋਨ ਕਾਰ ਰੇਸਿੰਗ ਦੀ ਇਜਾਜ਼ਤ ਨਹੀਂ ਹੈ ਇਸ ਚਿੰਨ੍ਹ ਵਾਲੇ ਪਾਇਲਟ ਵਾਹਨ ਜਾਂ ਰਫ਼ਤਾਰ ਵਾਹਨ ਨੂੰ ਨਾ ਲੰਘੋ ਤੁਸੀਂ ਇੱਥੇ ਨਹੀਂ ਰੁਕ ਸਕਦੇ 21 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਬਰਫ਼ ਹਟਾਉਣ ਵਾਲਾ ਵਿਅਕਤੀ ਹੈ ਅੱਗੇ ਟ੍ਰੈਫਿਕ ਕੰਟਰੋਲ ਵਿਅਕਤੀ ਹੈ ਸੜਕ 'ਤੇ ਕੰਮ ਚਲ ਰਿਹਾ ਹੈ ਸੜਕ 'ਤੇ ਕੰਮ ਕਰ ਰਿਹਾ ਸਰਵੇ ਕਰੂ 22 / 50 ਜੇਕਰ ਤੁਸੀਂ ਇਲੈਕਟ੍ਰਾਨਿਕ ਜੰਤਰ ਦੀ ਵਰਤੋਂ ਕਰਦੇ ਹੋਏ ਫੜੇ ਜਾਂਦੇ ਹੋ ਤਾਂ ਤੁਹਾਨੂੰ ਕਿੰਨੇ ਪੈਨਲਟੀ ਪੁਆਇੰਟ ਮਿਲਣਗੇ? 3 2 4 5 23 / 50 ਬਿਨਾਂ ਡਰਾਈਵਿੰਗ ਦੀ ਮਨਾਹੀ ਦੇ ਲਗਾਤਾਰ _____ ਮਹੀਨਿਆਂ ਤੱਕ ਆਪਣਾ ਨਵਾਂ ਲਾਇਸੈਂਸ ਰੱਖਣ ਤੋਂ ਬਾਅਦ, ਤੁਸੀਂ ਕਲਾਸ 5 ਰੋਡ ਟੈਸਟ ਦੇ ਸਕਦੇ ਹੋ। 30 24 10 12 24 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਟਰੈਫ਼ਿਕ ਸਿਰਫ਼ ਇੱਕ ਦਿਸ਼ਾ ਵਿੱਚ ਹੀ ਸਫ਼ਰ ਕਰ ਸਕਦੀ ਹੈ ਤੀਰ ਦੀ ਦਿਸ਼ਾ ਵਿੱਚ ਸੜਕ ਵਿੱਚ ਤਿੱਖਾ ਮੋੜ ਉੱਤੇ ਦਿਤੇ ਸਾਰੇ ਤੁਹਾਨੂੰ ਸੱਜੇ ਪਾਸੇ ਤੋਂ ਬਾਹਰ ਜਾਣਾ ਚਾਹੀਦਾ ਹੈ 25 / 50 ਜਦੋਂ ਤੱਕ ਤੁਸੀਂ ਕਲਾਸ 7 ਦਾ ਰੋਡ ਟੈਸਟ ਦਿੰਦੇ ਹੋ, ਤੁਹਾਡੇ ਕੋਲ ਘੱਟੋ-ਘੱਟ _____ ਲਈ ਤੁਹਾਡਾ L ਲਾਇਸੈਂਸ ਹੋ ਚੁੱਕਾ ਹੋਵੇਗਾ। 2 ਮਹੀਨੇ 3 ਸਾਲ 2 ਸਾਲ 1 ਸਾਲ 26 / 50 ਇਸ ਚਿੰਨ੍ਹ ਦਾ ਮਤਲਬ ਹੈ ਮੈਂ ਸੱਜੇ ਮੁੜ ਰਿਹਾ ਹਾਂ ਮੈਂ ਹੌਲੀ ਹੋ ਰਿਹਾ ਹਾਂ ਉੱਪਰ ਵਾਲਿਆਂ ਵਿਚੋਂ ਕੋਈ ਵੀ ਨਹੀਂ ਮੈਂ ਖੱਬੇ ਮੁੜ ਰਿਹਾ ਹਾਂ 27 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਹਵਾਈ ਅੱਡੇ ਦਾ ਰਸਤਾ ਦਿਖਾਉਂਦਾ ਹੈ ਆਫ-ਰੋਡ ਸਹੂਲਤਾਂ ਦਿਖਾਉਂਦਾ ਹੈ ਤੂਫ਼ਾਨ ਦੀ ਚੇਤਾਵਨੀ ਅੱਗੇ ਗੋਲ ਚੋਰਾਹਾ ਹੈ ਤੀਰ ਦਿਸ਼ਾਵਾਂ ਦਿਖਾਉਂਦੇ ਹਨ ਜਿੱਥੇ ਤੁਸੀਂ ਜਾ ਸਕਦੇ ਹੋ 28 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਸਕੂਲ ਬੱਸ ਲੋਡਿੰਗ ਅਤੇ ਅਨਲੋਡਿੰਗ ਖੇਤਰ ਅੱਗੇ ਉਸਾਰੀ ਜ਼ੋਨ ਹੈ ਅੱਗੇ ਪੈਦਲ ਕ੍ਰਾਸਿੰਗ ਹੈ। ਪਾਸ ਕਰਨ ਦੀ ਇਜਾਜ਼ਤ ਨਹੀਂ ਹੈ ਅੱਗੇ ਸੜਕ ਬੰਦ ਹੈ 29 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਤੰਗ ਪੁਲ ਹੈ ਅੱਗੇ ਤੰਗ ਫੁੱਟਪਾਥ ਹੈ ਸੱਜੀ ਲੇਨ ਅੱਗੇ ਖਤਮ ਹੁੰਦੀ ਹੈ। ਜੇਕਰ ਤੁਸੀਂ ਸੱਜੇ-ਹੱਥ ਦੀ ਲੇਨ ਵਿੱਚ ਹੋ, ਤਾਂ ਤੁਹਾਨੂੰ ਖੱਬੇ ਪਾਸੇ ਦੀ ਲੇਨ ਵਿੱਚ ਟ੍ਰੈਫਿਕ ਨਾਲ ਸੁਰੱਖਿਅਤ ਢੰਗ ਨਾਲ ਮਿਲਣਾ ਚਾਹੀਦਾ ਹੈ ਖੱਬੀ ਲੇਨ ਅੱਗੇ ਖਤਮ ਹੁੰਦੀ ਹੈ। ਜੇਕਰ ਤੁਸੀਂ ਖੱਬੇ-ਹੱਥ ਦੀ ਲੇਨ ਵਿੱਚ ਹੋ, ਤਾਂ ਤੁਹਾਨੂੰ ਸੱਜੇ ਪਾਸੇ ਦੀ ਲੇਨ ਵਿੱਚ ਟ੍ਰੈਫਿਕ ਨਾਲ ਸੁਰੱਖਿਅਤ ਢੰਗ ਨਾਲ ਮਿਲਣਾ ਚਾਹੀਦਾ ਹੈ 30 / 50 ਜੇ ਤੁਹਾਡੀਆਂ ਹੈੱਡਲਾਈਟਾਂ ਕਦੇ ਫੇਲ ਹੋ ਜਾਂਦੀਆਂ ਹਨ: ਜੇਕਰ ਹੈੱਡਲਾਈਟਾਂ ਬੰਦ ਰਹਿੰਦੀਆਂ ਹਨ ਤਾਂ ਖਤਰੇ ਵਾਲੀਆਂ ਲਾਈਟਾਂ ਨੂੰ ਚਾਲੂ ਕਰੋ ਗੱਡੀ ਹੌਲੀ ਕਰੋ, ਸੜਕ ਤੋਂ ਬਾਹਰ ਕੱਢੋ ਅਤੇ ਮਦਦ ਪ੍ਰਾਪਤ ਕਰੋ ਇਹ ਸਭ ਕਰੋ ਲਾਈਟ ਸਵਿੱਚ ਨੂੰ ਜਲਦੀ ਚਾਲੂ ਅਤੇ ਬੰਦ ਕਰੋ 31 / 50 ਕਿਸੇ ਚੋਰਾਹੇ 'ਤੇ ਲਾਲ ਬੱਤੀਆਂ 'ਤੇ ਲੰਘਣ ਨਾਲ ਤੁਹਾਨੂੰ ___ ਪੈਨਲਟੀ ਪੁਆਇੰਟ ਹੋ ਸਕਦੇ ਹਨ। 