ICBC Road Rules in Punjabi – 2 /25 0 votes, 0 avg 1476 ICBC Road Rules Punjabi - 2 Total Questions: 25 Passing Marks: 80% 1 / 25 ਬਹੁ-ਲੇਨ ਵਾਲੀ ਸੜਕ 'ਤੇ, ਸੱਜੀ ਲੇਨ ਵਿੱਚ ਜਾਣਾ ਸਭ ਤੋਂ ਸੁਰੱਖਿਅਤ ਹੈ ਕਿਉਂਕਿ ਤੁਸੀਂ ਇਸ ਲੇਨ ਵਿੱਚ ਆਪਣਾ ਵਾਹਨ ਪਿੱਛੇ ਕਰ ਸਕਦੇ ਹੋ ਤੁਸੀਂ ਇਸ ਲੇਨ ਵਿੱਚ ਗਤੀ ਸੀਮਾ ਤੋਂ ਉੱਪਰ ਜਾ ਸਕਦੇ ਹੋ ਇਹ ਤੁਹਾਨੂੰ ਸਾਹਮਣਿਓਂ ਆਉਣ ਵਾਲੇ ਟ੍ਰੈਫਿਕ ਤੋਂ ਦੂਰ ਰੱਖਦਾ ਹੈ ਅਤੇ ਇਹ ਘੱਟ ਸੰਭਾਵਨਾ ਹੈ ਕਿ ਕੋਈ ਤੁਹਾਨੂੰ ਟੇਲਗੇਟ ਕਰੇਗਾ। ਤੁਸੀਂ ਇਸ ਲੇਨ ਤੋਂ ਆਸਾਨੀ ਨਾਲ ਖੱਬੇ ਪਾਸੇ ਮੁੜ ਸਕਦੇ ਹੋ 2 / 25 ਵਾਹਨ ਪਿੱਛੇ ਕਰਨ ਤੋਂ ਪਹਿਲਾਂ, ਹਮੇਸ਼ਾ ਸਾਰੇ ਪਾਸੇ ਦੇਖੋ, ਸ਼ੀਸ਼ੇ ਦੇਖੋ ਅਤੇ ਬਲਾਇੰਡ ਸਪਾਟ ਚੈੱਕ ਕਰੋ ਇਹ ਸਭ ਕਰੋ ਨਿਊਟ੍ਰਲ ਗੇਅਰ ਵਿੱਚ ਵਾਹਨ ਪਿੱਛੇ ਕਰੋ ਆਪਣੇ ਪਹੀਏ ਨੂੰ ਸੱਜੇ ਪਾਸੇ ਮੋੜੋ 3 / 25 ਜਦੋਂ ਤੁਸੀਂ ਮੁੜਦੇ ਹੋ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਜੇਕਰ ਤੁਸੀਂ ਸੱਜੇ ਮੁੜ ਰਹੇ ਹੋ ਤਾਂ ਆਪਣੇ ਖੱਬੇ ਬਲਾਇੰਡ ਸਪਾਟ ਦੀ ਜਾਂਚ ਕਰੋ ਕਰਬ ਦੇ ਨੇੜੇ ਰਹਿਣ ਲਈ ਕਰਬ ਵਿੱਚ ਗੱਡੀ ਮਾਰੋ ਜਿਸ ਦਿਸ਼ਾ ਵੱਲ ਤੁਸੀਂ ਮੁੜ ਰਹੇ ਹੋ ਉਸ ਦਿਸ਼ਾ ਵੱਲ ਚੰਗੀ ਤਰ੍ਹਾਂ ਅੱਗੇ ਤੱਕ ਦੇਖੋ ਆਪਣੇ ਪਿੱਛੇ ਵਾਲੇ ਸ਼ੀਸ਼ੇ ਨੂੰ ਹੀ ਦੇਖਦੇ ਰਹੋ 4 / 25 ਕਿੱਥੇ ਪਾਰਕਿੰਗ ਕਰਦੇ ਸਮੇਂ ਤੁਹਾਨੂੰ ਆਪਣੇ ਪਹੀਆਂ ਨੂੰ ਖੱਬੇ ਪਾਸੇ ਮੋੜਨਾ ਚਾਹੀਦਾ ਹੈ ਜਿੱਥੇ ਢਲਾਣ ਹੋਵੇ ਅਤੇ ਨਾਲ ਕਰਬ ਨਾ ਹੋਵੇ ਜਿੱਥੇ ਢਲਾਣ ਹੋਵੇ ਅਤੇ ਨਾਲ ਕਰਬ ਹੋਵੇ ਜਿੱਥੇ ਚੜ੍ਹਾਈ ਹੋਵੇ ਅਤੇ ਨਾਲ ਕਰਬ ਹੋਵੇ ਜਿੱਥੇ ਚੜ੍ਹਾਈ ਹੋਵੇ ਅਤੇ ਨਾਲ ਕਰਬ ਨਾ ਹੋਵੇ 5 / 25 ਜਦੋਂ ਕੋਈ ਤੁਹਾਨੂੰ ਟੇਲਗੇਟ ਕਰ ਰਿਹਾ ਹੋਵੇ ਅਤੇ ਤੁਸੀਂ ਦੂਜੀ ਲੇਨ ਵਿੱਚ ਨਹੀਂ ਜਾ ਸਕਦੇ, ਤਾਂ ਟੱਕਰ ਤੋਂ ਬਚਣ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਅਚਾਨਕ ਬ੍ਰੇਕ ਲਗਾ ਕੇ ਟੇਲਗੇਟਰ ਨੂੰ ਹੈਰਾਨ ਕਰੋ ਵਾਹਨ ਨੂੰ ਨਿਊਟਰਲ ਵਿੱਚ ਰੱਖੋ ਅੱਗੇ ਵਾਲੇ ਵਾਹਨ ਨੂੰ ਟੇਲਗੇਟ ਕਰੋ ਤਾਂ ਜੋ ਉਹ ਵੀ ਜਲਦੀ ਕਰ ਸਕੇ ਗੱਡੀ ਹੌਲੀ ਕਰਕੇ ਆਪਣੇ ਅਤੇ ਆਪਣੇ ਤੋਂ ਅੱਗੇ ਵਾਲੇ ਵਾਹਨ ਵਿਚਕਾਰ ਜਗ੍ਹਾ ਜ਼ਿਆਦਾ ਬਣਾਓ ਤਾਂ ਜੋ ਲੋੜ ਵੇਲੇ ਤੁਸੀਂ ਆਸਾਨੀ ਨਾਲ ਰੁੱਕ ਸਕੋ 6 / 25 ਕਿੱਥੇ ਪਾਰਕਿੰਗ ਕਰਦੇ ਸਮੇਂ ਤੁਹਾਨੂੰ ਆਪਣੇ ਪਹੀਆਂ ਨੂੰ ਸੱਜੇ ਪਾਸੇ ਮੋੜਨਾ ਚਾਹੀਦਾ ਹੈ? ਜਿੱਥੇ ਢਲਾਣ ਹੋਵੇ ਅਤੇ ਨਾਲ ਕਰਬ ਨਾ ਹੋਵੇ ਇੰਨ੍ਹਾਂ ਸਾਰੇ ਹਲਾਤਾਂ ਵਿੱਚ ਜਿੱਥੇ ਚੜ੍ਹਾਈ ਹੋਵੇ ਅਤੇ ਨਾਲ ਕਰਬ ਨਾ ਹੋਵੇ ਜਿੱਥੇ ਢਲਾਣ ਹੋਵੇ ਅਤੇ ਨਾਲ ਕਰਬ ਹੋਵੇ 7 / 25 ਜਦੋਂ ਤੁਸੀਂ ਖਰਾਬ ਮੌਸਮ ਵਿੱਚ ਜਾਂ ਅਸਮਾਨ ਜਾਂ ਤਿਲਕਣ ਵਾਲੀਆਂ ਸੜਕਾਂ 'ਤੇ ਗੱਡੀ ਚਲਾ ਰਹੇ ਹੋ, ਤਾਂ ਹਮੇਸ਼ਾ ਆਪਣੇ ਸਾਹਮਣੇ ਵਾਲੇ ਵਾਹਨਾਂ ਤੋਂ _____ ਦੀ ਦੂਰੀ ਬਣਾਈ ਰੱਖੋ। 