ICBC Road Signs in Punjabi – 5 /25 1 votes, 1 avg 1380 ICBC Road Signs Punjabi - 5 Total Questions: 25 Passing Marks: 80% 1 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਸੜਕ ਖਰਾਬ ਹੈ ਅੱਗੇ ਰੁਕਣ ਦਾ ਚਿਨ੍ਹ ਹੈ ਅੱਗੇ ਤਿੱਖੀ ਢਲਾਣ ਹੈ ਉੱਪਰ ਵਾਲਿਆਂ ਵਿਚੋਂ ਕੋਈ ਵੀ ਨਹੀਂ 2 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਸੜਕ ਵਿੱਚ ਤਿੱਖਾ ਮੋੜ ਹੈ ਅੱਗੇ ਖ਼ਤਰਾ ਹੈ ਅੱਗੇ ਉਸਾਰੀ ਖੇਤਰ ਹੈ, ਸੱਜੇ ਮੁੜੋ ਅੱਗੇ ਵਾਹਨ ਹੋਲੀ ਚਲ ਰਹੇ ਹਨ 3 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਹਵਾਈ ਅੱਡੇ ਦਾ ਰਸਤਾ ਦਿਖਾਉਂਦਾ ਹੈ ਤੂਫ਼ਾਨ ਦੀ ਚੇਤਾਵਨੀ ਅੱਗੇ ਗੋਲ ਚੋਰਾਹਾ ਹੈ ਤੀਰ ਦਿਸ਼ਾਵਾਂ ਦਿਖਾਉਂਦੇ ਹਨ ਜਿੱਥੇ ਤੁਸੀਂ ਜਾ ਸਕਦੇ ਹੋ ਆਫ-ਰੋਡ ਸਹੂਲਤਾਂ ਦਿਖਾਉਂਦਾ ਹੈ 4 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਕਰਵ (ਘੁਮਾਵਦਾਰ ਸੜਕ) ਜਾਂ ਰੈਂਪ ਲਈ ਅਧਿਕਤਮ ਸੁਰੱਖਿਅਤ ਗਤੀ ਸੀਮਾ ਅੱਗੇ ਉਸਾਰੀ ਜ਼ੋਨ ਹੈ ਅੱਗੇ ਸੜਕ ਬੰਦ ਹੈ ਤੁਸੀਂ ਸਪੀਡ ਸੀਮਾ ਤੋਂ ਵੱਧ 60km/h ਦੀ ਰਫ਼ਤਾਰ ਨਾਲ ਗੱਡੀ ਚਲਾ ਸਕਦੇ ਹੋ 5 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਗੱਡੀ ਨੂੰ ਪੂਰੀ ਤਰ੍ਹਾਂ ਰੋਕੋ ਅਤੇ ਉਦੋਂ ਹੀ ਚੱਲੋ ਜਦੋ ਰਸਤਾ ਸਾਫ ਹੋਵੇ ਤੁਸੀਂ ਇਸ ਚਿੰਨ੍ਹ ਨੂੰ ਨਜ਼ਰਅੰਦਾਜ਼ ਕਰ ਸਕਦੇ ਹੋ ਜੇਕਰ ਕੋਈ ਵਾਹਨ ਨੇੜੇ ਨਾ ਆ ਰਿਹਾ ਹੋਵੇ ਤਾਂ ਰੁਕਣ ਦੀ ਲੋੜ ਨਹੀਂ ਹੈ ਅੱਗੇ ਲਾਲ ਬੱਤੀਆਂ ਹਨ 6 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਤੁਸੀਂ ਚੌਰਾਹੇ ਵਿੱਚ ਖੱਬੇ ਪਾਸੇ ਨਹੀਂ ਮੁੜ ਸਕਦੇ ਅੱਗੇ ਦੀ ਸੜਕ ਵਿੱਚ ਤਿੱਖਾ ਮੋੜ ਹੈ ਅੱਗੇ ਤੰਗ ਫੁੱਟਪਾਥ ਹੈ ਅੱਗੇ ਸੜਕ ਤੇ ਬਹੁਤ ਤੇਜ਼ ਹਵਾ ਚਲ ਰਹੀ ਹੈ 7 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਉਸਾਰੀ ਜ਼ੋਨ ਹੈ ਅੱਗੇ ਸੜਕ ਬੰਦ ਹੈ ਇਹ ਚਿੰਨ੍ਹ ਡਰਾਈਵਰਾਂ ਨੂੰ ਦੱਸਦੇ ਹਨ ਕਿ ਉਹਨਾਂ ਨੂੰ ਕਿਹੜੀ ਦਿਸ਼ਾ ਵੱਲ ਜਾਣਾ ਚਾਹੀਦਾ ਹੈ ਤੁਸੀਂ ਚੌਰਾਹੇ ਵਿੱਚ ਖੱਬੇ ਪਾਸੇ ਨਹੀਂ ਮੁੜ ਸਕਦੇ 8 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਖ਼ਤਰਾ ਹੈ ਅੱਗੇ ਰੇਲਵੇ ਕਰਾਸਿੰਗ ਹੈ ਅੱਗੇ ਪੈਦਲ ਕ੍ਰਾਸਿੰਗ ਹੈ ਉੱਤੇ ਦਿਤੇ ਸਾਰੇ 9 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਤੁਸੀਂ ਪੋਸਟ ਕੀਤੇ ਸਮੇਂ ਦੌਰਾਨ ਚਿੰਨ੍ਹਾਂ ਦੇ ਵਿਚਕਾਰ ਵਾਲੇ ਖੇਤਰ ਵਿੱਚ ਪਾਰਕ ਕਰ ਸਕਦੇ ਹੋ ਇੱਥੇ ਕਿਸੇ ਵੀ ਸਮੇਂ ਕੋਈ ਪਾਰਕਿੰਗ ਨਹੀਂ ਹੈ ਤੁਸੀਂ ਪੋਸਟ ਕੀਤੇ ਸਮੇਂ ਨੂੰ ਛੱਡ ਕੇ ਕਿਸੇ ਵੀ ਸਮੇਂ ਚਿੰਨ੍ਹਾਂ ਦੇ ਵਿਚਕਾਰ ਖੇਤਰ ਵਿੱਚ ਪਾਰਕ ਕਰ ਸਕਦੇ ਹੋ ਸਭ ਠੀਕ ਹਨ 10 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਲੁਕੀ ਸੜਕ ਹੈ ਅੱਗੇ ਰੇਲਵੇ ਕਰਾਸਿੰਗ ਹੈ ਅੱਗੇ ਚੋਰਾਹਾ ਹੈ, ਤੀਰ ਦਰਸਾਉਂਦਾ ਹੈ ਕਿ ਕਿਹੜੀ ਦਿਸ਼ਾ ਵਾਲੀ ਟ੍ਰੈਫਿਕ ਕੋਲ ਪਹਿਲਾਂ ਜਾਣ ਦਾ ਅਧਿਕਾਰ ਹੈ ਅੱਗੇ ਪੁਲ ਹੈ 11 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਸੜਕ ਵਿੱਚ ਤਿੱਖਾ ਮੋੜ ਹੈ ਲੇਨ ਸੱਜੇ ਮੁੜਦੀ ਹੈ ਅੱਗੇ ਘੁਮਾਵਦਾਰ ਸੜਕ ਹੈ ਫੁੱਟਪਾਥ ਤਿਲਕਣ ਵਾਲਾ ਹੈ 12 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਸੜਕ ਬੰਦ ਹੈ ਜੇਕਰ ਤੁਸੀਂ ਸੱਜੀ ਲੇਨ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਸੱਜੇ ਮੁੜਨਾ ਪਵੇਗਾ ਸੱਜੀ ਲੇਨ ਸਿਰਫ਼ ਬੱਸਾਂ ਲਈ ਹੈ ਸੱਜੀ ਲੇਨ ਵਿੱਚ ਗੱਡੀ ਚਲਾਉਣਾ ਸੁਰੱਖਿਅਤ ਨਹੀਂ ਹੈ 13 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਤੰਗ ਫੁੱਟਪਾਥ ਹੈ ਸੱਜੀ ਲੇਨ ਅੱਗੇ ਖਤਮ ਹੁੰਦੀ ਹੈ। ਜੇਕਰ ਤੁਸੀਂ ਸੱਜੇ-ਹੱਥ ਦੀ ਲੇਨ ਵਿੱਚ ਹੋ, ਤਾਂ ਤੁਹਾਨੂੰ ਖੱਬੇ ਪਾਸੇ ਦੀ ਲੇਨ ਵਿੱਚ ਟ੍ਰੈਫਿਕ ਨਾਲ ਸੁਰੱਖਿਅਤ ਢੰਗ ਨਾਲ ਮਿਲਣਾ ਚਾਹੀਦਾ ਹੈ ਖੱਬੀ ਲੇਨ ਅੱਗੇ ਖਤਮ ਹੁੰਦੀ ਹੈ। ਜੇਕਰ ਤੁਸੀਂ ਖੱਬੇ-ਹੱਥ ਦੀ ਲੇਨ ਵਿੱਚ ਹੋ, ਤਾਂ ਤੁਹਾਨੂੰ ਸੱਜੇ ਪਾਸੇ ਦੀ ਲੇਨ ਵਿੱਚ ਟ੍ਰੈਫਿਕ ਨਾਲ ਸੁਰੱਖਿਅਤ ਢੰਗ ਨਾਲ ਮਿਲਣਾ ਚਾਹੀਦਾ ਹੈ ਅੱਗੇ ਤੰਗ ਪੁਲ ਹੈ 14 