ICBC Knowledge Test Book in Punjabi /50 4 votes, 3.5 avg 3000 ICBC Knowledge Test in Punjabi - 4 Total Questions: 50 Passing Marks: 80% 1 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਜੇਕਰ ਕੋਈ ਵਾਹਨ ਨੇੜੇ ਨਾ ਆ ਰਿਹਾ ਹੋਵੇ ਤਾਂ ਰੁਕਣ ਦੀ ਲੋੜ ਨਹੀਂ ਹੈ ਤੁਸੀਂ ਇਸ ਚਿੰਨ੍ਹ ਨੂੰ ਨਜ਼ਰਅੰਦਾਜ਼ ਕਰ ਸਕਦੇ ਹੋ ਗੱਡੀ ਨੂੰ ਪੂਰੀ ਤਰ੍ਹਾਂ ਰੋਕੋ ਅਤੇ ਉਦੋਂ ਹੀ ਚੱਲੋ ਜਦੋ ਰਸਤਾ ਸਾਫ ਹੋਵੇ ਅੱਗੇ ਲਾਲ ਬੱਤੀਆਂ ਹਨ 2 / 50 ਜਦੋਂ ਤੁਹਾਡੇ ਕੋਲ ਲਰਨਰ(L) ਲਾਇਸੰਸ ਹੁੰਦਾ ਹੈ ਤਾਂ ਤੁਸੀਂ ਆਪਣੇ ਵਾਹਨ ਵਿੱਚ ਕਿੰਨੇ ਯਾਤਰੀਆਂ ਨੂੰ ਲਿਜਾ ਸਕਦੇ ਹੋ? 5 4 2 3 3 / 50 N ਜਾਂ ਕਲਾਸ 7 ਲਾਇਸੰਸ ਨਾਲ ਡਰਾਈਵਿੰਗ ਕਰਦੇ ਸਮੇਂ ਤੁਸੀਂ ਹੇਠਾਂ ਦਿੱਤਿਆਂ ਵਿੱਚੋਂ ਕਿਸ ਦੀ ਵਰਤੋਂ ਕਰ ਸਕਦੇ ਹੋ? GPS ਸਿਸਟਮ ਲੈਪਟਾਪ ਮੋਬਾਇਲ ਕਿਸੇ ਦੀ ਵੀ ਵਰਤੋਂ ਨਹੀਂ ਕਰ ਸਕਦੇ 4 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਉਸਾਰੀ ਜ਼ੋਨ ਹੈ ਅੱਗੇ ਸੜਕ ਬੰਦ ਹੈ ਕਰਵ (ਘੁਮਾਵਦਾਰ ਸੜਕ) ਜਾਂ ਰੈਂਪ ਲਈ ਅਧਿਕਤਮ ਸੁਰੱਖਿਅਤ ਗਤੀ ਸੀਮਾ ਤੁਸੀਂ ਸਪੀਡ ਸੀਮਾ ਤੋਂ ਵੱਧ 60km/h ਦੀ ਰਫ਼ਤਾਰ ਨਾਲ ਗੱਡੀ ਚਲਾ ਸਕਦੇ ਹੋ 5 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਇਸ ਚਿੰਨ੍ਹ ਵਾਲੇ ਪਾਇਲਟ ਵਾਹਨ ਜਾਂ ਰਫ਼ਤਾਰ ਵਾਹਨ ਨੂੰ ਨਾ ਲੰਘੋ ਤੁਸੀਂ ਇੱਥੇ ਨਹੀਂ ਰੁਕ ਸਕਦੇ ਅੱਗੇ ਉਸਾਰੀ ਜ਼ੋਨ ਕਾਰ ਰੇਸਿੰਗ ਦੀ ਇਜਾਜ਼ਤ ਨਹੀਂ ਹੈ 6 / 50 ਆਪਣੇ ਸਿੱਖਣ ਵਾਲੇ(L) ਲਾਇਸੰਸ ਲਈ ਅਰਜ਼ੀ ਦੇਣ ਲਈ ਤੁਹਾਡੀ ਉਮਰ ਘੱਟੋ-ਘੱਟ _____ ਸਾਲ ਹੋਣੀ ਚਾਹੀਦੀ ਹੈ। 