2 ਸਕਿੰਟ 4 ਸਕਿੰਟ 5 ਸਕਿੰਟ 3 ਸਕਿੰਟ 8 / 25 ਜਿੱਥੇ ਕਿਤੇ ਗਤੀ ਸੀਮਾ ਨਹੀਂ ਲਿਖੀ ਗਈ ਹੈ, ਓਥੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਤੋਂ ਬਾਹਰ ਵੱਧ ਤੋਂ ਵੱਧ ਗਤੀ _____ ਹੈ। 80 ਕਿਲੋਮੀਟਰ ਪ੍ਰਤੀ ਘੰਟਾ 40 ਕਿਲੋਮੀਟਰ ਪ੍ਰਤੀ ਘੰਟਾ 50 ਕਿਲੋਮੀਟਰ ਪ੍ਰਤੀ ਘੰਟਾ 60 ਕਿਲੋਮੀਟਰ ਪ੍ਰਤੀ ਘੰਟਾ 9 / 25 ਸਾਈਕਲ ਸਵਾਰ ਨੂੰ ਲੰਘਣ ਵੇਲੇ, ਮੋਟਰ ਵਾਹਨਾਂ ਦੇ ਡਰਾਈਵਰਾਂ ਨੂੰ ______ ਦੀ ਘੱਟੋ-ਘੱਟ ਦੂਰੀ ਬਣਾਈ ਰੱਖਣੀ ਚਾਹੀਦੀ ਹੈ 3 ਮੀਟਰ 2 ਮੀਟਰ 4 ਮੀਟਰ 1 ਮੀਟਰ 10 / 25 ਜਦੋਂ ਤੁਸੀਂ ਕਿਸੇ ਸਕੂਲ ਜ਼ੋਨ ਤੱਕ ਪਹੁੰਚਦੇ ਹੋ ਅਤੇ ਤੁਸੀਂ ਸਕੂਲ ਦੇ ਗਸ਼ਤ ਜਾਂ ਕ੍ਰਾਸਿੰਗ ਸੁਪਰਵਾਈਜ਼ਰਾਂ ਨੂੰ ਆਵਾਜਾਈ ਨੂੰ ਨਿਯੰਤਰਿਤ ਕਰਦੇ ਦੇਖਦੇ ਹੋ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਆਪਣੇ ਫਲੈਸ਼ਰ ਚਾਲੂ ਕਰੋ ਉਨ੍ਹਾਂ ਦੇ ਇਸ਼ਾਰਿਆਂ ਨੂੰ ਨਜ਼ਰਅੰਦਾਜ਼ ਕਰੋ ਅਤੇ ਗੱਡੀ ਚਲਾਉਂਦੇ ਰਹੋ ਹਰ ਵੇਲੇ ਉਨ੍ਹਾਂ ਦਾ ਕਹਿਣਾ ਮੰਨੋ ਉਨ੍ਹਾਂ 'ਤੇ ਹਾਰਨ ਵਜਾਓ 11 / 25 ਬਹੁ-ਲੇਨ ਵਾਲੀ ਸੜਕ ਜਾਂ ਹਾਈਵੇਅ 'ਤੇ, ਤੁਹਾਨੂੰ ਲੇਨ ਬਦਲਣ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ? ਦੂਜੇ ਡਰਾਈਵਰਾਂ ਨੂੰ ਇਹ ਦੱਸਣ ਲਈ ਹਾਰਨ ਵਜਾਓ ਕਿ ਤੁਸੀਂ ਲੇਨ ਬਦਲ ਰਹੇ ਹੋ ਸਿਗਨਲ ਦੇਵੋ, ਸ਼ੀਸ਼ੇ ਦੇਖੋ ਅਤੇ ਬਲਾਇੰਡ ਸਪਾਟ ਚੈੱਕ ਕਰੋ ਰਫ਼ਤਾਰ ਹੌਲੀ ਕਰੋ ਲੇਨ ਬਦਲਣ ਤੋਂ ਪਹਿਲਾਂ ਰੁਕੋ 12 / 25 ਜਦੋਂ ਤੁਸੀਂ ਇੱਕ ਤਿੱਖੇ ਮੋੜ ਦੇ ਨੇੜੇ ਆ ਰਹੇ ਹੋ ਤਾਂ ਸਭ ਤੋਂ ਵਧੀਆ ਅਭਿਆਸ ਕੀ ਹੈ? ਬਾਰ-ਬਾਰ ਰੁਕਦੇ ਰਹੋ ਮੋੜ ਤੋਂ ਪਹਿਲਾਂ ਵਾਹਨ ਹੌਲੀ ਕਰੋ ਅਤੇ ਮੁੜਦੇ ਸਮੇਂ ਬ੍ਰੇਕ ਲਗਾਉਣ ਤੋਂ ਬਚੋ ਸਥਿਰ ਰਫ਼ਤਾਰ ਨਾਲ ਚੱਲਦੇ ਰਹੋ ਮੋੜ ਤੋਂ ਜਲਦੀ ਲੰਘਣ ਲਈ ਗਤੀ ਵਧਾਓ 13 / 25 ਜੇਕਰ ਕੋਈ ਵੱਡਾ ਵਾਹਨ ਤੁਹਾਡੇ ਪਿੱਛੇ ਆ ਰਿਹਾ ਹੈ ਅਤੇ ਤੁਸੀਂ ਅੱਗੋਂ ਸੜਕ ਤੋਂ ਮੁੜਨਾ ਹੈ, ਤਾਂ ਸੁਰੱਖਿਅਤ ਅਭਿਆਸ ਕੀ ਹੁੰਦਾ ਹੈ। ਅਚਾਨਕ ਬ੍ਰੇਕ ਲਗਾਓ ਅਤੇ ਮੁੜ ਜਾਓ ਮੁੜਨ ਲਈ ਹੌਲੀ ਹੋਣ ਤੋਂ ਕਾਫੀ ਪਹਿਲਾਂ ਹੀ ਆਪਣਾ ਸਿਗਨਲ ਚਾਲੂ ਕਰ ਦੇਵੋ ਤੁਸੀਂ ਨਾ ਮੁੜੋ ਗਲਤ ਲੇਨ ਤੋਂ ਮੁੜੋ 14 / 25 ਇੰਨ੍ਹਾਂ ਵਿੱਚੋ ਕੀ ਕਰਦੇ ਸਮੇਂ ਤੁਹਾਨੂੰ ਸ਼ੀਸ਼ਾ ਅਤੇ ਬਲਾਇੰਡ ਸਪਾਟ ਦੇਖਣਾ ਚਾਹੀਦਾ ਹੈ? ਸੜਕ ਦੇ ਕਿਨਾਰੇ ਤੋਂ ਵਾਹਨ ਕੱਢਦੇ ਸਮੇਂ ਲੇਨ ਬਦਲਦੇ ਸਮੇਂ ਇੰਨ੍ਹਾਂ ਵਿੱਚੋਂ ਕੁਝ ਵੀ ਕਰਦੇ ਸਮੇਂ ਸੜਕ ਦੇ ਕਿਨਾਰੇ ਵਾਹਨ ਰੋਕਦੇ ਸਮੇਂ 15 / 25 ਜਿੱਥੇ ਕਿਤੇ ਗਤੀ ਸੀਮਾ ਨਹੀਂ ਲਿਖੀ ਗਈ ਹੈ, ਓਥੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਵੱਧ ਤੋਂ ਵੱਧ ਗਤੀ _____ ਹੈ। 50 ਕਿਲੋਮੀਟਰ ਪ੍ਰਤੀ ਘੰਟਾ 60 ਕਿਲੋਮੀਟਰ ਪ੍ਰਤੀ ਘੰਟਾ 80 ਕਿਲੋਮੀਟਰ ਪ੍ਰਤੀ ਘੰਟਾ 40 ਕਿਲੋਮੀਟਰ ਪ੍ਰਤੀ ਘੰਟਾ 16 / 25 ਚੰਗੇ ਮੌਸਮ ਅਤੇ ਸੜਕ ਦੀਆਂ ਸਥਿਤੀਆਂ ਵਿੱਚ ਤੁਹਾਡੇ ਅਤੇ ਤੁਹਾਡੇ ਅੱਗੇ ਵਾਲੇ ਵਾਹਨ ਵਿਚਕਾਰ ਸੁਰੱਖਿਅਤ ਦੂਰੀ ਕੀ ਹੈ? 4 ਸਕਿੰਟ 8 ਸਕਿੰਟ 6 ਸਕਿੰਟ 2 ਸਕਿੰਟ 17 / 25 ਤੁਹਾਨੂੰ ਕਿਵੇਂ ਪਤਾ ਲੱਗੇਗਾ ਜੇ ਕੋਈ ਵੱਡਾ ਵਾਹਨ ਪਿੱਛੇ ਨੂੰ ਆਉਣ ਵਾਲਾ ਹੈ? ਚਾਰ-ਪੱਖੀ ਫਲੈਸ਼ਰ ਤੋਂ ਇੱਕ ਹਾਰਨ ਜਾਂ ਬੀਪਰ ਤੋਂ ਇੰਨ੍ਹਾਂ ਸਾਰਿਆਂ ਤੋਂ ਬੈਕਅੱਪ ਲਾਈਟਾਂ ਤੋਂ 18 / 25 ਇੱਕ GLP ਡਰਾਈਵਰ ਵਜੋਂ, ਜੇਕਰ ਤੁਸੀਂ ਗੱਡੀ ਚਲਾ ਰਹੇ ਹੋ ਅਤੇ ਤੁਹਾਨੂੰ ਇੱਕ ਜ਼ਰੂਰੀ ਫ਼ੋਨ ਕਾਲ ਆਉਂਦੀ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਜੇਕਰ ਫ਼ੋਨ ਵਿੱਚ ਹੈਂਡਸ-ਫ੍ਰੀ ਵਿਕਲਪ ਹੈ ਤਾਂ ਕਾਲ ਦਾ ਜਵਾਬ ਦਿਓ ਗੱਡੀ ਨੂੰ ਸੜਕ ਦੇ ਕਿਨਾਰੇ ਕਿਸੇ ਸੁਰੱਖਿਅਤ ਜਗ੍ਹਾ ਤੇ ਰੋਕ ਕੇ ਕਾਲ ਦਾ ਜਵਾਬ ਦਿਓ ਹੈਂਡ-ਹੋਲਡ ਵਿਕਲਪ 'ਤੇ ਕਾਲ ਦਾ ਜਵਾਬ ਦਿਓ ਫ਼ੋਨ ਕਰਨ ਵਾਲੇ ਨੂੰ ਬਾਅਦ ਵਿੱਚ ਫ਼ੋਨ ਕਰਨ ਲਈ ਸੁਨੇਹਾ ਭੇਜੋ 19 / 25 ਜੇਕਰ ਕਿਤੇ ਗਤੀ ਸੀਮਾ ਨਹੀਂ ਲਿਖੀ ਗਈ ਹੈ, ਤਾਂ ਨਗਰਪਾਲਿਕਾਵਾਂ ਦੇ ਅੰਦਰ ਇੱਕ ਲੇਨ ਜਾਂ ਗਲੀ ਵਿੱਚ ਵੱਧ ਤੋਂ ਵੱਧ ਗਤੀ ਸੀਮਾ ____ ਹੈ। 40 ਕਿਲੋਮੀਟਰ ਪ੍ਰਤੀ ਘੰਟਾ 30 ਕਿਲੋਮੀਟਰ ਪ੍ਰਤੀ ਘੰਟਾ 20 ਕਿਲੋਮੀਟਰ ਪ੍ਰਤੀ ਘੰਟਾ 25 ਕਿਲੋਮੀਟਰ ਪ੍ਰਤੀ ਘੰਟਾ 20 / 25 ਟੇਲਗੇਟਿੰਗ (ਆਪਣੇ ਅੱਗੇ ਵਾਲੇ ਵਾਹਨ ਦੇ ਬਿਲਕੁੱਲ ਪਿੱਛੇ-ਪਿੱਛੇ ਚਲਣਾ) ਦੁਰਘਟਨਾ ਦਾ ਕਾਰਨ ਬਣ ਸਕਦਾ ਹੈ ਕਿਉਂਕਿ ਤੁਹਾਨੂੰ ਅੱਗੇ ਦੇ ਖਤਰਿਆਂ ਦਾ ਸਪੱਸ਼ਟ ਦ੍ਰਿਸ਼ਟੀਕੋਣ ਨਹੀਂ ਹੈ ਜਾਂ ਤੁਹਾਡੇ ਸਾਹਮਣੇ ਵਾਲਾ ਵਾਹਨ ਅਚਾਨਕ ਰੁਕ ਸਕਦਾ ਹੈ ਹਾਈਵੇਅ 'ਤੇ ਕੀਤਾ ਜਾ ਸਕਦਾ ਹੈ ਇੱਕ ਵਧੀਆ ਡਰਾਈਵਿੰਗ ਅਭਿਆਸ ਹੈ ਤੁਹਾਡੀ ਮੰਜ਼ਿਲ 'ਤੇ ਤੇਜ਼ੀ ਨਾਲ ਪਹੁੰਚਣ ਵਿਚ ਤੁਹਾਡੀ ਮਦਦ ਕਰ ਸਕਦਾ ਹੈ 21 / 25 ਜਦੋਂ ਤੁਹਾਡੇ ਸਾਹਮਣੇ ਕੋਈ ਵੱਡਾ ਵਾਹਨ (ਟਰੱਕ ਟ੍ਰੇਲਰ ਆਦਿ) ਹੋਵੇ ਤਾਂ ਸੁਰੱਖਿਅਤ ਅਭਿਆਸ ਕੀ ਹੈ? ਵੱਡੇ ਵਾਹਨਾਂ ਨੂੰ ਟੇਲਗੇਟ ਕਰੋ ਉਨ੍ਹਾਂ 'ਤੇ ਹਾਰਨ ਵਜਾਓ ਤਾਂ ਜੋ ਤੁਸੀਂ ਸੁਰੱਖਿਅਤ ਢੰਗ ਨਾਲ ਲੰਘ ਸਕੋ ਆਪਣੀਆਂ ਪਾਰਕਿੰਗ ਲਾਈਟਾਂ ਦੀ ਵਰਤੋਂ ਕਰੋ ਉਹਨਾਂ ਤੋਂ ਆਪਣੀ ਦੂਰੀ ਵਧਾਓ 22 / 25 ਜਦੋਂ ਤੁਸੀਂ ਕਿਸੇ ਚੌਰਾਹੇ 'ਤੇ ਸੱਜਾ ਮੋੜ ਲੈਂਦੇ ਹੋ ਅਤੇ ਤੁਸੀਂ ਆਪਣੇ ਡ੍ਰਾਈਵਿੰਗ ਮਾਰਗ ਦੇ ਨੇੜੇ ਇੱਕ ਪੈਦਲ ਯਾਤਰੀ ਦੇਖਦੇ ਹੋ, ਤਾਂ ਤੁਹਾਨੂੰ ਕੀ ਚਾਹੀਦਾ ਹੈ? ਰਸਤਾ ਬਦਲ ਲਵੋ ਜਦੋਂ ਤੁਸੀਂ ਕਾਰ ਵਿੱਚ ਹੋ ਤਾਂ ਪਹਿਲਾਂ ਜਾਓ ਕਿਓਂਕਿ ਤੁਸੀਂ ਤੇਜ਼ੀ ਨਾਲ ਮੁੜ ਸਕਦੇ ਹੋ ਆਪਣੀ ਕਾਰ ਪਾਰਕ ਕਰੋ ਰੁਕੋ ਅਤੇ ਪੈਦਲ ਚੱਲਣ ਵਾਲੇ ਨੂੰ ਪਹਿਲਾਂ ਪਾਰ ਕਰਨ ਦਿਓ 23 / 25 ਜੇ ਕੋਈ ਤੁਹਾਨੂੰ ਟੇਲਗੇਟ (ਤੁਹਾਡੇ ਬਿਲਕੁੱਲ ਪਿੱਛੇ ਗੱਡੀ ਚਲਾ ਰਿਹਾ ਹੈ) ਕਰ ਰਿਹਾ ਹੈ, ਤਾਂ ਸਭ ਤੋਂ ਵਧੀਆ ਅਭਿਆਸ ਕੀ ਕਰਨਾ ਹੈ? ਟੇਲਗੇਟਰ 'ਤੇ ਹਾਰਨ ਵਜਾਓ ਟੇਲਗੇਟਰ ਨੂੰ ਸੁਚੇਤ ਕਰਨ ਲਈ ਅਚਾਨਕ ਬ੍ਰੇਕ ਲਗਾਓ ਟੇਲਗੇਟਰ ਨੂੰ ਲੰਘਣ ਦੇਣ ਲਈ ਕਿਸੇ ਹੋਰ ਲੇਨ ਵਿੱਚ ਚਲੇ ਜਾਓ ਆਪਣੀ ਗਤੀ ਤੇਜ਼ ਕਰੋ 24 / 25 ਤੇਜ਼ ਰਫ਼ਤਾਰ ਵਾਲੀਆਂ ਸੜਕਾਂ 'ਤੇ ਤੁਹਾਡੇ ਅਤੇ ਤੁਹਾਡੇ ਅੱਗੇ ਵਾਲੇ ਵਾਹਨ ਵਿਚਕਾਰ ਸੁਰੱਖਿਅਤ ਦੂਰੀ ਹੈ: 2 ਸਕਿੰਟ 5 ਸਕਿੰਟ 4 ਸਕਿੰਟ 3 ਸਕਿੰਟ 25 / 25 ਜਦੋਂ ਵਾਹਨ ਦੇ ਸਟੀਅਰਿੰਗ ਵ੍ਹੀਲ ਵਿੱਚ ਏਅਰਬੈਗ ਹੋਵੇ ਤਾਂ ਤੁਹਾਨੂੰ ਸਟੀਅਰਿੰਗ ਵੀਲ ਉੱਤੇ ਆਪਣੇ ਹੱਥ ਕਿੱਥੇ ਰੱਖਣੇ ਚਾਹੀਦੇ ਹਨ? ਹਾਰਨ 'ਤੇ 9 ਅਤੇ 3 ਵਜੇ ਜਾਂ 8 ਅਤੇ 4 ਵਜੇ ਦੀ ਸਥਿਤੀ 'ਤੇ 10 ਅਤੇ 2 ਵਜੇ ਦੀ ਸਥਿਤੀ ਕਿਤੇ ਵੀ ਕੋਈ ਫਰਕ ਨਹੀਂ ਪੈਂਦਾ Your score is LinkedIn Facebook Twitter VKontakte 0% Restart quiz Please rate this quiz Send feedback ICBC Knowledge Tests in Punjabi Knowledge Test Punjabi – 1 Knowledge Test Punjabi – 2 Knowledge Test Punjabi – 3 Knowledge Test Punjabi – 4 Knowledge Test Punjabi – 5 ICBC Rules in Punjabi ICBC Road Rules in Punjabi – 1 ICBC Road Rules in Punjabi – 2 ICBC Road Rules in Punjabi – 3 ICBC Road Rules in Punjabi – 4 ICBC Road Rules in Punjabi – 5 ICBC Road Signs in Punjabi ICBC Road Signs in Punjabi – 1 ICBC Road Signs in Punjabi – 2 ICBC Road Signs in Punjabi – 3 ICBC Road Signs in Punjabi – 4 ICBC Road Signs in Punjabi – 5