3 4 2 1 32 / 50 ਜਦੋਂ ਤੁਹਾਡੇ ਕੋਲ ਲਰਨਰ(L) ਲਾਇਸੰਸ ਹੁੰਦਾ ਹੈ ਤਾਂ ਤੁਸੀਂ ਆਪਣੇ ਵਾਹਨ ਵਿੱਚ ਕਿੰਨੇ ਯਾਤਰੀਆਂ ਨੂੰ ਲਿਜਾ ਸਕਦੇ ਹੋ? 2 3 4 5 33 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਸਕੂਲ ਜ਼ੋਨ ਅੱਗੇ ਸਕੂਲ ਬੱਸ ਲੋਡਿੰਗ ਅਤੇ ਅਨਲੋਡਿੰਗ ਖੇਤਰ ਉੱਪਰ ਵਾਲਿਆਂ ਵਿਚੋਂ ਕੋਈ ਵੀ ਨਹੀਂ ਖੇਡਣ ਵਾਲੇ ਬੱਚੇ ਸਾਵਧਾਨ ਰਹਿਣ 34 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਸੜਕ ਖਰਾਬ ਹੈ ਅੱਗੇ ਤਿੱਖੀ ਢਲਾਣ ਹੈ ਅੱਗੇ ਰੁਕਣ ਦਾ ਚਿਨ੍ਹ ਹੈ ਉੱਪਰ ਵਾਲਿਆਂ ਵਿਚੋਂ ਕੋਈ ਵੀ ਨਹੀਂ 35 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਸੜਕ ਵਿੱਚ ਤਿੱਖਾ ਮੋੜ ਹੈ ਲੇਨ ਸੱਜੇ ਮੁੜਦੀ ਹੈ ਅੱਗੇ ਘੁਮਾਵਦਾਰ ਸੜਕ ਹੈ ਫੁੱਟਪਾਥ ਤਿਲਕਣ ਵਾਲਾ ਹੈ 36 / 50 ਆਪਣੀ ਕਲਾਸ 7 ਜਾਂ ਨੌਵਿਸ ਲਾਇਸੈਂਸ ਲਈ ਜਾਣ ਤੋਂ ਪਹਿਲਾਂ, ਤੁਸੀਂ ਘੱਟੋ-ਘੱਟ ____ ਲਈ ਡਰਾਈਵਿੰਗ ਦਾ ਅਭਿਆਸ ਕੀਤਾ ਹੋਣਾ ਚਾਹੀਦਾ ਹੈ। 40 ਘੰਟੇ 30 ਘੰਟੇ 60 ਘੰਟੇ 20 ਘੰਟੇ 37 / 50 ਜਦੋਂ ਤੁਹਾਡੇ ਕੋਲ N ਲਾਇਸੰਸ ਹੁੰਦਾ ਹੈ, ਤਾਂ ਤੁਸੀਂ ਗੱਡੀ ਨਹੀਂ ਚਲਾ ਸਕਦੇ ਹੋ ਜੇਕਰ ਖੂਨ ਵਿੱਚ ਅਲਕੋਹਲ ਦਾ ਪੱਧਰ _____ ਤੋਂ ਵੱਧ ਹੈ। 0.08 1.00 0.05 0.00 38 / 50 ਕਿਸ ਸਥਿਤੀ ਵਿੱਚ, ਤੁਹਾਡੀ ਗੱਡੀ ਨੂੰ ਜ਼ਬਤ ਕੀਤਾ ਜਾ ਸਕਦਾ ਹੈ? ਬਹੁਤ ਜ਼ਿਆਦਾ ਰਫਤਾਰ (ਦਰਸਾਈ ਸੀਮਾ ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਜਾਂ ਵੱਧ) ‘ਤੇ ਗੱਡੀ ਚਲਾਉਣ 'ਤੇ ਮੁਅੱਤਲ ਜਾਂ ਮਨਾਹੀ ਦੇ ਦੌਰਾਨ ਗੱਡੀ ਚਲਾਉਣ 'ਤੇ ਇਨ੍ਹਾਂ ਸਾਰੀਆਂ ਸਥਿਤੀਆਂ ਦੇ ਤਹਿਤ ਬਿਨਾਂ ਲਾਇਸੈਂਸ ਦੇ ਡਰਾਈਵਿੰਗ ਕਰਨ 'ਤੇ 39 / 50 ਤੁਸੀਂ ਆਪਣਾ ਡਰਾਈਵਰ ਲਾਇਸੈਂਸ ਕਿਸੇ ਨੂੰ ਕਦੋਂ ਦੇ ਸਕਦੇ ਹੋ? ਜੇਕਰ ਕੋਈ ਵਿਅਕਤੀ ਕੰਮ ਲਈ ਲੇਟ ਹੋ ਰਿਹਾ ਹੈ ਸਿਰਫ ਐਮਰਜੈਂਸੀ ਵਿੱਚ ਕਦੇ ਨਹੀਂ ਕਿਉਂਕਿ ਇਸਦੀ ਇਜਾਜ਼ਤ ਨਹੀਂ ਹੈ ਗੱਡੀ ਚਲਾਉਣੀ ਸਿੱਖਣ ਵਾਲੇ ਵਿਅਕਤੀ ਨੂੰ 40 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਜੇਕਰ ਤੁਸੀਂ ਸਿੱਧੇ ਜਾ ਰਹੇ ਹੋ ਤਾਂ ਤੁਹਾਡੇ ਕੋਲ ਰਾਹ ਦਾ ਅਧਿਕਾਰ ਨਹੀਂ ਹੈ ਤੁਸੀਂ ਸੱਜੇ ਮੋੜ ਨਹੀਂ ਲੈ ਸਕਦੇ ਚੌਰਾਹੇ ਰਾਹੀਂ ਸਿੱਧੇ ਜਾਣ ਦੀ ਇਜਾਜ਼ਤ ਨਹੀਂ ਹੈ ਸਿੱਧੇ ਜਾਣ ਦੀ ਇਜਾਜ਼ਤ ਹੈ 41 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਆਉਣ ਵਾਲੇ ਟ੍ਰੈਫਿਕ ਤੋਂ ਸਾਵਧਾਨ ਰਹੋ ਤੁਸੀਂ ਅੱਗੇ ਵਾਲੇ ਵਾਹਨ ਨੂੰ ਕ੍ਰਾਸ (ਕੱਟ) ਨਹੀਂ ਕਰ ਸਕਦੇ ਇਥੇ ਖੜ੍ਹੇ ਨਹੀਂ ਹੋ ਸਕਦੇ ਅੱਗੇ ਰੁਕਣ ਦਾ ਚਿੰਨ੍ਹ ਹੈ 42 / 50 ਜੇਕਰ ਤੁਸੀਂ ਆਪਣਾ ਪਤਾ ਬਦਲਦੇ ਹੋ, ਤਾਂ ਤੁਹਾਨੂੰ ______ ਦੇ ਅੰਦਰ ਆਪਣੇ ਲਾਇਸੰਸ 'ਤੇ ਪਤਾ ਅੱਪਡੇਟ ਕਰਨਾ ਹੋਵੇਗਾ। 6 ਦਿਨ 15 ਦਿਨ 10 ਦਿਨ 5 ਦਿਨ 43 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਉਸਾਰੀ ਜ਼ੋਨ ਹੈ ਕਰਵ (ਘੁਮਾਵਦਾਰ ਸੜਕ) ਜਾਂ ਰੈਂਪ ਲਈ ਅਧਿਕਤਮ ਸੁਰੱਖਿਅਤ ਗਤੀ ਸੀਮਾ ਅੱਗੇ ਸੜਕ ਬੰਦ ਹੈ ਤੁਸੀਂ ਸਪੀਡ ਸੀਮਾ ਤੋਂ ਵੱਧ 60km/h ਦੀ ਰਫ਼ਤਾਰ ਨਾਲ ਗੱਡੀ ਚਲਾ ਸਕਦੇ ਹੋ 44 / 50 ਜੇ ਤੁਹਾਡੀ ਗੱਡੀ ਦੇ ਬ੍ਰੇਕ ਫੇਲ ਹੋ ਜਾਣ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਆਪਣੀ ਗਤੀ ਵਧਾਓ ਫਲੈਸ਼ਰ ਚਾਲੂ ਕਰੋ। ਬ੍ਰੇਕ ਪੈਡਲ ਨੂੰ ਪੰਪ ਕਰੋ, ਪਾਰਕਿੰਗ ਬ੍ਰੇਕ ਨੂੰ ਹੌਲੀ ਪਰ ਮਜ਼ਬੂਤੀ ਨਾਲ ਲਗਾਓ ਗੱਡੀ ਨੂੰ ਤੇਜ਼ੀ ਨਾਲ ਖੱਬੇ ਪਾਸੇ ਮੋੜੋ ਆਪਣੇ ਸਾਹਮਣੇ ਵਾਲੇ ਵਾਹਨ ਦੇ ਵਿੱਚ ਗੱਡੀ ਨੂੰ ਮਾਰੋ ਤਾਂ ਜੋ ਤੁਸੀਂ ਰੁਕ ਸਕੋ 45 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਰੇਲਵੇ ਕਰਾਸਿੰਗ ਹੈ ਅੱਗੇ ਪੈਦਲ ਜਾਣ ਦਾ ਰਸਤਾ ਹੈ, ਤੁਸੀਂ ਕਿਸੇ ਗੱਡੀ ਨੂੰ ਕੱਟ ਨਹੀਂ ਸਕਦੇ ਉੱਤੇ ਦਿਤੇ ਸਾਰੇ ਅੱਗੇ ਖ਼ਤਰਾ ਹੈ 46 / 50 ਲਰਨਰਜ਼(L) ਲਾਇਸੰਸ ਨਾਲ ਡਰਾਈਵਿੰਗ ਕਰਦੇ ਸਮੇਂ ਤੁਸੀਂ ਹੇਠਾਂ ਦਿੱਤਿਆਂ ਵਿੱਚੋਂ ਕਿਸ ਦੀ ਵਰਤੋਂ ਕਰ ਸਕਦੇ ਹੋ? ਮੋਬਾਇਲ GPS ਸਿਸਟਮ ਕਿਸੇ ਦੀ ਵੀ ਵਰਤੋਂ ਨਹੀਂ ਕਰ ਸਕਦੇ ਲੈਪਟਾਪ 47 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਤੁਸੀਂ ਇਸ ਚਿੰਨ੍ਹ ਨੂੰ ਨਜ਼ਰਅੰਦਾਜ਼ ਕਰ ਸਕਦੇ ਹੋ ਜੇਕਰ ਕੋਈ ਵਾਹਨ ਨੇੜੇ ਨਾ ਆ ਰਿਹਾ ਹੋਵੇ ਤਾਂ ਰੁਕਣ ਦੀ ਲੋੜ ਨਹੀਂ ਹੈ ਅੱਗੇ ਲਾਲ ਬੱਤੀਆਂ ਹਨ ਗੱਡੀ ਨੂੰ ਪੂਰੀ ਤਰ੍ਹਾਂ ਰੋਕੋ ਅਤੇ ਉਦੋਂ ਹੀ ਚੱਲੋ ਜਦੋ ਰਸਤਾ ਸਾਫ ਹੋਵੇ 48 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਸਕੂਲ ਜ਼ੋਨ ਅੱਗੇ ਹੈ ਅੱਗੇ ਬੱਚੇ ਖੇਡ ਰਹੇ ਬੱਚੇ ਹਨ ਪੈਦਲ ਚੱਲਣ ਵਾਲਿਆਂ ਦੀ ਇਜਾਜ਼ਤ ਨਹੀਂ ਹੈ ਪੈਦਲ ਚੱਲਣ ਵਾਲਿਆਂ ਲਈ ਦੇਖੋ ਅਤੇ ਉਹਨਾਂ ਨਾਲ ਸੜਕ ਸਾਂਝੀ ਕਰਨ ਲਈ ਤਿਆਰ ਰਹੋ 49 / 50 ਜੇਕਰ ਤੁਸੀਂ _____ ਫੜੇ ਗਏ ਤਾਂ ਤੁਹਾਨੂੰ ਜੁਰਮਾਨਾ ਅਤੇ 3 ਪੈਨਲਟੀ ਪੁਆਇੰਟ ਮਿਲਣਗੇ ਗਤੀ ਸੀਮਾ ਤੋਂ 1-20km ਵੱਧ ਗੱਡੀ ਚਲਾਉਂਦੇ ਇੱਕ ਪੈਦਲ ਯਾਤਰੀ ਨੂੰ ਰਾਹ ਦੇਣ ਵਿੱਚ ਅਸਫਲ ਰਹਿਣ 'ਤੇ ਇਹਨਾਂ ਵਿੱਚੋਂ ਕੁੱਝ ਵੀ ਕਰਦੇ ਇੱਕ ਚੌਰਾਹੇ 'ਤੇ ਗਲਤ ਮੁੜਦੇ 50 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਤੁਸੀਂ ਪੋਸਟ ਕੀਤੇ ਸਮੇਂ ਦੌਰਾਨ ਚਿੰਨ੍ਹਾਂ ਦੇ ਵਿਚਕਾਰ ਵਾਲੇ ਖੇਤਰ ਵਿੱਚ ਪਾਰਕ ਕਰ ਸਕਦੇ ਹੋ ਤੁਸੀਂ ਪੋਸਟ ਕੀਤੇ ਸਮੇਂ ਨੂੰ ਛੱਡ ਕੇ ਕਿਸੇ ਵੀ ਸਮੇਂ ਚਿੰਨ੍ਹਾਂ ਦੇ ਵਿਚਕਾਰ ਖੇਤਰ ਵਿੱਚ ਪਾਰਕ ਕਰ ਸਕਦੇ ਹੋ ਇੱਥੇ ਕਿਸੇ ਵੀ ਸਮੇਂ ਕੋਈ ਪਾਰਕਿੰਗ ਨਹੀਂ ਹੈ ਸਭ ਠੀਕ ਹਨ Your score is LinkedIn Facebook Twitter VKontakte 0% Restart quiz Please rate this quiz Send feedback ICBC Knowledge Tests in Punjabi Knowledge Test Punjabi – 1 Knowledge Test Punjabi – 2 Knowledge Test Punjabi – 3 Knowledge Test Punjabi – 4 Knowledge Test Punjabi – 5 ICBC Rules in Punjabi ICBC Road Rules in Punjabi – 1 ICBC Road Rules in Punjabi – 2 ICBC Road Rules in Punjabi – 3 ICBC Road Rules in Punjabi – 4 ICBC Road Rules in Punjabi – 5 ICBC Road Signs in Punjabi ICBC Road Signs in Punjabi – 1 ICBC Road Signs in Punjabi – 2 ICBC Road Signs in Punjabi – 3 ICBC Road Signs in Punjabi – 4 ICBC Road Signs in Punjabi – 5