18 17 16 15 7 / 50 ਤੁਸੀਂ ਆਪਣਾ ਡਰਾਈਵਰ ਲਾਇਸੈਂਸ ਕਿਸੇ ਨੂੰ ਕਦੋਂ ਦੇ ਸਕਦੇ ਹੋ? ਗੱਡੀ ਚਲਾਉਣੀ ਸਿੱਖਣ ਵਾਲੇ ਵਿਅਕਤੀ ਨੂੰ ਸਿਰਫ ਐਮਰਜੈਂਸੀ ਵਿੱਚ ਜੇਕਰ ਕੋਈ ਵਿਅਕਤੀ ਕੰਮ ਲਈ ਲੇਟ ਹੋ ਰਿਹਾ ਹੈ ਕਦੇ ਨਹੀਂ ਕਿਉਂਕਿ ਇਸਦੀ ਇਜਾਜ਼ਤ ਨਹੀਂ ਹੈ 8 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਤੁਸੀਂ ਇੱਥੇ ਯੂ-ਟਰਨ ਨਹੀਂ ਲੈ ਸਕਦੇ ਤੁਹਾਨੂੰ ਸੱਜੇ ਮੁੜਨਾ ਚਾਹੀਦਾ ਹੈ ਖੱਬਾ ਮੋੜ ਲੈਣਾ ਸੁਰੱਖਿਅਤ ਨਹੀਂ ਹੈ ਅੱਗੇ ਚੌਰਾਹੇ 'ਤੇ ਡਰਾਈਵਰਾਂ ਨੂੰ ਆਵਾਜਾਈ ਦਾ ਸਪਸ਼ਟ ਦ੍ਰਿਸ਼ ਨਹੀਂ ਹੈ 9 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਹਵਾਈ ਅੱਡੇ ਦਾ ਰਸਤਾ ਦਿਖਾਉਂਦਾ ਹੈ ਤੂਫ਼ਾਨ ਦੀ ਚੇਤਾਵਨੀ ਆਫ-ਰੋਡ ਸਹੂਲਤਾਂ ਦਿਖਾਉਂਦਾ ਹੈ ਅੱਗੇ ਗੋਲ ਚੋਰਾਹਾ ਹੈ ਤੀਰ ਦਿਸ਼ਾਵਾਂ ਦਿਖਾਉਂਦੇ ਹਨ ਜਿੱਥੇ ਤੁਸੀਂ ਜਾ ਸਕਦੇ ਹੋ 10 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਸੜਕ ਤੇ ਬਹੁਤ ਤੇਜ਼ ਹਵਾ ਚਲ ਰਹੀ ਹੈ ਅੱਗੇ ਤੰਗ ਫੁੱਟਪਾਥ ਹੈ ਅੱਗੇ ਦੀ ਸੜਕ ਵਿੱਚ ਤਿੱਖਾ ਮੋੜ ਹੈ ਤੁਸੀਂ ਚੌਰਾਹੇ ਵਿੱਚ ਖੱਬੇ ਪਾਸੇ ਨਹੀਂ ਮੁੜ ਸਕਦੇ 11 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਰੁਕਣ ਦਾ ਚਿਨ੍ਹ ਹੈ ਅੱਗੇ ਤਿੱਖੀ ਢਲਾਣ ਹੈ ਉੱਪਰ ਵਾਲਿਆਂ ਵਿਚੋਂ ਕੋਈ ਵੀ ਨਹੀਂ ਅੱਗੇ ਸੜਕ ਖਰਾਬ ਹੈ 12 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਸੱਜੀ ਲੇਨ ਅੱਗੇ ਖਤਮ ਹੁੰਦੀ ਹੈ। ਜੇਕਰ ਤੁਸੀਂ ਸੱਜੇ-ਹੱਥ ਦੀ ਲੇਨ ਵਿੱਚ ਹੋ, ਤਾਂ ਤੁਹਾਨੂੰ ਖੱਬੇ ਪਾਸੇ ਦੀ ਲੇਨ ਵਿੱਚ ਟ੍ਰੈਫਿਕ ਨਾਲ ਸੁਰੱਖਿਅਤ ਢੰਗ ਨਾਲ ਮਿਲਣਾ ਚਾਹੀਦਾ ਹੈ ਅੱਗੇ ਤੰਗ ਫੁੱਟਪਾਥ ਹੈ ਖੱਬੀ ਲੇਨ ਅੱਗੇ ਖਤਮ ਹੁੰਦੀ ਹੈ। ਜੇਕਰ ਤੁਸੀਂ ਖੱਬੇ-ਹੱਥ ਦੀ ਲੇਨ ਵਿੱਚ ਹੋ, ਤਾਂ ਤੁਹਾਨੂੰ ਸੱਜੇ ਪਾਸੇ ਦੀ ਲੇਨ ਵਿੱਚ ਟ੍ਰੈਫਿਕ ਨਾਲ ਸੁਰੱਖਿਅਤ ਢੰਗ ਨਾਲ ਮਿਲਣਾ ਚਾਹੀਦਾ ਹੈ ਅੱਗੇ ਤੰਗ ਪੁਲ ਹੈ 13 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਸਕੂਲ ਬੱਸ ਲੋਡਿੰਗ ਅਤੇ ਅਨਲੋਡਿੰਗ ਖੇਤਰ ਅੱਗੇ ਪੈਦਲ ਕ੍ਰਾਸਿੰਗ ਹੈ। ਪਾਸ ਕਰਨ ਦੀ ਇਜਾਜ਼ਤ ਨਹੀਂ ਹੈ ਅੱਗੇ ਉਸਾਰੀ ਜ਼ੋਨ ਹੈ ਅੱਗੇ ਸੜਕ ਬੰਦ ਹੈ 14 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਉਹਨਾਂ ਖੇਤਰਾਂ ਨੂੰ ਦਰਸਾਉਂਦਾ ਹੈ ਜਿੱਥੇ ਭਾਈਚਾਰੇ ਨੇ ਪਛਾਣ ਕੀਤੀ ਹੈ ਕਿ ਪੈਦਲ ਚੱਲਣ ਵਾਲਿਆਂ ਲਈ ਖਾਸ ਖਤਰਾ ਹੈ ਪੈਦਲ ਚਾਲਕਾ ਲਈ ਰਸਤਾ ਤੁਸੀਂ ਇੱਥੇ ਨਹੀਂ ਰੁਕ ਸਕਦੇ ਅੱਗੇ ਉਸਾਰੀ ਜ਼ੋਨ 15 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਇਸ ਸੜਕ ਵਿੱਚ ਨਾ ਵੜੋ ਚਿੰਨ੍ਹਾਂ ਦੇ ਵਿਚਕਾਰ ਵਾਲੇ ਖੇਤਰ ਵਿੱਚ ਪਾਰਕ ਨਾ ਕਰੋ ਚੌਰਾਹੇ 'ਤੇ ਖੱਬੇ ਨਾ ਮੁੜੋ ਚਿੰਨ੍ਹਾਂ ਦੇ ਵਿਚਕਾਰ ਵਾਲੇ ਖੇਤਰ ਵਿੱਚ ਖੜ੍ਹੇ ਨਾ ਹੋਵੋ 16 / 50 ਆਪਣੀ ਕਲਾਸ 7 ਜਾਂ ਨੌਵਿਸ ਲਾਇਸੈਂਸ ਲਈ ਜਾਣ ਤੋਂ ਪਹਿਲਾਂ, ਤੁਸੀਂ ਘੱਟੋ-ਘੱਟ ____ ਲਈ ਡਰਾਈਵਿੰਗ ਦਾ ਅਭਿਆਸ ਕੀਤਾ ਹੋਣਾ ਚਾਹੀਦਾ ਹੈ। 30 ਘੰਟੇ 40 ਘੰਟੇ 20 ਘੰਟੇ 60 ਘੰਟੇ 17 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਸੱਜੀ ਲੇਨ ਵਿੱਚ ਗੱਡੀ ਚਲਾਉਣਾ ਸੁਰੱਖਿਅਤ ਨਹੀਂ ਹੈ ਜੇਕਰ ਤੁਸੀਂ ਸੱਜੀ ਲੇਨ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਸੱਜੇ ਮੁੜਨਾ ਪਵੇਗਾ ਅੱਗੇ ਸੜਕ ਬੰਦ ਹੈ ਸੱਜੀ ਲੇਨ ਸਿਰਫ਼ ਬੱਸਾਂ ਲਈ ਹੈ 18 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਸਕੂਲ ਜ਼ੋਨ ਅੱਗੇ ਹੈ ਪੈਦਲ ਚੱਲਣ ਵਾਲਿਆਂ ਲਈ ਦੇਖੋ ਅਤੇ ਉਹਨਾਂ ਨਾਲ ਸੜਕ ਸਾਂਝੀ ਕਰਨ ਲਈ ਤਿਆਰ ਰਹੋ ਪੈਦਲ ਚੱਲਣ ਵਾਲਿਆਂ ਦੀ ਇਜਾਜ਼ਤ ਨਹੀਂ ਹੈ ਅੱਗੇ ਬੱਚੇ ਖੇਡ ਰਹੇ ਬੱਚੇ ਹਨ 19 / 50 ਜੇ ਤੁਹਾਡੀਆਂ ਹੈੱਡਲਾਈਟਾਂ ਕਦੇ ਫੇਲ ਹੋ ਜਾਂਦੀਆਂ ਹਨ: ਜੇਕਰ ਹੈੱਡਲਾਈਟਾਂ ਬੰਦ ਰਹਿੰਦੀਆਂ ਹਨ ਤਾਂ ਖਤਰੇ ਵਾਲੀਆਂ ਲਾਈਟਾਂ ਨੂੰ ਚਾਲੂ ਕਰੋ ਲਾਈਟ ਸਵਿੱਚ ਨੂੰ ਜਲਦੀ ਚਾਲੂ ਅਤੇ ਬੰਦ ਕਰੋ ਇਹ ਸਭ ਕਰੋ ਗੱਡੀ ਹੌਲੀ ਕਰੋ, ਸੜਕ ਤੋਂ ਬਾਹਰ ਕੱਢੋ ਅਤੇ ਮਦਦ ਪ੍ਰਾਪਤ ਕਰੋ 20 / 50 ਜੇਕਰ ਤੁਸੀਂ ਕਿਸੇ ਦੁਰਘਟਨਾ ਵਿੱਚ ਸ਼ਾਮਲ ਹੋ, ਤਾਂ ਤੁਹਾਨੂੰ ਦੂਜੇ ਡਰਾਈਵਰ ਨਾਲ _____ ਜਾਣਕਾਰੀ ਦਾ ਆਦਾਨ-ਪ੍ਰਦਾਨ ਕਰਨਾ ਚਾਹੀਦਾ ਹੈ। ਬੀਮਾ ਜਾਣਕਾਰੀ, ਨਾਮ ਅਤੇ ਪਤਾ, ਲਾਇਸੈਂਸ ਪਲੇਟ ਨੰਬਰ ਟਾਇਰ ਰਿਮ ਦਾ ਆਕਾਰ ਕਾਰ ਨਿਕਾਸ ਕਾਰ ਦੇ ਹਾਰਨ ਦੀ ਕਿਸਮ 21 / 50 ਜੇਕਰ ਤੁਸੀਂ _____ ਫੜੇ ਗਏ ਤਾਂ ਤੁਹਾਨੂੰ ਜੁਰਮਾਨਾ ਅਤੇ 3 ਪੈਨਲਟੀ ਪੁਆਇੰਟ ਮਿਲਣਗੇ ਇੱਕ ਪੈਦਲ ਯਾਤਰੀ ਨੂੰ ਰਾਹ ਦੇਣ ਵਿੱਚ ਅਸਫਲ ਰਹਿਣ 'ਤੇ ਇਹਨਾਂ ਵਿੱਚੋਂ ਕੁੱਝ ਵੀ ਕਰਦੇ ਗਤੀ ਸੀਮਾ ਤੋਂ 1-20km ਵੱਧ ਗੱਡੀ ਚਲਾਉਂਦੇ ਇੱਕ ਚੌਰਾਹੇ 'ਤੇ ਗਲਤ ਮੁੜਦੇ 22 / 50 ਜਦੋਂ ਤੁਸੀਂ L ਲਾਇਸੰਸ ਨਾਲ ਗੱਡੀ ਚਲਾ ਰਹੇ ਹੋ, ਤਾਂ ਇੱਕ ਯੋਗ ਸੁਪਰਵਾਈਜ਼ਰ ਕੋਲ ਬੈਠਣਾ ਚਾਹੀਦਾ ਹੈ ਅਤੇ ਸੁਪਰਵਾਈਜ਼ਰ ਕੋਲ ਲਾਜ਼ਮੀ ਤੌਰ 'ਤੇ ____ ਹੋਣਾ ਚਾਹੀਦਾ ਹੈ ਕਲਾਸ 1,2,3,4 ਜਾਂ 5 ਲਾਇਸੰਸ ਇਹਨਾਂ ਵਿੱਚੋਂ ਕੋਈ ਨਹੀਂ ਕਲਾਸ 7 ਲਾਇਸੰਸ ਕਲਾਸ 6 ਲਾਇਸੰਸ 23 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਸੜਕ ਵਿੱਚ ਤਿੱਖਾ ਮੋੜ ਹੈ ਅੱਗੇ ਖ਼ਤਰਾ ਹੈ ਅੱਗੇ ਉਸਾਰੀ ਖੇਤਰ ਹੈ, ਸੱਜੇ ਮੁੜੋ ਅੱਗੇ ਵਾਹਨ ਹੋਲੀ ਚਲ ਰਹੇ ਹਨ 24 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਟ੍ਰੈਫਿਕ ਕੰਟਰੋਲ ਵਿਅਕਤੀ ਹੈ ਸੜਕ 'ਤੇ ਕੰਮ ਚਲ ਰਿਹਾ ਹੈ ਸੜਕ 'ਤੇ ਕੰਮ ਕਰ ਰਿਹਾ ਸਰਵੇ ਕਰੂ ਅੱਗੇ ਬਰਫ਼ ਹਟਾਉਣ ਵਾਲਾ ਵਿਅਕਤੀ ਹੈ 25 / 50 L ਲਾਇਸੰਸ ਦੇ ਨਾਲ, ਤੁਸੀਂ ਸਿਰਫ _______ ਵਿਚਕਾਰ ਹੀ ਗੱਡੀ ਚਲਾ ਸਕਦੇ ਹੋ ਅੱਧੀ ਰਾਤ ਤੋਂ ਸਵੇਰੇ 5 ਵਜੇ ਤੱਕ ਸਵੇਰੇ 5 ਵਜੇ ਤੋਂ ਸ਼ਾਮ 4 ਵਜੇ ਤੱਕ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ ਸਵੇਰੇ 5 ਵਜੇ ਤੋਂ ਅੱਧੀ ਰਾਤ ਤੱਕ 26 / 50 ਜਦੋਂ ਤੁਹਾਡੇ ਕੋਲ N ਲਾਇਸੰਸ ਹੁੰਦਾ ਹੈ, ਤਾਂ ਤੁਸੀਂ ਗੱਡੀ ਨਹੀਂ ਚਲਾ ਸਕਦੇ ਹੋ ਜੇਕਰ ਖੂਨ ਵਿੱਚ ਅਲਕੋਹਲ ਦਾ ਪੱਧਰ _____ ਤੋਂ ਵੱਧ ਹੈ। 