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਰੇਲਵੇ ਕਰਾਸਿੰਗ ਹੈ ਅੱਗੇ ਸੜਕ ਬੰਦ ਹੈ ਇਹ ਤਖ਼ਤੀ ਇੱਕ ਲੰਬੇ ਵਪਾਰਕ ਵਾਹਨ ਨੂੰ ਦਰਸਾਉਂਦੀ ਹੈ ਅੱਗੇ ਰੁਕਣ ਦਾ ਚਿਨ੍ਹ ਹੈ 15 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਟਰੈਫ਼ਿਕ ਸਿਰਫ਼ ਇੱਕ ਦਿਸ਼ਾ ਵਿੱਚ ਹੀ ਸਫ਼ਰ ਕਰ ਸਕਦੀ ਹੈ ਤੁਹਾਨੂੰ ਸੱਜੇ ਪਾਸੇ ਤੋਂ ਬਾਹਰ ਜਾਣਾ ਚਾਹੀਦਾ ਹੈ ਤੀਰ ਦੀ ਦਿਸ਼ਾ ਵਿੱਚ ਸੜਕ ਵਿੱਚ ਤਿੱਖਾ ਮੋੜ ਉੱਤੇ ਦਿਤੇ ਸਾਰੇ 16 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਪੈਦਲ ਕ੍ਰਾਸਿੰਗ ਹੈ। ਪਾਸ ਕਰਨ ਦੀ ਇਜਾਜ਼ਤ ਨਹੀਂ ਹੈ ਅੱਗੇ ਸੜਕ ਬੰਦ ਹੈ ਸਕੂਲ ਬੱਸ ਲੋਡਿੰਗ ਅਤੇ ਅਨਲੋਡਿੰਗ ਖੇਤਰ ਅੱਗੇ ਉਸਾਰੀ ਜ਼ੋਨ ਹੈ 17 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਚੌਰਾਹੇ 'ਤੇ ਡਰਾਈਵਰਾਂ ਨੂੰ ਆਵਾਜਾਈ ਦਾ ਸਪਸ਼ਟ ਦ੍ਰਿਸ਼ ਨਹੀਂ ਹੈ ਤੁਸੀਂ ਇੱਥੇ ਯੂ-ਟਰਨ ਨਹੀਂ ਲੈ ਸਕਦੇ ਤੁਹਾਨੂੰ ਸੱਜੇ ਮੁੜਨਾ ਚਾਹੀਦਾ ਹੈ ਖੱਬਾ ਮੋੜ ਲੈਣਾ ਸੁਰੱਖਿਅਤ ਨਹੀਂ ਹੈ 18 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਪੈਦਲ ਜਾਣ ਦਾ ਰਸਤਾ ਹੈ, ਤੁਸੀਂ ਕਿਸੇ ਗੱਡੀ ਨੂੰ ਕੱਟ ਨਹੀਂ ਸਕਦੇ ਅੱਗੇ ਖ਼ਤਰਾ ਹੈ ਉੱਤੇ ਦਿਤੇ ਸਾਰੇ ਅੱਗੇ ਰੇਲਵੇ ਕਰਾਸਿੰਗ ਹੈ 19 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਪੈਦਲ ਚਾਲਕਾ ਲਈ ਰਸਤਾ ਉਹਨਾਂ ਖੇਤਰਾਂ ਨੂੰ ਦਰਸਾਉਂਦਾ ਹੈ ਜਿੱਥੇ ਭਾਈਚਾਰੇ ਨੇ ਪਛਾਣ ਕੀਤੀ ਹੈ ਕਿ ਪੈਦਲ ਚੱਲਣ ਵਾਲਿਆਂ ਲਈ ਖਾਸ ਖਤਰਾ ਹੈ ਤੁਸੀਂ ਇੱਥੇ ਨਹੀਂ ਰੁਕ ਸਕਦੇ ਅੱਗੇ ਉਸਾਰੀ ਜ਼ੋਨ 20 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਆਉਣ ਵਾਲੇ ਟ੍ਰੈਫਿਕ ਤੋਂ ਸਾਵਧਾਨ ਰਹੋ ਤੁਸੀਂ ਅੱਗੇ ਵਾਲੇ ਵਾਹਨ ਨੂੰ ਕ੍ਰਾਸ (ਕੱਟ) ਨਹੀਂ ਕਰ ਸਕਦੇ ਇਥੇ ਖੜ੍ਹੇ ਨਹੀਂ ਹੋ ਸਕਦੇ ਅੱਗੇ ਰੁਕਣ ਦਾ ਚਿੰਨ੍ਹ ਹੈ 21 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਚਿੜੀਆਘਰ ਹੈ ਕੈਂਪਿੰਗ ਲਈ ਜਗ੍ਹਾ ਹੈ ਹਿਰਨ ਅੱਗੇ ਨੱਚਦੇ ਹਨ ਹਿਰਨ ਨਿਯਮਿਤ ਤੌਰ 'ਤੇ ਇਸ ਸੜਕ ਨੂੰ ਪਾਰ ਕਰਦੇ ਹਨ 22 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਪੈਦਲ ਚੱਲਣ ਵਾਲਿਆਂ ਲਈ ਦੇਖੋ ਅਤੇ ਉਹਨਾਂ ਨਾਲ ਸੜਕ ਸਾਂਝੀ ਕਰਨ ਲਈ ਤਿਆਰ ਰਹੋ ਸਕੂਲ ਜ਼ੋਨ ਅੱਗੇ ਹੈ ਅੱਗੇ ਬੱਚੇ ਖੇਡ ਰਹੇ ਬੱਚੇ ਹਨ ਪੈਦਲ ਚੱਲਣ ਵਾਲਿਆਂ ਦੀ ਇਜਾਜ਼ਤ ਨਹੀਂ ਹੈ 23 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਤੁਸੀਂ ਸੱਜੇ ਮੋੜ ਨਹੀਂ ਲੈ ਸਕਦੇ ਚੌਰਾਹੇ ਰਾਹੀਂ ਸਿੱਧੇ ਜਾਣ ਦੀ ਇਜਾਜ਼ਤ ਨਹੀਂ ਹੈ ਸਿੱਧੇ ਜਾਣ ਦੀ ਇਜਾਜ਼ਤ ਹੈ ਜੇਕਰ ਤੁਸੀਂ ਸਿੱਧੇ ਜਾ ਰਹੇ ਹੋ ਤਾਂ ਤੁਹਾਡੇ ਕੋਲ ਰਾਹ ਦਾ ਅਧਿਕਾਰ ਨਹੀਂ ਹੈ 24 / 25 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਤੁਸੀਂ ਇੱਥੇ ਨਹੀਂ ਰੁਕ ਸਕਦੇ ਕਾਰ ਰੇਸਿੰਗ ਦੀ ਇਜਾਜ਼ਤ ਨਹੀਂ ਹੈ ਇਸ ਚਿੰਨ੍ਹ ਵਾਲੇ ਪਾਇਲਟ ਵਾਹਨ ਜਾਂ ਰਫ਼ਤਾਰ ਵਾਹਨ ਨੂੰ ਨਾ ਲੰਘੋ ਅੱਗੇ ਉਸਾਰੀ ਜ਼ੋਨ 25 / 25 ਇਸ ਚਿੰਨ੍ਹ ਦਾ ਮਤਲਬ ਹੈ ਮੈਂ ਸੱਜੇ ਮੁੜ ਰਿਹਾ ਹਾਂ ਮੈਂ ਹੌਲੀ ਹੋ ਰਿਹਾ ਹਾਂ ਉੱਪਰ ਵਾਲਿਆਂ ਵਿਚੋਂ ਕੋਈ ਵੀ ਨਹੀਂ ਮੈਂ ਖੱਬੇ ਮੁੜ ਰਿਹਾ ਹਾਂ Your score is LinkedIn Facebook Twitter VKontakte 0% Restart quiz Please rate this quiz Send feedback ICBC Knowledge Tests in Punjabi Knowledge Test Punjabi – 1 Knowledge Test Punjabi – 2 Knowledge Test Punjabi – 3 Knowledge Test Punjabi – 4 Knowledge Test Punjabi – 5 ICBC Rules in Punjabi ICBC Road Rules in Punjabi – 1 ICBC Road Rules in Punjabi – 2 ICBC Road Rules in Punjabi – 3 ICBC Road Rules in Punjabi – 4 ICBC Road Rules in Punjabi – 5 ICBC Road Signs in Punjabi ICBC Road Signs in Punjabi – 1 ICBC Road Signs in Punjabi – 2 ICBC Road Signs in Punjabi – 3 ICBC Road Signs in Punjabi – 4 ICBC Road Signs in Punjabi – 5