0.05 0.08 0.00 1.00 27 / 50 ਕੀ ਹੁੰਦਾ ਹੈ ਜਦੋਂ ਤੁਸੀਂ ਇੱਕ ਨਵੇਂ ਡਰਾਈਵਰ ਹੁੰਦੇ ਹੋ ਅਤੇ ਤੁਸੀਂ ਕਿਸੇ L ਜਾਂ N ਪੜਾਅ ਦੀਆਂ ਡਰਾਈਵਿੰਗ ਪਾਬੰਦੀਆਂ ਨੂੰ ਤੋੜਦੇ ਹੋ? ਤੁਹਾਨੂੰ ਕਲਾਸ 5 ਦਾ ਲਾਇਸੈਂਸ ਦਿੱਤਾ ਜਾਵੇਗਾ ਕੁਝ ਨਹੀਂ ਹੋਵੇਗਾ ਕਿਉਂਕਿ ਤੁਸੀਂ ਇੱਕ ਨਵੇਂ ਡਰਾਈਵਰ ਹੋ ਤੁਹਾਨੂੰ ਜੁਰਮਾਨਾ ਕੀਤਾ ਜਾਵੇਗਾ ਅਤੇ ਪੈਨਲਟੀ ਪੁਆਇੰਟ ਹੋਣਗੇ ਤੁਹਾਨੂੰ ਬੀਮੇ ਦੀ ਛੋਟ ਮਿਲਦੀ ਹੈ 28 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਤੁਸੀਂ ਪੋਸਟ ਕੀਤੇ ਸਮੇਂ ਦੌਰਾਨ ਚਿੰਨ੍ਹਾਂ ਦੇ ਵਿਚਕਾਰ ਵਾਲੇ ਖੇਤਰ ਵਿੱਚ ਪਾਰਕ ਕਰ ਸਕਦੇ ਹੋ ਤੁਸੀਂ ਪੋਸਟ ਕੀਤੇ ਸਮੇਂ ਨੂੰ ਛੱਡ ਕੇ ਕਿਸੇ ਵੀ ਸਮੇਂ ਚਿੰਨ੍ਹਾਂ ਦੇ ਵਿਚਕਾਰ ਖੇਤਰ ਵਿੱਚ ਪਾਰਕ ਕਰ ਸਕਦੇ ਹੋ ਇੱਥੇ ਕਿਸੇ ਵੀ ਸਮੇਂ ਕੋਈ ਪਾਰਕਿੰਗ ਨਹੀਂ ਹੈ ਸਭ ਠੀਕ ਹਨ 29 / 50 L ਲਾਇਸੰਸ___ ਲਈ ਵੈਧ ਹੈ। 1 ਸਾਲ 4 ਸਾਲ 2 ਸਾਲ 3 ਸਾਲ 30 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਤੁਸੀਂ ਸੱਜੇ ਮੋੜ ਨਹੀਂ ਲੈ ਸਕਦੇ ਸਿੱਧੇ ਜਾਣ ਦੀ ਇਜਾਜ਼ਤ ਹੈ ਜੇਕਰ ਤੁਸੀਂ ਸਿੱਧੇ ਜਾ ਰਹੇ ਹੋ ਤਾਂ ਤੁਹਾਡੇ ਕੋਲ ਰਾਹ ਦਾ ਅਧਿਕਾਰ ਨਹੀਂ ਹੈ ਚੌਰਾਹੇ ਰਾਹੀਂ ਸਿੱਧੇ ਜਾਣ ਦੀ ਇਜਾਜ਼ਤ ਨਹੀਂ ਹੈ 31 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਲੇਨ ਸੱਜੇ ਮੁੜਦੀ ਹੈ ਸੜਕ ਵਿੱਚ ਤਿੱਖਾ ਮੋੜ ਹੈ ਫੁੱਟਪਾਥ ਤਿਲਕਣ ਵਾਲਾ ਹੈ ਅੱਗੇ ਘੁਮਾਵਦਾਰ ਸੜਕ ਹੈ 32 / 50 ਜੇਕਰ ਤੁਸੀਂ ਇਲੈਕਟ੍ਰਾਨਿਕ ਜੰਤਰ ਦੀ ਵਰਤੋਂ ਕਰਦੇ ਹੋਏ ਫੜੇ ਜਾਂਦੇ ਹੋ ਤਾਂ ਤੁਹਾਨੂੰ ਕਿੰਨੇ ਪੈਨਲਟੀ ਪੁਆਇੰਟ ਮਿਲਣਗੇ? 4 5 3 2 33 / 50 ਲਰਨਰਜ਼(L) ਲਾਇਸੰਸ ਨਾਲ ਡਰਾਈਵਿੰਗ ਕਰਦੇ ਸਮੇਂ ਤੁਸੀਂ ਹੇਠਾਂ ਦਿੱਤਿਆਂ ਵਿੱਚੋਂ ਕਿਸ ਦੀ ਵਰਤੋਂ ਕਰ ਸਕਦੇ ਹੋ? GPS ਸਿਸਟਮ ਕਿਸੇ ਦੀ ਵੀ ਵਰਤੋਂ ਨਹੀਂ ਕਰ ਸਕਦੇ ਲੈਪਟਾਪ ਮੋਬਾਇਲ 34 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਖੇਡਣ ਵਾਲੇ ਬੱਚੇ ਸਾਵਧਾਨ ਰਹਿਣ ਸਕੂਲ ਜ਼ੋਨ ਅੱਗੇ ਸਕੂਲ ਬੱਸ ਲੋਡਿੰਗ ਅਤੇ ਅਨਲੋਡਿੰਗ ਖੇਤਰ ਉੱਪਰ ਵਾਲਿਆਂ ਵਿਚੋਂ ਕੋਈ ਵੀ ਨਹੀਂ 35 / 50 ਜਦੋਂ ਤੱਕ ਤੁਸੀਂ ਕਲਾਸ 7 ਦਾ ਰੋਡ ਟੈਸਟ ਦਿੰਦੇ ਹੋ, ਤੁਹਾਡੇ ਕੋਲ ਘੱਟੋ-ਘੱਟ _____ ਲਈ ਤੁਹਾਡਾ L ਲਾਇਸੈਂਸ ਹੋ ਚੁੱਕਾ ਹੋਵੇਗਾ। 1 ਸਾਲ 3 ਸਾਲ 2 ਮਹੀਨੇ 2 ਸਾਲ 36 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਤੀਰ ਦੀ ਦਿਸ਼ਾ ਵਿੱਚ ਸੜਕ ਵਿੱਚ ਤਿੱਖਾ ਮੋੜ ਤੁਹਾਨੂੰ ਸੱਜੇ ਪਾਸੇ ਤੋਂ ਬਾਹਰ ਜਾਣਾ ਚਾਹੀਦਾ ਹੈ ਟਰੈਫ਼ਿਕ ਸਿਰਫ਼ ਇੱਕ ਦਿਸ਼ਾ ਵਿੱਚ ਹੀ ਸਫ਼ਰ ਕਰ ਸਕਦੀ ਹੈ ਉੱਤੇ ਦਿਤੇ ਸਾਰੇ 37 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਆਉਣ ਵਾਲੇ ਟ੍ਰੈਫਿਕ ਤੋਂ ਸਾਵਧਾਨ ਰਹੋ ਤੁਸੀਂ ਅੱਗੇ ਵਾਲੇ ਵਾਹਨ ਨੂੰ ਕ੍ਰਾਸ (ਕੱਟ) ਨਹੀਂ ਕਰ ਸਕਦੇ ਅੱਗੇ ਰੁਕਣ ਦਾ ਚਿੰਨ੍ਹ ਹੈ ਇਥੇ ਖੜ੍ਹੇ ਨਹੀਂ ਹੋ ਸਕਦੇ 38 / 50 ਜੇਕਰ ਤੁਸੀਂ ਮਿਆਦ ਪੁੱਗਣ ਦੇ ਪੰਜ ਸਾਲਾਂ ਦੇ ਅੰਦਰ ਰੀਨਿਊ ਕਰਦੇ ਹੋ, ਤਾਂ ICBC ਤੁਹਾਡੇ ਲਾਇਸੰਸ ਨੂੰ ਰੀ-ਟੈਸਟ ਕੀਤੇ ਬਿਨਾਂ ਰੀਨਿਊ ਕਰ ਸਕਦਾ ਹੈ। ਸਹੀ ਹੈ ਗਲਤ ਹੈ 39 / 50 ਜੇਕਰ ਤੁਸੀਂ ਆਪਣਾ ਪਤਾ ਬਦਲਦੇ ਹੋ, ਤਾਂ ਤੁਹਾਨੂੰ ______ ਦੇ ਅੰਦਰ ਆਪਣੇ ਲਾਇਸੰਸ 'ਤੇ ਪਤਾ ਅੱਪਡੇਟ ਕਰਨਾ ਹੋਵੇਗਾ। 15 ਦਿਨ 5 ਦਿਨ 6 ਦਿਨ 10 ਦਿਨ 40 / 50 ਜਦੋਂ ਤੁਸੀਂ ਕਲਾਸ 7 ਦੇ ਲਾਇਸੈਂਸ ਨਾਲ ਗੱਡੀ ਚਲਾ ਰਹੇ ਹੋ, ਤਾਂ ਤੁਹਾਨੂੰ ਲਾਜ਼ਮੀ ਤੌਰ 'ਤੇ ਆਪਣੀ ਪਿਛਲੇ ਸ਼ੀਸ਼ੇ ਜਾਂ ਆਪਣੇ ਵਾਹਨ ਦੇ ਪਿਛਲੇ ਪਾਸੇ ਅਧਿਕਾਰਤ N (Novice) ਸਾਈਨ ਪ੍ਰਦਰਸ਼ਿਤ ਕਰਨਾ ਚਾਹੀਦਾ ਹੈ। ਹਾਂ, ਬਿਆਨ ਸੱਚ ਹੈ ਹਾਂ, ਪਰ ਨਿਸ਼ਾਨ ਸਾਹਮਣੇ ਸ਼ੀਸ਼ੇ 'ਤੇ ਹੋਣਾ ਚਾਹੀਦਾ ਹੈ ਨਹੀਂ, ਤੁਸੀਂ N ਚਿੰਨ੍ਹ ਤੋਂ ਬਿਨਾਂ ਗੱਡੀ ਚਲਾ ਸਕਦੇ ਹੋ ਅਸਲ ਵਿੱਚ ਇਸਦਾ ਕੋਈ ਫ਼ਰਕ ਨਹੀਂ ਪੈਂਦਾ 41 / 50 ਜੇ ਤੁਹਾਡੀ ਗੱਡੀ ਦੇ ਬ੍ਰੇਕ ਫੇਲ ਹੋ ਜਾਣ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਆਪਣੇ ਸਾਹਮਣੇ ਵਾਲੇ ਵਾਹਨ ਦੇ ਵਿੱਚ ਗੱਡੀ ਨੂੰ ਮਾਰੋ ਤਾਂ ਜੋ ਤੁਸੀਂ ਰੁਕ ਸਕੋ ਗੱਡੀ ਨੂੰ ਤੇਜ਼ੀ ਨਾਲ ਖੱਬੇ ਪਾਸੇ ਮੋੜੋ ਫਲੈਸ਼ਰ ਚਾਲੂ ਕਰੋ। ਬ੍ਰੇਕ ਪੈਡਲ ਨੂੰ ਪੰਪ ਕਰੋ, ਪਾਰਕਿੰਗ ਬ੍ਰੇਕ ਨੂੰ ਹੌਲੀ ਪਰ ਮਜ਼ਬੂਤੀ ਨਾਲ ਲਗਾਓ ਆਪਣੀ ਗਤੀ ਵਧਾਓ 42 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਰੇਲਵੇ ਕਰਾਸਿੰਗ ਹੈ ਅੱਗੇ ਪੈਦਲ ਕ੍ਰਾਸਿੰਗ ਹੈ ਉੱਤੇ ਦਿਤੇ ਸਾਰੇ ਅੱਗੇ ਖ਼ਤਰਾ ਹੈ 43 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਟ੍ਰੈਫਿਕ ਲਾਈਟਾਂ ਹਨ। ਰਫ਼ਤਾਰ ਹੌਲੀ ਕਰੋ ਸਕੂਲ ਬੱਸ ਲੋਡਿੰਗ ਅਤੇ ਅਨਲੋਡਿੰਗ ਖੇਤਰ ਅੱਗੇ ਰੁਕਣ ਦਾ ਚਿਨ੍ਹ ਹੈ ਅੱਗੇ ਟ੍ਰੈਫਿਕ ਲਾਈਟਾਂ ਕੰਮ ਨਹੀਂ ਕਰ ਰਹੀਆਂ 44 / 50 ਬਿਨਾਂ ਡਰਾਈਵਿੰਗ ਦੀ ਮਨਾਹੀ ਦੇ ਲਗਾਤਾਰ _____ ਮਹੀਨਿਆਂ ਤੱਕ ਆਪਣਾ ਨਵਾਂ ਲਾਇਸੈਂਸ ਰੱਖਣ ਤੋਂ ਬਾਅਦ, ਤੁਸੀਂ ਕਲਾਸ 5 ਰੋਡ ਟੈਸਟ ਦੇ ਸਕਦੇ ਹੋ। 10 30 24 12 45 / 50 ਕਿਸ ਸਥਿਤੀ ਵਿੱਚ, ਤੁਹਾਡੀ ਗੱਡੀ ਨੂੰ ਜ਼ਬਤ ਕੀਤਾ ਜਾ ਸਕਦਾ ਹੈ? ਇਨ੍ਹਾਂ ਸਾਰੀਆਂ ਸਥਿਤੀਆਂ ਦੇ ਤਹਿਤ ਬਹੁਤ ਜ਼ਿਆਦਾ ਰਫਤਾਰ (ਦਰਸਾਈ ਸੀਮਾ ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਜਾਂ ਵੱਧ) ‘ਤੇ ਗੱਡੀ ਚਲਾਉਣ 'ਤੇ ਬਿਨਾਂ ਲਾਇਸੈਂਸ ਦੇ ਡਰਾਈਵਿੰਗ ਕਰਨ 'ਤੇ ਮੁਅੱਤਲ ਜਾਂ ਮਨਾਹੀ ਦੇ ਦੌਰਾਨ ਗੱਡੀ ਚਲਾਉਣ 'ਤੇ 46 / 50 ਜਦੋਂ ਤੁਸੀਂ L ਲਾਇਸੈਂਸ ਨਾਲ ਗੱਡੀ ਚਲਾ ਰਹੇ ਹੋ, ਤਾਂ ਤੁਹਾਨੂੰ ਲਾਜ਼ਮੀ ਤੌਰ 'ਤੇ ਆਪਣੇ ਪਿਛਲੇ ਸ਼ੀਸ਼ੇ ਜਾਂ ਆਪਣੇ ਵਾਹਨ ਦੇ ਪਿਛਲੇ ਪਾਸੇ ਅਧਿਕਾਰਤ L ਸਾਈਨ ਪ੍ਰਦਰਸ਼ਿਤ ਕਰਨਾ ਚਾਹੀਦਾ ਹੈ। ਸਹੀ ਹੈ ਗਲਤ ਹੈ 47 / 50 ਜਦੋਂ ਤੁਹਾਡੇ ਕੋਲ L ਲਾਇਸੈਂਸ ਹੁੰਦਾ ਹੈ, ਤਾਂ ਤੁਸੀਂ ਗੱਡੀ ਨਹੀਂ ਚਲਾ ਸਕਦੇ ਹੋ ਜੇਕਰ ਖੂਨ ਵਿੱਚ ਅਲਕੋਹਲ ਦਾ ਪੱਧਰ _____ਇਸ ਤੋਂ ਵੱਧ ਹੈ। 0.05 1.00 0.00 0.08 48 / 50 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਰੇਲਵੇ ਕਰਾਸਿੰਗ ਹੈ ਅੱਗੇ ਪੈਦਲ ਜਾਣ ਦਾ ਰਸਤਾ ਹੈ, ਤੁਸੀਂ ਕਿਸੇ ਗੱਡੀ ਨੂੰ ਕੱਟ ਨਹੀਂ ਸਕਦੇ ਅੱਗੇ ਖ਼ਤਰਾ ਹੈ ਉੱਤੇ ਦਿਤੇ ਸਾਰੇ 49 / 50 ਕਿਸੇ ਚੋਰਾਹੇ 'ਤੇ ਲਾਲ ਬੱਤੀਆਂ 'ਤੇ ਲੰਘਣ ਨਾਲ ਤੁਹਾਨੂੰ ___ ਪੈਨਲਟੀ ਪੁਆਇੰਟ ਹੋ ਸਕਦੇ ਹਨ। 1 4 3 2 50 / 50 ਇਸ ਚਿੰਨ੍ਹ ਦਾ ਮਤਲਬ ਹੈ ਮੈਂ ਖੱਬੇ ਮੁੜ ਰਿਹਾ ਹਾਂ ਉੱਪਰ ਵਾਲਿਆਂ ਵਿਚੋਂ ਕੋਈ ਵੀ ਨਹੀਂ ਮੈਂ ਹੌਲੀ ਹੋ ਰਿਹਾ ਹਾਂ ਮੈਂ ਸੱਜੇ ਮੁੜ ਰਿਹਾ ਹਾਂ Your score is LinkedIn Facebook Twitter VKontakte 0% Restart quiz Please rate this quiz Send feedback ICBC Knowledge Tests in Punjabi Knowledge Test Punjabi – 1 Knowledge Test Punjabi – 2 Knowledge Test Punjabi – 3 Knowledge Test Punjabi – 4 Knowledge Test Punjabi – 5 ICBC Rules in Punjabi ICBC Road Rules in Punjabi – 1 ICBC Road Rules in Punjabi – 2 ICBC Road Rules in Punjabi – 3 ICBC Road Rules in Punjabi – 4 ICBC Road Rules in Punjabi – 5 ICBC Road Signs in Punjabi ICBC Road Signs in Punjabi – 1 ICBC Road Signs in Punjabi – 2 ICBC Road Signs in Punjabi – 3 ICBC Road Signs in Punjabi – 4 ICBC Road Signs in Punjabi – 5